12.4 C
Alba Iulia
Friday, November 22, 2024

ਪਰ

ਫ਼ਿਲਮ ‘ਸ਼ਕਤੀ’ ਦੇ ਚਾਲੀ ਸਾਲ ਪੂਰੇ ਹੋਣ ’ਤੇ ਅਨਿਲ ਕਪੂਰ ਨੇ ਦਿਲੀਪ ਤੇ ਸਮਿਤਾ ਨੂੰ ਯਾਦ ਕੀਤਾ

ਮੁੰਬਈ: ਬੌਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਫ਼ਿਲਮ 'ਸ਼ਕਤੀ' ਦੀ ਰਿਲੀਜ਼ ਦੇ ਚਾਲੀ ਸਾਲ ਮੁਕੰਮਲ ਹੋਣ 'ਤੇ ਉੱਘੇ ਅਦਾਕਾਰ ਦਿਲੀਪ ਕੁਮਾਰ ਤੇ ਅਦਾਕਾਰਾ ਸਮਿਤਾ ਪਾਟਿਲ ਨੂੰ ਯਾਦ ਕੀਤਾ ਹੈ। ਅਨਿਲ ਨੇ ਫ਼ਿਲਮ ਦੇ ਸੈੱਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ...

ਭਾਰਤ ਤੇ ਚੀਨ ਦੀਆਂ ਫ਼ੌਜਾਂ12 ਤੱਕ ਗੋਗਰਾ-ਹੌਟਸਪ੍ਰਿੰਗਜ਼ ਤੋਂ ਪੂਰੀ ਤਰ੍ਹਾਂ ਵਾਪਸੀ ਕਰਨਗੀਆਂ: ਵਿਦੇਸ਼ ਮੰਤਰਾਲਾ

ਨਵੀਂ ਦਿੱਲੀ, 9 ਸਤੰਬਰ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਦੀਆਂ ਫੌਜਾਂ 12 ਸਤੰਬਰ ਤੱਕ ਗੋਗਰਾ-ਹੌਟਸਪ੍ਰਿੰਗਜ਼ ਤੋਂ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਕਰਨਗੀਆਂ। ਮੰਤਰਾਲੇ ਨੇ ਕਿਹਾ ਕਿ ਗੋਗਰਾ-ਹੌਟਸਪ੍ਰਿੰਗਜ਼ ਵਿੱਚ ਦੋਵਾਂ ਪਾਸਿਆਂ ਦੁਆਰਾ ਬਣਾਏ ਗਏ ਸਾਰੇ...

ਹੁਨਰਮੰਦਾਂ ਤੇ ਕਿਰਤੀਆਂ ਦੀ ਘਾਟ ਪੂਰੀ ਕਰਨ ਲਈ ਆਸਟਰੇਲੀਆ ਵੱਲੋਂ ਪੀਆਰ ਦੀ ਹੱਦ 35,000 ਤੋਂ ਵਧਾ ਕੇ 195000 ਕਰਨ ਦਾ ਐਲਾਨ

ਕੈਨਬਰਾ, 2 ਸਤੰਬਰ ਆਸਟਰੇਲੀਆ ਦੀ ਸਰਕਾਰ ਨੇ ਅੱਜ ਐਲਾਨ ਕੀਤਾ ਕਿ ਉਹ ਮੌਜੂਦਾ ਵਿੱਤੀ ਸਾਲ ਵਿੱਚ ਆਪਣੀ ਸਥਾਈ ਇਮੀਗ੍ਰੇਸ਼ਨ ਹੱਦ 35,000 ਤੋਂ ਵਧਾ ਕੇ 1,95,000 ਕਰ ਦੇਵੇਗੀ, ਕਿਉਂਕਿ ਦੇਸ਼ ਵਿੱਚ ਹੁਨਰ ਅਤੇ ਕਿਰਤ ਸ਼ਕਤੀ ਦੀ ਕਮੀ ਨਾਲ ਜੂਝ ਰਿਹਾ...

ਟੋਕੀਓ: ਵਿਸ਼ਵ ਬੈਡਮਿੰਟਨ ’ਚ ਸਾਇਨਾ ਦੀ ਜੇਤੂ ਸ਼ੁਰੂਆਤ, ਪ੍ਰੀ ਕੁਆਰਟਰ ਫਾਈਨਲ ’ਚ ਪੁੱਜੀ

ਟੋਕੀਓ, 23 ਅਗਸਤ ਲੰਡਨ ਓਲੰਪਿਕਸ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਨੇ ਇਥੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਹਿਲਾ ਸਿੰਗਲਜ਼ 'ਚ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕਰਦੇ ਹੋਏ ਅੱਜ ਆਪਣੇ ਪਹਿਲੇ ਗੇੜ ਦੇ ਮੈਚ ਵਿੱਚ ਹਾਂਗਕਾਂਗ ਦੀ ਚੇਂਗ ਨਗਨ ਯੀ...

ਸਿਸੋਦੀਆ ਨੂੰ ਭਾਰਤ ਰਤਨ ਦੇਣਾ ਚਾਹੀਦਾ ਸੀ, ਪਰ ਸਿਆਸੀ ਮੰਤਵਾਂ ਲਈ ਨਿਸ਼ਾਨਾ ਬਣਾਇਆ ਜਾ ਰਿਹੈ: ਕੇਜਰੀਵਾਲ

ਅਹਿਮਦਾਬਾਦ, 22 ਅਗਸਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਡਿਪਟੀ ਮਨੀਸ਼ ਸਿਸੋਦੀਆ ਨੂੰ ਦਿੱਲੀ ਦੇ ਸਕੂਲਾਂ ਦਾ ਮਿਆਰ ਸੁਧਾਰਨ ਲਈ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਸੀ, ਪਰ ਕੇਂਦਰ ਸਰਕਾਰ ਸਿਆਸੀ ਮੁਫ਼ਾਦਾਂ ਲਈ ਉਨ੍ਹਾਂ...

ਮਾਧਵਨ ਦੀ ‘ਰੌਕੇਟਰੀ’ ਦੇ ਸਿਨੇਮਾਘਰਾਂ ’ਚ 50 ਦਿਨ ਪੂਰੇ

ਚੇਨੱਈ: ਅਦਾਕਾਰ ਮਾਧਵਨ ਦੀ ਫਿਲਮ 'ਰੌਕੇਟਰੀ: ਦਿ ਨੰਬੀ ਇਫੈਕਟ' ਲਈ ਭਰਪੂਰ ਸ਼ਲਾਘਾ ਹੋ ਰਹੀ ਹੈ। ਇਹ ਫਿਲਮ ਸਿਨੇਮਾਘਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਨੇ ਸਿਨੇਮਾਘਰਾਂ ਵਿੱਚ 50 ਦਿਨ ਪੂਰੇ ਕਰ ਲਏ ਹਨ। ਇਹ ਫਿਲਮ ਓਟੀਟੀ ਪਲੈਟਫਾਰਮ...

ਕਮਲ ਹਾਸਨ ਦੀ ‘ਵਿਕਰਮ’ ਦੇ ਸਿਨੇਮਾ ਘਰਾਂ ’ਚ 75 ਦਿਨ ਪੂਰੇ

ਚੇਨੱਈ: ਲੋਕੇਸ਼ ਕਨਕਰਾਜ ਦੇ ਨਿਰਦੇਸ਼ਨ ਹੇਠ ਬਣੀ ਅਦਾਕਾਰ ਕਮਲ ਹਾਸਨ ਦੀ ਫ਼ਿਲਮ 'ਵਿਕਰਮ' ਨੇ ਸਿਨੇਮਾ ਘਰਾਂ ਵਿੱਚ 75 ਦਿਨ ਪੂਰੇ ਕਰ ਲਏ ਹਨ। ਇਸ ਫਿਲਮ ਵਿੱਚ ਵਿਜੈ ਸੇਤੂਪਤੀ ਅਤੇ ਫਾਹਦ ਫਾਸਿਲ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਫ਼ਿਲਮ ਦੇ...

ਮੱਧ ਪ੍ਰਦੇਸ਼: ਪੰਚਾਇਤ ਚੋਣਾਂ ’ਚ ਔਰਤਾਂ ਜਿੱਤੀਆਂ ਪਰ ਸਹੁੰ ਚੁੱਕੀ ਪਤੀ, ਪਿਤਾ ਤੇ ਦਿਓਰ-ਜੇਠ ਨੇ

ਭੋਪਾਲ, 6 ਅਗਸਤ ਮੱਧ ਪ੍ਰਦੇਸ਼ ਦੇ ਕੁਝ ਪਿੰਡਾਂ ਵਿੱਚੋਂ ਪੰਚਾਇਤ ਚੋਣਾਂ ਜਿੱਤੀਆਂ ਔਰਤਾਂ ਨੂੰ ਜਦੋਂ ਸਹੁੰ ਚੁਕਾਉਣ ਦੀ ਵਾਰੀ ਆਈ ਤਾਂ ਇਹ ਸਹੁੰ ਉਨ੍ਹਾਂ ਦੇ ਪਤੀਆਂ ਤੇ ਹੋਰ ਪੁਰਸ਼ ਰਿਸ਼ਤੇਦਾਰਾਂ ਨੇ ਚੁੱਕੀ। ਸਹੁੰ ਚੁਕਾਉਣ ਵਾਲੇ ਅਧਿਕਾਰੀ ਨੂੰ ਮੁਅੱਤਲ ਕਰ...

ਕਾਜੋਲ ਦਾ ਸਿਨੇ ਜਗਤ ’ਚ ਤਿੰਨ ਦਹਾਕੇ ਦਾ ਸਫ਼ਰ ਪੂਰਾ ਹੋਇਆ

ਮੁੰਬਈ: ਬੌਲੀਵੁੱਡ ਅਦਾਕਾਰਾ ਕਾਜੋਲ ਨੇ ਅੱਜ ਸਿਨੇ ਜਗਤ ਵਿੱਚ 30 ਸਾਲ ਪੂਰੇ ਕਰ ਲਏ ਹਨ ਅਤੇ ਉਸ ਨੇ ਇਸ ਸਫ਼ਰ ਦੌਰਾਨ ਮਿਲੇ ਪਿਆਰ ਲਈ ਆਪਣੇ ਚਾਹੁਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ। 47 ਸਾਲਾ ਅਦਾਕਾਰਾ ਨੇ ਇਸ ਪਲ...

ਮਸ਼ਹੂਰ ਲੜੀਵਾਰ ਭਾਬੀ ਜੀ ਘਰ ਪਰ ਹੈਂ ਦੇ ਅਦਾਕਾਰ ਦੀਪੇਸ਼ ਭਾਨ ਦਾ ਦੇਹਾਂਤ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 23 ਜੁਲਾਈ ਟੀਵੀ ਅਦਾਕਾਰ ਦੀਪੇਸ਼ ਭਾਨਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮਸ਼ਹੂਰ ਟੀਵੀ ਲੜੀਵਾਰ ਭਾਬੀ ਜੀ ਘਰ ਪਰ ਹੈਂ ਵਿੱਚ ਮੱਖਣ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਦਾ ਵਿਆਹ ਸਾਲ 2019 'ਚ ਦਿੱਲੀ ਵਿਖੇ ਹੋਇਆ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img