12.4 C
Alba Iulia
Friday, November 22, 2024

ਬਰ

ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਕੇਜਰੀਵਾਲ ਦੀ ਖਾਮੋਸ਼ੀ ਸਾਬਤ ਕਰਦੀ ਹੈ ਕਿ ਉਹ ‘ਕੱਟੜ ਬੇਈਮਾਨ’ ਹਨ: ਭਾਜਪਾ

ਨਵੀਂ ਦਿੱਲੀ, 22 ਅਗਸਤ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਡਿਪਟੀ ਮਨੀਸ਼ ਸਿਸੋਦੀਆ 'ਤੇ ਸੱਜਰਾ ਹੱਲਾ ਬੋਲਦਿਆਂ ਅੱਜ ਕਿਹਾ ਕਿ ਆਬਕਾਰੀ ਨੀਤੀ ਬਾਰੇ ਕੀਤੀਆਂ ਸਿਫਾਰਸ਼ਾਂ ਤੇ 'ਆਪ' ਸਰਕਾਰ ਨੇ ਜਿਹੜੀ ਨੀਤੀ ਲਾਗੂ ਕੀਤੀ, ਉਸ...

‘ਲਾਲ ਸਿੰਘ ਚੱਢਾ’ ਬਾਰੇ ਨਾਂਹ-ਪੱਖੀ ਪ੍ਰਚਾਰ ਖ਼ੁਦ ਆਮਿਰ ਕਰ ਰਹੇ ਨੇ: ਕੰਗਨਾ

ਮੁੰਬਈ, 3 ਅਗਸਤ ਅਦਾਕਾਰਾ ਕੰਗਨਾ ਰਣੌਤ ਨੇ ਬੌਲੀਵੁੱਡ ਅਦਾਕਾਰ ਆਮਿਰ ਖਾਨ 'ਤੇ ਵਰ੍ਹਦਿਆਂ ਕਿਹਾ ਕਿ ਆਪਣੀ ਆਗਾਮੀ ਫਿਲਮ 'ਲਾਲ ਸਿੰਘ ਚੱਢਾ' ਬਾਰੇ ਨਾਂਹ-ਪੱਖੀ ਪ੍ਰਚਾਰ ਪਿੱਛੇ 'ਮਾਸਟਰਮਾਂਈਡ' ਉਹ (ਆਮਿਰ) ਖੁਦ ਹਨ। ਕੰਗਨਾ ਨੇ ਇੰਸਟਾਗ੍ਰਾਮ 'ਤੇ ਪਾਈ ਪੋਸਟ 'ਚ ਆਮਿਰ ਖਾਨ...

ਆਲੀਆ ਨੇ ਫ਼ਿਲਮ ‘ਜੀਅ ਲੇ ਜ਼ਰਾ’ ਬਾਰੇ ਪਾਇਆ ਚਾਨਣਾ

ਮੁੰਬਈ: ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਫ਼ਿਲਮ ਨਿਰਮਾਤਾ ਤੇ ਅਦਾਕਾਰ ਫਰਹਾਨ ਅਖ਼ਤਰ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਫ਼ਿਲਮ 'ਜੀਅ ਲੇ ਜ਼ਰਾ' ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ। ਇਸ ਫ਼ਿਲਮ ਵਿੱਚ ਅਦਾਕਾਰਾ ਕੈਟਰੀਨਾ ਕੈਫ ਤੇ ਪ੍ਰਿਯੰਕਾ ਚੋਪੜਾ ਵੀ ਅਹਿਮ...

ਹਾਈ ਕੋਰਟ ਨੇ ਚੌਟਾਲਾ ਦੀ ਸਜ਼ਾ ਰੱਦ ਕਰਨ ਬਾਰੇ ਫ਼ੈਸਲਾ ਰਾਖਵਾਂ ਰੱਖਿਆ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਅੱਜ ਇੱਥੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਸਬੰਧੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਚਾਰ ਸਾਲ ਦੀ ਸਜ਼ਾ ਰੱਦ ਕਰਨ ਬਾਰੇ ਦਾਇਰ ਕੀਤੀ ਗਈ ਅਪੀਲ 'ਤੇ ਫ਼ੈਸਲਾ ਰਾਖਵਾਂ ਰੱਖ...

ਸ੍ਰਮਿਤੀ ਇਰਾਨੀ ਨੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਦਾ ਚਾਰਜ ਸੰਭਾਲਿਆ

ਨਵੀਂ ਦਿੱਲੀ, 7 ਜੁਲਾਈ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਦਾ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਨੇ ਇਹ ਚਾਰਜ ਮੁਖਤਾਰ ਅੱਬਾਸ ਨਕਵੀ ਵੱਲੋਂ ਕੈਬਨਿਟ ਤੋਂ ਅਸਤੀਫ਼ਾ ਦੇਣ ਦੇ ਇੱਕ ਦਿਨ ਬਾਅਦ ਸੰਭਾਲਿਆ ਹੈ। ਨਕਵੀ...

‘ਪੋਸ਼ਟਿਕ ਭੋਜਨ’ ਬਾਰੇ ਪੁਸਤਕ ਲਿਖੇਗੀ ਮਲਾਇਕਾ ਅਰੋੜਾ

ਮੁੰਬਈ: ਬੌਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਲੇਖਿਕਾ ਬਣਨ ਜਾ ਰਹੀ ਹੈ। ਹਾਲਾਂਕਿ ਉਸ ਦੀ ਕਿਤਾਬ ਦਾ ਹਾਲੇ ਤੱਕ ਨਾਮ ਨਹੀਂ ਰੱਖਿਆ ਗਿਆ ਪਰ ਉਹ ਜਲਦ ਹੀ 'ਪੋਸ਼ਟਿਕ ਭੋਜਨ' ਬਾਰੇ ਪੁਸਤਕ ਲਿਖੇਗੀ ਜਿਸ ਸਬੰਧੀ ਕੰਮ ਚੱਲ ਰਿਹਾ ਹੈ। ਇਹ ਪੁਸਤਕ...

ਔਰਤਾਂ ਬਾਰੇ ਹੋਵੇਗੀ ਮਾਨਿਨੀ ਡੇ ਦੀ ਫਿਲਮ ‘ਬੇੜੀਆਂ’

ਮੁੰਬਈ: 'ਜੱਸੀ ਜੈਸੀ ਕੋਈ ਨਹੀਂ' ਅਤੇ 'ਨਾਮਕਰਨ' ਸਮੇਤ ਕਈ ਹੋਰ ਟੀਵੀ ਸ਼ੋਅ ਕਰਨ ਵਾਲੀ ਅਦਾਕਾਰਾ ਮਾਨਿਨੀ ਡੇ ਇਨ੍ਹੀਂ ਦਿਨੀਂ ਉੱਤਰਾਖੰਡ ਵਿੱਚ ਆਪਣੀ ਨਵੀਂ ਫਿਲਮ 'ਬੇੜੀਆਂ' ਦੀ ਸ਼ੂਟਿੰਗ ਕਰ ਰਹੀ ਹੈ। ਫਿਲਮ ਵਿੱਚ ਆਪਣੀ ਭੂਮਿਕਾ ਬਾਰੇ ਗੱਲ ਕਰਦਿਆਂ ਮਾਨਿਨੀ...

ਯੂਪੀ: ਲੜਕੀ ਦਾ ਕਤਲ ਕਰਨ ਬਾਅਦ ਬੋਰੀ ’ਚ ਪਾ ਕੇ ਖੂਹ ’ਚ ਸੁੱਟੀ ਲਾਸ਼ 11 ਦਿਨਾਂ ਬਾਅਦ ਮਿਲੀ

ਭਦੋਹੀ (ਯੂਪੀ), 28 ਮਈ ਭਦੋਹੀ ਜ਼ਿਲ੍ਹੇ ਦੇ ਉਂਜ ਥਾਣਾ ਖੇਤਰ 'ਚ ਖੂਹ 'ਚੋਂ 16 ਸਾਲਾ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਭਦੋਹੀ ਦੇ ਐੱਸਪੀ ਅਨਿਲ ਕੁਮਾਰ ਨੇ...

ਮਨੁੱਖੀ ਹੱਕਾਂ ਦੀ ਸੁਰੱਖਿਆ ਬਾਰੇ ਭਾਸ਼ਣ ਦੀ ਲੋੜ ਨਹੀਂ: ਸ਼ੀ

ਪੇਈਚਿੰਗ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੁਲਕ ਦੀ ਫੇਰੀ ਉੱਤੇ ਆਈ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੁਖੀ ਮਿਸ਼ੇਲ ਬੈਸ਼ਲੈੱਟ ਨੂੰ ਦੱਸਿਆ ਕਿ ਕੋਈ ਵੀ (ਮੁਲਕ) ਇਹ ਦਾਅਵਾ ਨਹੀਂ ਕਰ ਸਕਦਾ ਕਿ ਮਾਨਵੀ ਹੱਕਾਂ ਦੀ ਰਾਖੀ...

ਫ਼ਰਜ਼ੀ ਅਕਾਊਂਟਾਂ ਬਾਰੇ ਸਪੱਸ਼ਟ ਨਾ ਹੋਣ ਤੱਕ ਟਵਿੱਟਰ ਸੌਦਾ ਸਿਰੇ ਨਹੀਂ ਚੜ੍ਹੇਗਾ: ਮਸਕ

ਲੰਡਨ: 'ਟੈਸਲਾ' ਦੇ ਸੀਈਓ ਐਲਨ ਮਸਕ ਨੇ ਅੱਜ ਕਿਹਾ ਕਿ ਉਨ੍ਹਾਂ ਵੱਲੋਂ ਟਵਿੱਟਰ ਨੂੰ ਖ਼ਰੀਦਣ ਦਾ ਸੌਦਾ ਉਦੋਂ ਤੱਕ ਸਿਰੇ ਨਹੀਂ ਚੜ੍ਹੇਗਾ ਜਦ ਤੱਕ ਕੰਪਨੀ ਇਹ ਸਬੂਤ ਨਹੀਂ ਦਿਖਾਉਂਦੀ ਕਿ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਪੰਜ ਪ੍ਰਤੀਸ਼ਤ ਤੋਂ ਘੱਟ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img