12.4 C
Alba Iulia
Tuesday, November 26, 2024

ਅਹਿਮਦ ਪਟੇਲ ਖ਼ਿਲਾਫ਼ ਲਗਾਏ ਦੋਸ਼ ਝੂਠੇ ਤੇ ਮਨਘੜਤ: ਕਾਂਗਰਸ

ਨਵੀਂ ਦਿੱਲੀ, 16 ਜੁਲਾਈ ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਗੁਜਰਾਤ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੱਲੋਂ ਮਰਹੂਮ ਆਗੂ ਅਹਿਮਦ ਪਟੇਲ ਖ਼ਿਲਾਫ਼ ਲਾਏ ਦੋਸ਼ ਝੂਠੇ ਤੇ ਮਨਘੜਤ ਹਨ ਅਤੇ ਉਹ 2002 ਦੇ 'ਸਮੂਹਿਕ ਕਤਲੇਆਮਲ' ਕੇਸ ਵਿੱਚ ਆਪਣੀਜ਼ਿੰਮੇਵਾਰੀ ਤੋਂ...

ਮੌਨਸੂਨ ਕਮਜ਼ੋਰ ਤੇ ਸਾਉਣੀ ਦੀ ਫ਼ਸਲ ਹੇਠਲਾ ਰਕਬਾ ਵੀ ਘਟਿਆ ਪਰ ਖੇਤੀ ਮਾਹਿਰ ਆਖ ਰਹੇ ਨੇ ਘਬਰਾਉਣ ਦੀ ਲੋੜ ਨਹੀਂ

ਨਵੀਂ ਦਿੱਲੀ, 16 ਜੁਲਾਈ ਮੌਸਮ ਵਿਗਿਆਨੀਆਂ ਅਤੇ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਕਮਜ਼ੋਰ ਮੌਨਸੂਨ ਕਾਰਨ ਦੇਸ਼ ਵਿੱਚ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਪ੍ਰਭਾਵਿਤ ਹੋ ਸਕਦੀ ਹੈ ਪਰ ਉਤਪਾਦਨ, ਖੁਰਾਕ ਸੁਰੱਖਿਆ ਅਤੇ ਮਹਿੰਗਾਈ ਸਬੰਧੀ ਘਬਰਾਉਣਾ ਜਾਂ ਚਿੰਤਾ ਕਰਨਾ ਜਲਦਬਾਜ਼ੀ...

ਬਾਇਡਨ ਵੱਲੋਂ ਇਜ਼ਰਾਈਲ ਤੇ ਫਲਸਤੀਨ ਨੂੰ ਨੇੜੇ ਲਿਆਉਣ ਦੀ ਵਕਾਲਤ

ਬੈਥਲੇਹਮ, 15 ਜੁਲਾਈ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਮੰਨਿਆ ਕਿ ਫਲਸਤੀਨੀਆਂ ਲਈ ਸੁਤੰਤਰ ਰਾਜ 'ਦੂਰ ਦੀ ਮੰਗ' ਜਾਪਦੀ ਹੈ ਕਿਉਂਕਿ ਇਜ਼ਰਾਈਲ ਨਾਲ ਫਲਸਤੀਨ ਦੀ ਸ਼ਾਂਤੀ ਪ੍ਰਕਿਰਿਆ ਬਾਰੇ ਗੱਲਬਾਤ ਅਜੇ ਬੰਦ ਪਈ ਹੈ। ਉਨ੍ਹਾਂ ਅੱਜ ਪੱਛਮੀ ਕੰਢੇ ਦੇ...

ਸ੍ਰੀਲੰਕਾ ਦੀ ਅਦਾਲਤ ਨੇ ਮਹਿੰਦਾ ਰਾਜਪਕਸੇ ਦੇ ਦੇਸ਼ ਛੱਡਣ ’ਤੇ ਰੋਕ ਲਾਈ

ਕੋਲੰਬੋ, 15 ਜੁਲਾਈ ਸ੍ਰੀਲੰਕਾ ਦੀ ਸਿਖਰਲੀ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਅਤੇ ਸਾਬਕਾ ਵਿੱਤ ਮੰਤਰੀ ਬਾਸਿਲ ਰਾਜਪਕਸੇ 'ਤੇ 28 ਜੁਲਾਈ ਤੱਕ ਬਿਨਾਂ ਇਜਾਜ਼ਤ ਦੇ ਦੇਸ਼ ਛੱਡਣ 'ਤੇ ਰੋਕ ਲਗਾ ਦਿੱਤੀ ਹੈ। ਇਹ ਜਾਣਕਾਰੀ ਭ੍ਰਿਸ਼ਟਾਚਾਰ ਵਿਰੋਧੀ ਗਰੁੱਪ...

ਸਿੰਗਾਪੁਰ ਓਪਨ: ਸਾਇਨਾ, ਸਿੰਧੂ ਤੇ ਪ੍ਰਨੌੲੇ ਕੁਆਰਟਰ ਫਾਈਨਲ ਵਿੱਚ

ਸਿੰਗਾਪੁਰ: ਓਲੰਪਿਕ ਵਿੱਚ ਤਾਂਬੇ ਦਾ ਤਗ਼ਮਾ ਜੇਤੂ ਸਾਇਨਾ ਨੇਹਵਾਲ ਨੇ ਸਿੰਗਾਪੁਰ ਓਪਨ ਦੇ ਇਕ ਮੁਕਾਬਲੇ ਵਿੱਚ ਚੀਨ ਦੀ ਨੰਬਰ 9 ਖਿਡਾਰਨ ਹੀ ਬਿੰਗ ਜਿਆਓ ਖਿਲਾਫ਼ ਸ਼ਾਨਦਾਰ ਜਿੱਤ ਦਰਜ ਕਰਕੇ ਵਾਪਸ ਲੈਅ ਹਾਸਲ ਕਰਨ ਦਾ ਸੰਕੇਤ ਦਿੱਤਾ ਹੈ। ਇਸ...

‘ਕੇਸ ਤੋ ਬਨਤਾ ਹੈ’ ਵਿੱਚ ਵਕੀਲ ਬਣਿਆ ਹੈ ਰਿਤੇਸ਼ ਦੇਸ਼ਮੁੱਖ

ਮੁੰਬਈ: ਬੌਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁੱਖ ਕਾਮੇਡੀ ਰਿਐਲਿਟੀ ਵੈੱਬ ਸ਼ੋਅ 'ਕੇਸ ਤੋ ਬਨਤਾ ਹੈ' ਵਿੱਚ ਵਕੀਲ ਦੀ ਭੂਮਿਕਾ ਅਦਾ ਕਰੇਗਾ । ਇਹ ਹਫਤਾਵਾਰੀ ਕਾਮੇਡੀ ਸ਼ੋਅ ਓਟੀਟੀ 'ਤੇ ਦਿਖਾਇਆ ਜਾਵੇਗਾ। ਇਹ ਭਾਰਤ ਦਾ ਪਹਿਲਾ ਅਜਿਹਾ ਕਾਮੇਡੀ ਸ਼ੋਅ ਹੋਵੇਗਾ ਜਿਸ ਵਿੱਚ...

ਰਾਜਪਕਸ਼ੇ ਤੁਰੰਤ ਅਸਤੀਫ਼ਾ ਦਿਓ, ਨਹੀਂ ਤਾਂ ਅਹੁਦੇ ਤੋਂ ਹਟਾਉਣ ਲਈ ਹੋਰ ਵੀ ਤਰੀਕੇ ਹਨ: ਸਪੀਕਰ

ਕੋਲੰਬੋ, 14 ਜੁਲਾਈ ਸ੍ਰੀਲੰਕਾ ਦੀ ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭੈਵਰਧਨੇ ਨੇ ਅੱਜ ਗੋਟਾਬਾਯਾ ਰਾਜਪਕਸ਼ੇ ਨੂੰ ਸੂਚਿਤ ਕੀਤਾ ਕਿ ਉਹ ਜਲਦੀ ਤੋਂ ਜਲਦੀ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ, ਨਹੀਂ ਤਾਂ ਉਹ ਉਨ੍ਹਾਂ ਨੂੰ ਹਟਾਉਣ ਲਈ ਹੋਰ ਤਰੀਕਿਆਂ...

ਯੂਕਰੇਨ ਦੇ ਵਿਨਿਤਸਿਆ ਸ਼ਹਿਰ ’ਤੇ ਰੂਸ ਵੱਲੋਂ ਹਮਲਾ; 17 ਹਲਾਕ; 90 ਜ਼ਖ਼ਮੀ

ਕੀਵ, 14 ਜੁਲਾਈ ਯੂਕਰੇਨ ਦੇ ਵਿਨਿਤਸਿਆ ਸ਼ਹਿਰ ਵਿੱਚ ਵੀਰਵਾਰ ਨੂੰ ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 90 ਲੋਕ ਜ਼ਖ਼ਮੀ ਹੋ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਇਸ...

ਫੁਟਬਾਲ ਤੇ ਬਾਸਕਟਬਾਲ ’ਚ ਯੂਨਾਈਟਿਡ ਪੰਜਾਬ ਦੀ ਝੰਡੀ

ਸੁਰਿੰਦਰ ਮਾਵੀ ਵਿਨੀਪੈਗ, 13 ਜੁਲਾਈ ਯੂਨਾਈਟਿਡ ਪੰਜਾਬ ਸਪੋਰਟਸ ਕਲੱਬ ਵੱਲੋਂ ਇੱਥੇ ਟੰਡਲ ਪਾਰਕ ਵਿੱਚ ਨੌਵਾਂ ਖੇਡ ਮੇਲਾ ਕਰਵਾਇਆ ਗਿਆ। ਦੋ ਦਿਨ ਚੱਲੇ ਇਸ ਖੇਡ ਮੇਲੇ ਦਾ ਉਦਘਾਟਨ ਐੱਮਪੀ ਕੈਵਿਨ ਐੱਲ ਨੇ ਕੀਤਾ। ਇਸ ਵਿੱਚ ਮੈਪਲ ਸਪੋਰਟਸ ਕਲੱਬ, ਯੂਨਾਈਟਿਡ ਪੰਜਾਬ ਸਪੋਰਟਸ...

ਅਥੀਆ ਤੇ ਰਾਹੁਲ ਛੇਤੀ ਕਰਵਾਉਣਗੇ ਵਿਆਹ

ਮੁੰਬਈ: ਅਦਾਕਾਰਾ ਅਥੀਆ ਸ਼ੈੱਟੀ ਨੇ ਆਖਿਰਕਾਰ ਕ੍ਰਿਕਟ ਖਿਡਾਰੀ ਕੇਐੱਲ ਰਾਹੁਲ ਨਾਲ ਆਪਣੇ ਵਿਆਹ ਦੀਆਂ ਅਫ਼ਵਾਹਾਂ ਬਾਰੇ ਚੁੱਪ ਤੋੜੀ ਹੈ। ਬੌਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੀ ਧੀ ਅਥੀਆ ਨੇ ਪਹਿਲੀ ਵਾਰ ਆਖਿਆ ਕਿ ਉਹ ਕਿ ਅਗਲੇ ਕੁਝ ਮਹੀਨਿਆਂ 'ਚਵਿਆਹ ਕਰਵਾਉਣਗੇ।...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img