12.4 C
Alba Iulia
Friday, November 22, 2024

ਜਤ

ਏਸ਼ਿਆਈ ਟਰੈਕ ਸਾਈਕਲਿੰਗ: ਦੂਜੇ ਦਿਨ ਭਾਰਤ ਨੇ 8 ਤਗ਼ਮੇ ਜਿੱਤੇ

ਨਵੀਂ ਦਿੱਲੀ: ਮੇਜ਼ਬਾਨ ਭਾਰਤ ਨੇ ਅੱਜ ਇੱਥੇ ਏਸ਼ਿਆਈ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੇ ਦੂਜੇ ਦਿਨ ਇੱਕ ਸੋਨੇ, ਤਿੰਨ ਚਾਂਦੀ ਅਤੇ ਚਾਰ ਕਾਂਸੀ ਦੇ ਤਗ਼ਮਿਆਂ ਸਮੇਤ ਕੁੱਲ ਅੱਠ ਮੈਡਲ ਜਿੱਤੇ। ਭਾਰਤ ਨੇ 41ਵੀਂ ਸੀਨੀਅਰ, 28ਵੀਂ ਜੂਨੀਅਰ ਏਸ਼ਿਆਈ ਟਰੈਕ ਅਤੇ 10ਵੀਂ...

ਪੈਰਾ ਬੈਡਮਿੰਟਨ: ਮਾਨਸੀ ਤੇ ਮਨੀਸ਼ਾ ਨੇ ਸੋਨ ਤਗ਼ਮੇ ਜਿੱਤੇ

ਓਟਾਵਾ (ਕੈਨੇਡਾ): ਭਾਰਤੀ ਪੈਰਾ-ਬੈਡਮਿੰਟਨ ਖਿਡਾਰੀਆਂ ਨੇ ਇੱਥੇ ਕੈਨੇਡਾ ਇੰਟਰਨੈਸ਼ਨਲ ਪੈਰਾ-ਬੈਡਮਿੰਟਨ ਵਿੱਚ ਦੋ ਸੋਨ ਤਗ਼ਮਿਆਂ ਸਣੇ ਕੁੱਲ 9 ਤਗ਼ਮੇ ਜਿੱਤੇ ਹਨ। ਮੌਜੂਦਾ ਵਿਸ਼ਵ ਚੈਂਪੀਅਨ ਮਾਨਸੀ ਜੋਸ਼ੀ ਨੇ ਰਾਊਂਡ ਰੌਬਿਨ ਗੇੜ ਵਿੱਚ ਆਪਣੇ ਸਾਰੇ ਮੈਚ ਜਿੱਤੇ। ਉਸ ਨੇ ਪਾਰੁਲ ਪਰਮਾਰ,...

ਮੁੱਖ ਮੰਤਰੀ ਮਨੋਹਰ ਲਾਲ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ

ਪੱਤਰ ਪ੍ਰੇਰਕ ਪੰਚਕੂਲਾ, 9 ਜੂਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਤਾਊ ਦੇਵੀ ਲਾਲ ਸਟੇਡੀਅਮ ਪਹੁੰਚੇ ਅਤੇ ਇੱਥੇ ਚੱਲ ਰਹੀਆਂ ਖੇਲੋ ਇੰਡੀਆ ਗੇਮਜ਼ ਵਿੱਚ ਸ਼ਾਮਲ ਹੋ ਕੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਮੁੱਖ ਮੰਤਰੀ ਨੇ ਇੱਥੇ ਅਥਲੈਟਿਕ, ਹੈਂਡਬਾਲ ਦੀਆਂ...

ਕੁਸ਼ਤੀ: ਸਾਕਸ਼ੀ ਮਲਿਕ, ਮਾਨਸੀ ਤੇ ਦਿਵਿਆ ਨੇ ਸੋਨ ਤਗ਼ਮਾ ਜਿੱਤੇ

ਅਲਮਾਟੀ (ਕਜ਼ਾਖਸਤਾਨ), 3 ਜੂਨ ਭਾਰਤੀ ਸਾਕਸ਼ੀ ਮਲਿਕ ਨੇ ਅੱਜ ਇੱਥੇ ਯੂਡਬਲਿਊਡਬਲਿਊ ਰੈਂਕਿੰਗ ਸੀਰੀਜ਼ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਪੰਜ ਸਾਲਾਂ ਵਿੱਚ ਇਹ ਉਸ ਦਾ ਪਹਿਲਾ ਕੌਮਾਂਤਰੀ ਸੋਨ ਤਗ਼ਮਾ ਹੈ। ਸਾਕਸ਼ੀ ਨੇ ਫਾਈਨਲ ਵਿੱਚ ਕਜ਼ਾਖਸਤਾਨ ਦੀ ਕੁਜਨੇਤਸੋਵਾ ਨੂੰ 7-4 ਨਾਲ...

ਕੁਲਵਿੰਦਰ ਕੌਰ ਨੇ ਚਾਰ ਤਗਮੇ ਜਿੱਤੇ

ਖੇਤਰੀ ਪ੍ਰਤੀਨਿਧ ਐਸ.ਏ.ਐਸ.ਨਗਰ(ਮੁਹਾਲੀ), 1 ਜੂਨ ਮੁਹਾਲੀ ਵਾਸੀ ਮਾਸਟਰਜ਼ ਐਥਲੀਟ ਅਤੇ ਸਿੱਖਿਆ ਵਿਭਾਗ ਵਿੱਚ ਲੈਕਚਰਾਰ ਕੁਲਵਿੰਦਰ ਕੌਰ ਨੇ ਪਿਛਲੇ ਦਿਨੀਂ ਜੈ ਪ੍ਰਕਾਸ਼ ਨਰਾਇਣ ਟ੍ਰੇਨਿੰਗ ਸਪੋਰਟਸ ਕੰਪਲੈਕਸ ਕਰਨਾਟਕ ਵਿੱਚ ਹੋਈਆਂ ਪਹਿਲੀ ਪੈਨ ਇੰਡੀਆ ਖੇਡਾਂ ਵਿੱਚ 3 ਸੋਨੇ ਅਤੇ ਇੱਕ ਚਾਂਦੀ ਦਾ ਤਗਮਾ...

ਪ੍ਰਧਾਨ ਮੰਤਰੀ ਵੱਲੋਂ ਥੌਮਸ ਕੱਪ ਜੇਤੂ ਖਿਡਾਰੀਆਂ ਨਾਲ ਮੁਲਾਕਾਤ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਥੌਮਸ ਕੱਪ ਬੈਡਮਿੰਟਨ ਟੂਰਨਾਮੈਂਟ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਟੀਮ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਪ੍ਰਧਾਨ ਮੰਤਰੀ ਨੇ ਬੈਂਕਾਕ ਵਿੱਚ ਵੱਕਾਰੀ...

ਕਿਮੇਲੀ ਤੇ ਚੇਪਟਾਈ ਨੇ ਕੋਰਸ ਰਿਕਾਰਡ ਤੋੜ ਕੇ ਟੀਸੀਐੱਸ ਵਿਸ਼ਵ 10ਕੇ ਜਿੱਤੀ

ਬੰਗਲੂਰੂ, 15 ਮਈ ਕੀਨੀਆ ਦੇ ਨਿਕੋਲਸ ਕਿਪਕੋਰਿਰ ਕਿਮੇਲੀ ਤੇ ਇਰੀਨ ਚੇਪਟਾਈ ਨੇ ਅੱਜ ਇਥੇ ਟੀਸੀਐੱਸ ਵਿਸ਼ਵ 10ਕੇ (10 ਹਜ਼ਾਰ ਕਿਲੋਮੀਟਰ) ਦੌੜ ਵਿੱਚ ਕੋਰਸ ਰਿਕਾਰਡ ਤੋੜਦੇ ਹੋਏ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਦੇ ਖਿਤਾਬ ਆਪਣੇ ਨਾਮ ਕੀਤੇ। ਟੋਕੀਓ ਓਲੰਪਿਕ ਦੇ...

ਏਲਨਾਬਾਦ: ਤੀਰਅੰਦਾਜ਼ੀ ’ਚ ਭਜਨ ਕੌਰ ਕੌਮਾਂਤਰੀ ਪੱਧਰ ’ਤੇ ਤਿੰਨ ਤਗਮੇ ਜਿੱਤੇ

ਜਗਤਾਰ ਸਮਾਲਸਰ ਏਲਨਾਬਾਦ, 13 ਮਈ ਇਥੋਂ ਦੇ ਨਚੀਕੇਤਨ ਪਬਲਿਕ ਸਕੂਲ ਦੀ ਵਿਦਿਆਰਥਣ ਭਜਨ ਕੌਰ ਨੇ 6 ਤੋਂ 11 ਮਈ ਤੱਕ ਸੁਲੇਮਾਨੀਆ (ਇਰਾਕ) ਵਿਖੇ ਹੋਏ ਏਸ਼ੀਆ ਕੱਪ ਸਟੇਜ-2 ਦੇ ਤੀਰ-ਅੰਦਾਜ਼ੀ ਮੁਕਾਬਲੇ ਵਿੱਚ ਤਿੰਨ ਤਗਮੇ ਜਿੱਤਕੇ ਏਲਨਾਬਾਦ ਅਤੇ ਭਾਰਤ ਦਾ ਨਾਮ ਰੋਸ਼ਨ...

ਜੋਤੀ ਨੇ 100 ਮੀਟਰ ਅੜਿੱਕਾ ਦੌੜ ’ਚ ਕੌਮੀ ਰਿਕਾਰਡ ਤੋੜਿਆ

ਨਵੀਂ ਦਿੱਲੀ: ਜੋਤੀ ਯਾਰਾਜੀ ਨੇ ਸਾਈਪ੍ਰਸ ਵਿੱਚ ਜਾਰੀ ਇੰਟਰਨੈਸ਼ਨਲ ਅਥਲੈਟਿਕ ਮੀਟ ਦੀ 100 ਮੀਟਰ ਅੜਿੱਕਾ ਦੌੜ ਵਿੱਚ 13.23 ਸੈਕਿੰਡ ਨਾਲ ਨਵਾਂ ਕੌਮੀ ਰਿਕਾਰਡ ਬਣਾਉਂਦਿਆਂ ਜਿੱਤ ਦਰਜ ਕੀਤੀ। ਆਂਧਰਾ ਪ੍ਰਦੇਸ਼ ਦੀ 22 ਸਾਲਾ ਜੋਤੀ ਨੇ ਲੀਮਾਸੋਲ ਵਿੱਚ ਹੋਏ ਇਸ...

ਸਾਇਨਾ, ਸਿੰਧੂ ਤੇ ਸ੍ਰੀਕਾਂਤ ਨੇ ਸ਼ੁਰੂਆਤੀ ਮੈਚ ਜਿੱਤੇ

ਮਨੀਲਾ(ਫਿਲਪੀਨਜ਼): ਓਲੰਪਿਕ ਤਗ਼ਮਾ ਜੇਤੂ ਪੀ.ਵੀ.ਸਿੰਧੂ ਤੇ ਸਾਇਨਾ ਨੇਹਵਾਲ ਅਤੇ ਸੱਤਵਾਂ ਦਰਜਾ ਕਿਦਾਂਬੀ ਸ੍ਰੀਕਾਂਤ ਨੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਮੁਕਾਬਲੇ ਜਿੱਤ ਲਏ। ਲਕਸ਼ੈ ਸੇਨ ਤੇ ਬੀ.ਸਾਈ ਪ੍ਰਨੀਤ ਨੂੰ ਹਾਲਾਂਕਿ ਪਹਿਲੇ ਗੇੜ ਵਿੱਚ ਹੀ ਹਾਰ ਦਾ ਮੂੰਹ ਵੇਖਣਾ ਪਿਆ।...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img