12.4 C
Alba Iulia
Monday, May 6, 2024

ਜਖਮ

ਸ਼ਿਕਾਗੋ ਵਿੱਚ ਹੈਲੋਵੀਨ ਮੌਕੇ ਗੋਲੀਬਾਰੀ; ਤਿੰਨ ਬੱਚਿਆਂ ਸਣੇ 15 ਜ਼ਖ਼ਮੀ

ਸ਼ਿਕਾਗੋ, 1 ਨਵੰਬਰ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਗਰਫੀਲਡ ਪਾਰਕ ਇਲਾਕੇ ਵਿੱਚ ਹੈਲੋਵੀਨ ਦੀ ਰਾਤ ਨੂੰ ਹੋਈ ਗੋਲੀਬਾਰੀ ਵਿੱਚ ਤਿੰਨ ਬੱਚਿਆਂ ਸਮੇਤ 15 ਜਣੇ ਜ਼ਖ਼ਮੀ ਹੋ ਗਏ। ਸ਼ਿਕਾਗੋ ਪੁਲੀਸ ਨੇ ਇਹ ਜਾਣਕਾਰੀ ਦਿੱਤੀ। 'ਡਬਲਿਊਐੱਲਐੱਸ-ਟੀਵੀ ਮੁਤਾਬਕ, ਸ਼ਿਕਾਗੋ ਪੁਲੀਸ ਸੁਪਰਡੈਂਟ ਡੇਵਿਡ...

ਜੰਮੂ-ਕਸ਼ਮੀਰ: ਊਧਮਪੁਰ ’ਚ ਸਵਾਰੀਆਂ ਨਾਲ ਭਰੀ ਬੱਸ ਖੱਡ ਵਿੱਚ ਡਿੱਗੀ; ਇੱਕ ਦੀ ਮੌਤ, 67 ਜ਼ਖਮੀ

ਊਧਮਪੁਰ, 3 ਅਕਤੂਬਰ ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਅੱਜ ਸਵਾਰੀਆਂ ਨਾਲ ਭਰੀ ਬੱਸ ਪਲਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 67 ਜ਼ਖਮੀ ਹੋਰ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਮੁੰਗਰੀ ਖੋਰ ਗਲੀ ਤੋਂ ਊਧਮਪੁਰ ਸ਼ਹਿਰ...

ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਧਮਾਕਾ, 20 ਜ਼ਖ਼ਮੀ

ਕਰਾਚੀ, 30 ਸਤੰਬਰ ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ਵਿੱਚ ਅੱਜ ਇਕ ਬਾਜ਼ਾਰ 'ਚ ਇਕ ਦੁਕਾਨ ਅੰਦਰ ਬੰਬ ਧਮਾਕਾ ਹੋ ਗਿਆ, ਜਿਸ ਵਿੱਚ ਘੱਟੋ-ਘੱਟ 20 ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਘਟਨਾ ਬਲੋਚਿਸਤਾਨ ਦੇ ਕੋਹਲੂ ਜ਼ਿਲ੍ਹੇ ਦੇ...

ਰੂਸ: ਬੰਦੂਕਧਾਰੀ ਹਮਲਾਵਰ ਵੱਲੋਂ ਸਕੂਲ ਵਿੱਚ ਗੋਲੀਬਾਰੀ; 13 ਹਲਾਕ, 21 ਜ਼ਖ਼ਮੀ

ਮਾਸਕੋ, 26 ਸਤੰਬਰ ਮੱਧ ਰੂਸ ਵਿੱਚ ਅੱਜ ਸਵੇਰੇ ਇਕ ਬੰਦੂਕਧਾਰੀ ਨੇ ਇੱਕ ਸਕੂਲ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ 13 ਜਣਿਆਂ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖ਼ਮੀ ਹੋਏ ਹਨ। ਰੂਸ ਦੀ ਜਾਂਚ ਕਮੇਟੀ ਨੇ ਆਨਲਾਈਨ ਜਾਰੀ ਬਿਆਨ...

ਕੈਨੇਡਾ: ਗੋਲੀਬਾਰੀ ’ਚ ਜ਼ਖ਼ਮੀ ਪੰਜਾਬੀ ਵਿਦਿਆਰਥੀ ਦੀ ਮੌਤ

ਟੋਰਾਂਟੋ: ਕੈਨੇਡਾ ਦੇ ਓਂਟਾਰੀਓ ਸੂਬੇ ਦੇ ਮਿਲਟਨ ਵਿਚ ਪਿਛਲੇ ਸੋਮਵਾਰ ਵਾਪਰੀ ਗੋਲੀਬਾਰੀ ਦੀ ਘਟਨਾ 'ਚ ਜ਼ਖ਼ਮੀ ਹੋਏ ਭਾਰਤੀ ਵਿਦਿਆਰਥੀ ਸਤਵਿੰਦਰ ਸਿੰਘ (28) ਦੀ ਮੌਤ ਹੋ ਗਈ ਹੈ। ਇਸ ਘਟਨਾ ਵਿਚ ਪੁਲੀਸ ਕਾਂਸਟੇਬਲ ਸਣੇ ਦੋ ਜਣਿਆਂ ਦੀ ਮੌਤ ਪਹਿਲਾਂ...

ਇਰਾਨ ਵਿੱਚ ਪੁਲੀਸ ਗੋਲਬਾਰੀ ਨਾਲ 5 ਮੌਤਾਂ; 80 ਜ਼ਖ਼ਮੀ

ਤਹਿਰਾਨ, 20 ਸਤੰਬਰ ਇਥੇ ਪੁਲੀਸ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਪੁਲੀਸ ਨੇ ਅੱਜ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ 5 ਜਣਿਆਂ ਦੀ ਮੌਤ ਹੋ ਗਈ ਤੇ 80 ਜ਼ਖ਼ਮੀ ਹੋ ਗਏ। ਇਹ ਪ੍ਰਦਰਸ਼ਨ ਦੇਸ਼ ਦੇ ਪੱਛਮੀ ਖੇਤਰ ਵਿਚ ਕੀਤਾ ਗਿਆ।...

ਇਮਰਾਨ ਹਾਸ਼ਮੀ ਵੱਲੋਂ ਜੰਮੂ-ਕਸ਼ਮੀਰ ਵਿੱਚ ਪੱਥਰਬਾਜ਼ੀ ਨਾਲ ਜ਼ਖ਼ਮੀ ਹੋਣ ਦੀਆਂ ਖਬਰਾਂ ਤੋਂ ਇਨਕਾਰ

ਜੰਮੂ, 20 ਸਤੰਬਰ ਬੌਲੀਵੁਡ ਅਦਾਕਾਰ ਇਮਰਾਨ ਹਾਸ਼ਮੀ ਨੇ ਅੱਜ ਉਨ੍ਹਾਂ ਖਬਰਾਂ ਨੂੰ ਬੇਬੁਨਿਆਦ ਦੱਸਿਆ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਇਮਰਾਨ ਹਾਸ਼ਮੀ ਦੀ ਫਿਲਮ 'ਗਰਾਉਂਡ ਜ਼ੀਰੋ' ਦੀ ਸ਼ੂਟਿੰਗ ਵੇਲੇ ਪਥਰਾਅ ਕੀਤਾ ਗਿਆ ਸੀ...

ਲਖੀਮਪੁਰ ਖੀਰੀ: ਛੇੜਛਾੜ ’ਚ ਅਸਫ਼ਲ ਰਹੇ ਨੌਜਵਾਨਾਂ ਦੇ ਹਮਲੇ ’ਚ ਜ਼ਖ਼ਮੀ ਲੜਕੀ ਦੀ ਮੌਤ

ਲਖੀਮਪੁਰ ਖੀਰੀ, 17 ਸਤੰਬਰ ਜ਼ਿਲ੍ਹੇ ਦੇ ਭੀਰਾ ਥਾਣਾ ਖੇਤਰ ਦੇ ਇਕ ਪਿੰਡ ਵਿੱਚ ਦੋ ਨੌਜਵਾਨਾਂ ਵੱਲੋਂ ਛੇੜਛਾੜ ਵਿੱਚ ਅਸਫਲ ਰਹਿਣ 'ਤੇ ਕਥਿਤ ਤੌਰ 'ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਗਏ ਹਮਲੇ ਵਿਚ ਜ਼ਖ਼ਮੀ ਹੋਈ 20 ਸਾਲਾ ਇਕ ਲੜਕੀ ਦੀ ਬੀਤੇ...

ਗੁਜਰਾਤ: ਬੇਕਾਬੂ ਕਾਰ ਸੜਕ ’ਤੇ ਜ ਰਹੇ ਸ਼ਰਧਾਲੂਆਂ ’ਤੇ ਚੜ੍ਹੀ, 6 ਮੌਤਾਂ ਤੇ 7 ਜ਼ਖ਼ਮੀ

ਅਰਾਵਲੀ (ਗੁਜਰਾਤ) 2 ਸਤੰਬਰ ਗੁਜਰਾਤ ਦੇ ਅਰਾਵਲੀ ਜ਼ਿਲ੍ਹੇ ਦੇ ਮਾਲਪੁਰ ਖੇਤਰ ਵਿੱਚ ਅੱਜ ਸਵੇਰੇ ਕਾਰ ਸ਼ਰਧਾਲੂਆਂ 'ਤੇ ਚੜ੍ਹ ਗਈ ਜਿਸ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਲੋਕ ਆਪਣੇ...

ਲਾਹੌਰ ਤੋਂ ਕਰਾਚੀ ਜਾ ਰਹੀ ਬੱਸ ਨੂੰ ਤੇਲ ਟੈਂਕਰ ਨਾਲ ਟੱਕਰ ਤੋਂ ਬਾਅਦ ਅੱਗ ਲੱਗੀ, 20 ਯਾਤਰੀ ਜ਼ਿੰਦਾ ਸੜੇ, 6 ਜ਼ਖ਼ਮੀ

ਲਾਹੌਰ, 16 ਅਗਸਤ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਅੱਜ ਯਾਤਰੀ ਬੱਸ ਅਤੇ ਤੇਲ ਟੈਂਕਰ ਵਿਚਾਲੇ ਟੱਕਰ 'ਚ ਘੱਟੋ-ਘੱਟ 20 ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਲਾਹੌਰ ਤੋਂ 350 ਕਿਲੋਮੀਟਰ ਦੂਰ ਮੁਲਤਾਨ ਵਿੱਚ 'ਮੋਟਰਵੇਅ' 'ਤੇ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img