12.4 C
Alba Iulia
Saturday, June 1, 2024

ਟਮ

ਹਾਕੀ: 2022 ਵਿੱਚ ਮਹਿਲਾ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ

ਨਵੀਂ ਦਿੱਲੀ, 26 ਦਸੰਬਰ ਭਾਰਤੀ ਹਾਕੀ ਲਈ ਸਾਲ 2022 ਵੀ ਚੰਗਾ ਰਿਹਾ। ਇਸ ਦੌਰਾਨ ਮਹਿਲਾ ਟੀਮ ਨੇ 16 ਸਾਲਾਂ ਬਾਅਦ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ ਤਗਮਾ ਜਿੱਤ ਕੇ ਪੁਰਸ਼ ਟੀਮ ਨਾਲੋਂ ਥੋੜ੍ਹਾ ਬਿਹਤਰ ਪ੍ਰਦਰਸ਼ਨ ਕੀਤਾ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ...

ਫੁੱਟਬਾਲ ਕੱਪ ਜੇਤੂ ਟੀਮ ਦਾ ਅਰਜਨਟੀਨਾ ’ਚ ਸ਼ਾਨਦਾਰ ਤੇ ਜੋਸ਼ ਭਰਪੂਰ ਸਵਾਗਤ, ਲੱਖਾ ਲੋਕ ਖਿਡਾਰੀਆਂ ਨੂੰ ਦੇਖਣ ਸੜਕਾਂ ’ਤੇ ਆਏ

ਬਿਊਨਸ ਆਇਰਸ, 21 ਦਸੰਬਰ ਅਰਜਨਟੀਨਾ ਦੀ 36 ਸਾਲਾਂ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਦਾ ਜਸ਼ਨ ਮਨਾਉਣ ਅਤੇ ਆਪਣੇ ਚਹੇਤੇ ਖਿਡਾਰੀਆਂ ਦੀ ਝਲਕ ਪਾਉਣ ਲਈ ਲੱਖਾਂ ਲੋਕ ਦੇਸ਼ ਦੀ ਰਾਜਧਾਨੀ ਬਿਊਨਸ ਆਇਰਸ ਦੀਆਂ ਸੜਕਾਂ ਉੱਤੇ ਉਤਰੇ, ਜਿਸ ਕਾਰਨ ਟ੍ਰੈਫਿਕ...

ਅੰਗੂਠੇ ਦੀ ਸੱਟ ਠੀਕ ਨਾ ਹੋਣ ਕਾਰਨ ਭਾਰਤ ਕ੍ਰਿਕਟ ਟੀਮ ਕਪਤਾਨ ਰੋਹਿਤ ਸ਼ਰਮਾ ਬੰਗਲਾਦੇਸ਼ ਖਿਲਾਫ਼ ਦੂਜੇ ਟੈਸਟ ’ਚੋਂ ਬਾਹਰ

ਢਾਕਾ, 20 ਦਸੰਬਰ ਅੰਗੂਠੇ ਦੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਨਾ ਹੋਣ ਕਾਰਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਮੈਚ ਤੋਂ ਬਾਹਰ ਹੋ ਗਿਆ ਹੈ। ਟੈਸਟ ਸੀਰੀਜ਼ ਤੋਂ ਪਹਿਲਾਂ ਇਕ ਦਿਨਾਂ ਸੀਰੀਜ਼ ਦੇ ਦੂਜੇ ਮੈਚ 'ਚ ਫੀਲਡਿੰਗ...

ਕਬੱਡੀ ਕੱਪ: ਘਰਾਚੋਂ ਦੀ ਟੀਮ ਅੱਵਲ; ਰੂੜੇਕੇ ਕਲਾਂ ਦੋਇਮ

ਪੱਤਰ ਪ੍ਰੇਰਕਲਹਿਰਾਗਾਗਾ, 15 ਦਸੰਬਰ ਨੇੜਲੇ ਪਿੰਡ ਲੇਹਲ ਖੁਰਦ ਦੇ 1971 ਦੀ ਹਿੰਦ-ਪਾਕਿ ਜੰਗ ਸਮੇ ਸ਼ਹੀਦ ਹੋਏ ਪਰਮਵੀਰ ਚੱਕਰ ਵਿਜੇਤਾ ਫੌਜੀ ਗੁਰਜੰਟ ਸਿੰਘ ਦੀ ਯਾਦ ਵਿੱਚ ਤਿੰਨ-ਰੋਜ਼ਾ ਕਬੱਡੀ ਕੱਪ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਪਿੰਡ ਦੇ ਸਰਪੰਚ ਰਾਜ ਸਿੰਘ ਨੇ...

ਸਿੱਧੂ ਮੂਸੇਵਾਲਾ ਕਤਲ ਕਾਂਡ: ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਮਾਨਸਾ ’ਚ ਵਿਸ਼ੇਸ਼ ਜਾਂਚ ਟੀਮ ਨੇ ਪੁੱਛ-ਪੜਤਾਲ ਕੀਤੀ

ਜੋਗਿੰਦਰ ਸਿੰਘ ਮਾਨ ਮਾਨਸਾ, 7 ਦਸੰਬਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਸਬੰਧੀ ਅੱਜ ਐੱਸਆਈਟੀ ਸਾਹਮਣੇ ਨਾਮਵਾਰ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਪੇਸ਼ ਹੋਏ, ਜਿਨ੍ਹਾਂ ਤੋਂ ਸੀਆਈਏ ਸਟਾਫ਼ ਮਾਨਸਾ ਵਿਖੇ ਪੁੱਛ ਪੜਤਾਲ ਕੀਤੀ ਗਈ। ਇਸ ਸਮੇਂ ਪੁਲੀਸ...

ਪੋਲੈਂਡ ਨੂੰ 2-0 ਨਾਲ ਹਰਾ ਕੇ ਮੈਸੀ ਦੀ ਟੀਮ ਵਿਸ਼ਵ ਕੱਪ ਫੁੱਟਬਾਲ ਦੇ ਨਾਕਆਊਟ ਗੇੜ ’ਚ

ਦੋਹਾ (ਕਤਰ), 1 ਦਸੰਬਰ ਫੁੱਟਬਾਲ ਪ੍ਰੇਮੀ ਆਪਣੇ ਸਟਾਰ ਲਿਓਨਲ ਮੈਸੀ ਨੂੰ ਵਿਸ਼ਵ ਕੱਪ ਦੇ ਇਕ ਹੋਰ ਮੈਚ ਵਿਚ ਖੇਡਦੇ ਦੇਖ ਸਕਣਗੇ। ਦੂਜੇ ਅੱਧ ਦੇ ਦੋ ਗੋਲਾਂ ਦੀ ਮਦਦ ਨਾਲ ਅਰਜਨਟੀਨਾ ਨੇ ਬੁੱਧਵਾਰ ਰਾਤ ਨੂੰ ਪੋਲੈਂਡ ਨੂੰ 2-0 ਨਾਲ ਹਰਾ...

ਨਿਊਜ਼ੀਲੈਂਡ ਤੇ ਭਾਰਤ ਵਿਚਾਲੇ ਤੀਜਾ ਤੇ ਆਖਰੀ ਇਕ ਦਿਨਾਂ ਕ੍ਰਿਕਟ ਮੈਚ ਮੀਂਹ ਕਾਰਨ ਰੱਦ, ਮੇਜ਼ਬਾਨ ਟੀਮ ਨੇ ਲੜੀ 1-0 ਨਾਲ ਜਿੱਤੀ

ਕ੍ਰਾਈਸਟਚਰਚ, 30 ਨਵੰਬਰ ਮੀਹ ਕਾਰਨ ਇਥੇ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਤੇ ਆਖਰੀ ਇਕ ਦਿਨਾਂ ਮੈਚ ਰੱਦ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਨਿਊਜ਼ੀਲੈਂਡ ਦੀ ਟੀਮ ਇਹ ਲੜੀ 1-0 ਨਾਲ ਜਿੱਤ ਗਈ। ਮੀਂਹ ਕਾਰਨ ਮੈਚ ਰੁਕਣ ਵੇਲੇ ਮੇਜ਼ਬਾਨ ਟੀਮ...

ਕ੍ਰਿਤੀ ਨੇ ਫ਼ਿਲਮ ‘ਭੇੜੀਆ’ ਦੀ ਟੀਮ ਨੂੰ ਵਧਾਈ ਦਿੱਤੀ

ਮੁੰਬਈ: ਅਦਾਕਾਰਾ ਕ੍ਰਿਤੀ ਸੈਨਨ ਨੇ ਆਪਣੀ ਫ਼ਿਲਮ 'ਭੇੜੀਆ' ਵਿੱਚ ਅਦਾਕਾਰ ਵਰੁਣ ਧਵਨ ਅਤੇ ਫ਼ਿਲਮ ਦੇ ਬਾਕੀ ਸਾਰੇ ਅਮਲੇ ਦੇ ਨਾਮ ਇੱਕ ਪੱਤਰ ਸਾਂਝਾ ਕਰਦਿਆਂ ਆਖਿਆ ਕਿ ਉਸ ਨੂੰ ਇਸ ਫ਼ਿਲਮ 'ਤੇ ਬੇਹੱਦ ਮਾਣ ਹੈ। ਇੰਸਟਾਗ੍ਰਾਮ 'ਤੇ ਫ਼ਿਲਮ ਦੀ...

ਐਡੀਲੇਡ ’ਚ ਭਾਰਤੀ ਹਾਕੀ ਟੀਮ ਆਸਟਰੇਲੀਆ ਪਾਸੋਂ 4-5 ਨਾਲ ਹਾਰੀ, ਅਕਾਸ਼ਦੀਪ ਦੀ ਹੈਟ੍ਰਿਕ ਵੀ ਕੰਮ ਨਾ ਆਈ

ਐਡੀਲੇਡ, 26 ਨਵੰਬਰ ਅਕਾਸ਼ਦੀਪ ਸਿੰਘ ਦੀ ਹੈਟ੍ਰਿਕ ਭਾਰਤੀ ਪੁਰਸ਼ ਹਾਕੀ ਟੀਮ ਲਈ ਬਹੁਤਾ ਕਮਾਲ ਨਹੀਂ ਕਰ ਸਕੀ ਕਿਉਂਕਿ ਉਹ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਮੈਚ ਵਿੱਚ ਆਖ਼ਰੀ ਮਿੰਟ ਵਿੱਚ ਗੋਲ ਖਾਣ ਤੋਂ ਬਾਅਦ ਆਸਟਰੇਲੀਆ ਪਾਸੋਂ 4-5 ਨਾਲ...

ਪਟਿਆਲਾ ਦੀ ਮੰਨਤ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਚੁਣੀ

ਪੱਤਰ ਪ੍ਰੇਰਕ ਪਟਿਆਲਾ, 23 ਨਵੰਬਰ ਪਟਿਆਲਾ ਦੀ ਖਿਡਾਰਨ ਮੰਨਤ ਕਸ਼ਅਪ ਦੀ ਚੋਣ ਕ੍ਰਿਕਟ ਵਿਸ਼ਵ ਕੱਪ ਅੰਡਰ-19 ਲਈ ਭਾਰਤੀ ਟੀਮ ਵਿੱਚ ਹੋਈ ਹੈ। ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੰਨਤ ਦੇ ਘਰ ਜਾ ਕੇ ਉਸ ਨੂੰ ਵਧਾਈ ਦਿੱਤੀ। ਜਾਣਕਾਰੀ ਅਨੁਸਾਰ ਮੰਨਤ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img