12.4 C
Alba Iulia
Monday, April 29, 2024

ਦਖਲ

ਅਮਰੀਕਾ ਵੀ ਸੁਪਰ 16 ’ਚ ਦਾਖਲ

ਦੋਹਾ, 30 ਨਵੰਬਰ ਕ੍ਰਿਸਟੀਅਨ ਪੁਲਿਸਿਕ ਵੱਲੋਂ 38ਵੇਂ ਮਿੰਟ ਵਿੱਚ ਕੀਤੇ ਗਏ ਗੋਲ ਦੀ ਬਦੌਲਤ ਅਮਰੀਕਾ ਮੰਗਲਵਾਰ ਦੇਰ ਰਾਤ ਇਰਾਨ ਨੂੰ 1-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਸੁਪਰ 16 ਦੇ ਨਾਕਆਊਟ ਗੇੜ ਵਿੱਚ ਪਹੁੰਚ ਗਿਆ ਹੈ। ਅਮਰੀਕਾ ਲਈ...

ਪਾਸਪੋਰਟ ’ਚ ਇਕ ਨਾਮ ਵਾਲੇ ਵਿਅਕਤੀ ਯੂਏਈ ’ਚ ਨਹੀਂ ਹੋ ਸਕਣਗੇ ਦਾਖਲ

ਨਵੀਂ ਦਿੱਲੀ, 24 ਨਵੰਬਰ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਹੁਣ ਪਾਸਪੋਰਟ 'ਤੇ ਸਿਰਫ਼ ਇਕ ਨਾਮ ਵਾਲਿਆਂ ਨੂੰ ਦੇਸ਼ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਏਅਰ ਇੰਡੀਆ ਐਕਸਪ੍ਰੈੱਸ ਅਤੇ ਏਅਰ ਇੰਡੀਆ ਵੱਲੋਂ ਜਾਰੀ ਕੀਤੇ ਸਰਕੂਲਰ ਨੇ...

ਸਾਂਝੀ ਯੂੁਨੀਵਰਸਿਟੀ ਦਾਖਲਾ ਪ੍ਰੀਖਿਆ-ਪੀਜੀ ਦੇ ਨਤੀਜੇ ਦਾ ਐਲਾਨ

ਨਵੀਂ ਦਿੱਲੀ, 26 ਸਤੰਬਰ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਸਾਂਝੀ ਯੂੁਨੀਵਰਸਿਟੀ ਦਾਖਲਾ ਪ੍ਰੀਖਿਆ-ਪੋਸਟ ਗਰੈਜੂਏਟ (ਸੀਯੂਈਟੀ-ਪੀਜੀ) ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਐੱਨਟੀਏ ਦੀ ਸੀਨੀਅਰ ਡਾਇਰੈਕਟਰ (ਪ੍ਰੀਖਿਆਵਾਂ) ਸਾਧਨਾ ਪਰਾਸ਼ਰ ਨੇ ਦੱਸਿਆ ਕਿ ਸਾਂਝੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ-ਪੀਜੀ ਦਾ ਨਤੀਜਾ ਐਲਾਨ...

ਮਿਆਂਮਾਰ ਵਿੱਚ ‘ਗ਼ੈਰਕਾਨੂੰਨੀ ਬੰਧਕ’ ਬਣਾਏ ਭਾਰਤੀਆਂ ਨੂੰ ਛੁਡਾਉਣ ਦੀ ਕੇਂਦਰ ਦਖਲ ਦੇਵੇ: ਸਟਾਲਿਨ

ਚੇਨੱਈ, 21 ਸਤੰਬਰ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਆਂਮਾਰ ਵਿੱੱਚ 'ਗ਼ੈਰਕਾਨੂੰਨੀ ਬੰਧਕ' ਬਣਾਏ ਭਾਰਤੀ ਲੋਕਾਂ ਨੂੰ ਛੁਡਵਾਉਣ ਤੇ ਉਨ੍ਹਾਂ ਦੀ ਵਤਨ ਵਾਪਸੀ ਲਈ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ...

ਆਈਆਈਟੀ ਦਾਖ਼ਲਾ ਪ੍ਰੀਖਿਆ ਜੇਈਈ ਐਡਵਾਂਸਡ ਦੇ ਨਤੀਜਿਆਂ ਦਾ ਐਲਾਨ

ਨਵੀਂ ਦਿੱਲੀ, 11 ਸਤੰਬਰ ਮੁੱਖ ਅੰਸ਼ ਬੰਬੇ ਜ਼ੋਨ ਦਾ ਆਰ.ਕੇ.ਸ਼ਿਸ਼ਿਰ ਅੱਵਲ ਮਹਿਲਾ ਉਮੀਦਵਾਰਾਂ ਵਿੱਚ ਦਿੱਲੀ ਜ਼ੋਨ ਦੀ ਤਨਿਸ਼ਕਾ ਕਾਬਰਾ ਨੇ ਮੱਲਿਆ ਪਹਿਲਾ ਸਥਾਨ, ਡੇਢ ਲੱਖ 'ਚੋਂ 40,712 ਉਮੀਦਵਾਰ ਪਾਸ ਇੰਜਨੀਅਰਿੰਗ ਕਾਲਜਾਂ ਵਿੱਚ ਦਾਖਲਿਆਂ ਲਈ ਆਈਆਈਟੀ ਦਾਖ਼ਲਾ ਪ੍ਰੀਖਿਆ ਜੇਈਈ ਐਡਵਾਂਸਡ ਦਾ ਨਤੀਜਾ...

ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਦਾਖਲ ਹੁੰਦੇ ਫੜੇ 100 ਪਰਵਾਸੀਆਂ ’ਚੋਂ 17 ਭਾਰਤੀ

ਨਿਊਯਾਰਕ, 2 ਸਤੰਬਰ ਕੈਲੀਫੋਰਨੀਆ ਵਿੱਚ ਸਰਹੱਦੀ ਚੌਕੀ 'ਤੇ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਦਾਖਲ ਹੁੰਦੇ ਫੜੇ ਗਏ 100 ਪਰਵਾਸੀਆਂ ਦੇ ਸਮੂਹ ਵਿੱਚ 17 ਭਾਰਤੀ ਨਾਗਰਿਕ ਹਨ। ਇੰਪੀਰੀਅਲ ਬੀਚ ਸਟੇਸ਼ਨ ਤੋਂ ਸੈਨ ਡਿਏਗੋ ਸੈਕਟਰ ਬਾਰਡਰ ਪੈਟਰੋਲ ਏਜੰਟਾਂ ਨੇ ਮੰਗਲਵਾਰ ਸਵੇਰੇ...

ਯੂਐੱਸ ਓਪਨ ਕੁਆਲੀਫਾਇਰਜ਼: ਯੁਕੀ ਭਾਂਬਰੀ ਦੂਜੇ ਗੇੜ ’ਚ ਦਾਖ਼ਲ

ਨਿਊਯਾਰਕ: ਭਾਰਤ ਦਾ ਯੁਕੀ ਭਾਂਬਰੀ ਮਾਲਦੋਵਾ ਦੇ ਰਾਡੂ ਅਲਬੋਟਾ 'ਤੇ ਇਕ ਸੰਘਰਸ਼ਪੂਰਨ ਮੁਕਾਬਲੇ ਵਿੱਚ ਜਿੱਤ ਦਰਜ ਕਰ ਕੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਲੀਫਾਇਰਜ਼ ਦੇ ਦੂਜੇ ਗੇੜ 'ਚ ਦਾਖ਼ਲ ਹੋ ਗਿਆ। ਹਾਲਾਂਕਿ, ਦੇਸ਼ ਦੇ ਸਿਖਰਲੀ ਰੈਂਕਿੰਗ ਦੇ ਪੁਰਸ਼...

ਭੂਟੀਆ ਵੱਲੋਂ ਏਆਈਐੱਫਐੱਫ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀ ਦਾਖਲ

ਨਵੀਂ ਦਿੱਲੀ: ਫੁਟਬਾਲ ਖਿਡਾਰੀ ਬਾਇਚੁੰਗ ਭੂਟੀਆ ਨੇ ਅੱਜ ਆਗਾਮੀ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਚੋਣਾਂ 'ਚ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕੀਤੀ ਹੈ, ਹਾਲਾਂਕਿ ਸਾਬਕਾ ਖਿਡਾਰੀ ਕਲਿਆਣ ਚੌਬੇ ਇਸ ਅਹੁਦੇ ਦੀ ਦੌੜ 'ਚ ਸਭ ਤੋਂ ਅੱਗੇ ਹੈ।...

ਮੈਕਸੀਕੋ ਦੀ ਸਰਹੱਦ ਤੋਂ ਅਮਰੀਕਾ ਦਾਖਲ ਹੋਏ ਸਿੱਖਾਂ ਦੀਆਂ ਪੱਗਾਂ ਲੁਹਾਉਣ ਦੇ ਮਾਮਲੇ ਦੀ ਜਾਂਚ ਜਾਰੀ

ਵਾਸ਼ਿੰਗਟਨ, 4 ਅਗਸਤ ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਮੈਕਸੀਕੋ ਨਾਲ ਲੱਗਦੀ ਦੇਸ਼ ਦੀ ਸਰਹੱਦ 'ਤੇ ਹਿਰਾਸਤ ਲਏ ਸ਼ਰਨ ਮੰਗਣ ਵਾਲੇ ਸਿੱਖਾਂ ਦਸਤਾਰਾਂ ਲੁਹਾਉਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੀਬੀਸੀ ਦੀ ਰਿਪੋਰਟ ਅਨੁਸਾਰ ਅਮਰੀਕਨ ਸਿਵਲ ਲਿਬਰਟੀਜ਼...

ਯਾਸੀਨ ਮਲਿਕ ਹਸਪਤਾਲ ਦਾਖ਼ਲ

ਨਵੀਂ ਦਿੱਲੀ: ਤਿਹਾੜ ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਕਸ਼ਮੀਰੀ ਵੱਖਵਾਦੀ ਆਗੂ ਯਾਸੀਨ ਮਲਿਕ (56) ਨੂੰ ਇਥੋਂ ਦੇ ਆਰਐੱਮਐੱਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਨੇ ਕਿਹਾ ਕਿ ਮਲਿਕ ਦਾ ਬਲੱਡ ਪ੍ਰੈਸ਼ਰ ਵਧਣ-ਘਟਣ ਕਾਰਨ ਮੰਗਲਵਾਰ ਨੂੰ ਇਹਤਿਆਤ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img