12.4 C
Alba Iulia
Sunday, May 5, 2024

ਬਅਦ

‘ਮਡਗਾਉਂ ਐਕਸਪ੍ਰੈੱਸ’ ਦੀ ਸ਼ੂਟਿੰਗ ਇਕ ਸਾਲ ਬਾਅਦ ਮੁਕੰਮਲ

ਮੁੰਬਈ: ਅਦਾਕਾਰ ਕੁਨਾਲ ਖੇਮੂ ਹੁਣ ਨਿਰਦੇਸ਼ਕ ਵੀ ਬਣ ਗਿਆ ਹੈ। ਉਸ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਪਹਿਲੀ ਫਿਲਮ 'ਮਡਗਾਉਂ ਐਕਸਪ੍ਰੈੱਸ' ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ। ਇਸ ਫਿਲਮ ਦੀ ਸ਼ੂਟਿੰਗ ਇਕ ਸਾਲ ਵਿਚ ਪੂਰੀ ਹੋਈ ਹੈ। ਕੁਨਾਲ ਨੇ...

ਬੰਬ ਦੀ ਧਮਕੀ ਤੋਂ ਬਾਅਦ ਮਾਸਕੋ-ਗੋਆ ਹਵਾਈ ਜਹਾਜ਼ ਉਜ਼ਬੇਕਿਸਤਾਨ ਵੱਲ ਮੋੜਿਆ

ਪਣਜੀ, 21 ਜਨਵਰੀ ਰੂਸ ਦੀ ਰਾਜਧਾਨੀ ਮਾਸਕੋ ਤੋਂ 240 ਯਾਤਰੀਆਂ ਨਾਲ ਗੋਆ ਆ ਰਹੀ ਉਡਾਣ ਨੂੰ ਬੰਬ ਦੀ ਧਮਕੀ ਤੋਂ ਬਾਅਦ ਅੱਜ ਤੜਕੇ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ। ਅਜ਼ੁਰ ਏਅਰ ਦੇ ਜਹਾਜ਼ ਨੇ ਸਵੇਰੇ 4.15 ਵਜੇ ਦੱਖਣੀ ਗੋਆ ਦੇ...

ਨਾਗਪੁਰ: ਜਾਨ ਤੋਂ ਮਾਰਨ ਦੀ ਧਮਕੀ ਭਰੇ ਫੋਨ ਆਉਣ ਤੋਂ ਬਾਅਦ ਗਡਕਰੀ ਦੇ ਘਰ ਤੇ ਦਫ਼ਤਰ ਦੀ ਸੁਰੱਖਿਆ ’ਚ ਵਾਧਾ

ਨਾਗਪੁਰ, 14 ਜਨਵਰੀ ਜਬਰੀ ਵਸੂਲੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਬਾਅਦ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਦੇ ਦਫ਼ਤਰ ਅਤੇ ਘਰ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸਵੇਰੇ 11.30 ਤੋਂ ਬਾਅਦ ਦੁਪਹਿਰ 12.30 ਵਜੇ ਦੇ ਵਿਚਾਲੇ...

ਭਾਰਤੀ ਕ੍ਰਿਕਟਰ ਰਿਸ਼ਭ ਪੰਤ ਸੜਕ ਹਾਦਸੇ ’ਚ ਜ਼ਖ਼ਮੀ, ਕਾਰ ਨੂੰ ਡਿਵਾਈਡਰ ਨਾਲ ਟਕਰਾਉਣ ਬਾਅਦ ਅੱਗ ਲੱਗੀ

ਨਵੀਂ ਦਿੱਲੀ, 30 ਦਸੰਬਰ ਭਾਰਤ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ ਨੂੰ ਅੱਜ ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਬੀਐੱਮਡਬਲਿਊ ਕਾਰ ਦੇ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਤੇ ਅੱਗ ਲੱਗਣ ਕਾਰਨ ਕਈ ਸੱਟਾਂ ਲੱਗੀਆਂ। ਪੰਤ (25) ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਕ੍ਰਿਕਟਰ,...

ਛੇ ਸਾਲ ਬਾਅਦ ਪਰਦੇ ’ਤੇ ਦਿਖਿਆ ਫਵਾਦ ਖਾਨ

ਮੁੰਬਈ: ਜਦੋਂ ਤੋਂ ਪਾਕਿਸਤਾਨੀ ਅਦਾਕਾਰਾਂ ਅਤੇ ਕਲਾਕਾਰਾਂ 'ਤੇ ਭਾਰਤੀ ਸਿਨੇ ਜਗਤ ਵਿੱਚ ਕੰਮ ਕਰਨ ਉੱਤੇ ਪਾਬੰਦੀ ਲੱਗੀ ਹੈ ਤਾਂ ਫਵਾਦ ਖਾਨ ਦੇ ਚਾਹੁਣ ਵਾਲੇ ਇਹ ਜਾਣਨ ਲਈ ਉਤਾਵਲੇ ਹਨ ਕਿ ਉਹ ਅੱਜ-ਕੱਲ੍ਹ ਕੀ ਕਰ ਰਿਹਾ ਹੈ। ਫਵਾਦ ਖਾਨ...

ਫੀਫਾ ਵਿਸ਼ਵ ਕੱਪ ’ਚ ਮੋਰੱਕੋ ਦੀ ਜਿੱਤ ਤੋਂ ਬਾਅਦ ਬੈਲਜੀਅਮ ਤੇ ਨੀਦਰਲੈਂਡਜ਼ ’ਚ ਦੰਗੇ ਭੜਕੇ

ਬਰੱਸਲਸ, 28 ਨਵੰਬਰ ਫੁਟਬਾਲ ਵਿਸ਼ਵ ਕੱਪ ਵਿੱਚ ਐਤਵਾਰ ਨੂੰ ਬੈਲਜੀਅਮ 'ਤੇ ਮੋਰੱਕੋ ਦੀ 2-0 ਨਾਲ ਹੋਈ ਜਿੱਤ ਤੋਂ ਬਾਅਦ ਬੈਲਜੀਅਮ ਅਤੇ ਨੀਦਰਲੈਂਡਜ਼ ਦੇ ਕਈ ਸ਼ਹਿਰਾਂ ਵਿੱਚ ਦੰਗੇ ਭੜਕ ਗਏ। ਬਰੱਸਲਸ ਵਿੱਚ ਭੀੜ ਨੂੰ ਖਦੇੜਨ ਲਈ ਪੁਲੀਸ ਨੇ ਪਾਣੀ ਦੀਆਂ...

ਭਾਜਪਾ ਯੂਸੀਸੀ ਲਿਆਉਣ ਲਈ ਵਚਨਬੱਧ ਪਰ ਲੋਕਤੰਤਰੀ ਪ੍ਰਕਿਰਿਆ ਤੋਂ ਬਾਅਦ: ਸ਼ਾਹ

ਨਵੀਂ ਦਿੱਲੀ, 24 ਨਵੰਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਭਾਜਪਾ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਲਿਆਉਣ ਲਈ ਵਚਨਬੱਧ ਹੈ ਪਰ ਸਾਰੀ ਲੋਕਤੰਤਰੀ ਪ੍ਰਕਿਰਿਆ ਪੂਰੀ ਹੋਣ ਅਤੇ ਇਸ ਉੱਪਰ ਚਰਚਾ ਹੋਣ ਤੋਂ ਬਾਅਦ। ਉਹ ਇੱਥੇ ਇਕ ਸਮਾਰੋਹ...

ਟੀ-20 ਵਿਸ਼ਵ ਕੱਪ ’ਚ ਹਾਰ ਤੋਂ ਬਾਅਦ ਬੀਸੀਸੀਆਈ ਕਈ ਸੀਨੀਅਰਾਂ ਦੀ ‘ਛੁੱਟੀ’ ਕਰਨ ਦੇ ਰੌਂਆ ’ਚ

ਐਡੀਲੇਡ, 11 ਨਵੰਬਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਰਤੀ ਟੀ-20 ਟੀਮ ਵਿੱਚ ਅਗਲੇ 24 ਮਹੀਨਿਆਂ ਵਿੱਚ ਵੱਡੇ ਬਦਲਾਅ ਕਰਨ ਦੇ ਰੌਂਅ ਵਿੱਚ ਹੈ। ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਰਵੀਚੰਦਰਨ ਅਸ਼ਵਿਨ ਵਰਗੇ ਸੀਨੀਅਰ ਖਿਡਾਰੀਆਂ ਨੂੰ ਹੌਲੀ-ਹੌਲੀ ਬਾਹਰ ਕੀਤਾ ਜਾਵੇਗਾ। ਅਜਿਹਾ...

ਸੀਸੀਆਈ ਦੇ ਹੁਕਮ ਬਾਅਦ ਗੂਗਲ ਨੇ ਭਾਰਤ ’ਚ ਪਲੇਅ ਬਿਲਿੰਗ ਪ੍ਰਣਾਲੀ ’ਤੇ ਰੋਕ ਲਗਾਈ

ਨਵੀਂ ਦਿੱਲੀ, 1 ਨਵੰਬਰ ਗੂਗਲ ਨੇ ਭਾਰਤ ਵਿੱਚ ਡਿਜੀਟਲ ਵਸਤਾਂ ਅਤੇ ਸੇਵਾਵਾਂ ਦੀ ਖਰੀਦਦਾਰੀ ਲਈ 'ਪਲੇਅ ਬਿਲਿੰਗ' ਪ੍ਰਣਾਲੀ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਕਦਮ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) ਦੇ ਹਾਲੀਆ ਫੈਸਲਿਆਂ ਦੇ ਮੱਦੇਨਜ਼ਰ ਚੁੱਕਿਆ ਗਿਆ...

ਲਖੀਮਪੁਰ ਖੀਰੀ ਕਾਂਡ ਦੇ ਸਾਲ ਬਾਅਦ ਵੀ ਅਜੈ ਮਿਸ਼ਰਾ ਦਾ ਵਜ਼ਾਰਤ ’ਚ ਰਹਿਣਾ ਬੇਇਨਸਾਫ਼ੀ: ਜੈਰਾਮ ਰਮੇਸ਼

ਨਵੀਂ ਦਿੱਲੀ, 3 ਅਕਤੂਬਰ ਲਖੀਮਪੁਰ ਖੀਰੀ ਹਿੰਸਕ ਘਟਨਾ ਦਾ ਇੱਕ ਸਾਲ ਪੂਰਾ ਹੋਣ 'ਤੇ ਵੀ ਅਜੈ ਮਿਸ਼ਰਾ ਟੈਨੀ ਦੇ ਸਰਕਾਰ ਵਿੱਚ ਬਣੇ 'ਤੇ ਕਾਂਗਰਸ ਨੂੰ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸੇਧਿਆ ਹੈ। ਅਜੈ ਮਿਸ਼ਰਾ ਟੈਨੀ ਦਾ ਬੇਟਾ ਅਸ਼ੀਸ਼...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img