12.4 C
Alba Iulia
Monday, April 29, 2024

ਬਨ

ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਸਾਊਦੀ ਅਰਬ ਦਾ ਪ੍ਰਧਾਨ ਮੰਤਰੀ ਨਿਯੁਕਤ

ਦੁਬਈ, 28 ਸਤੰਬਰ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੂੰ ਸ਼ਾਹੀ ਹੁਕਮਾਂ ਤਹਿਤ ਦੇਸ਼ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਸ਼ਹਿਜ਼ਾਦਾ, ਰਾਜਾ ਸਲਮਾਨ ਦਾ ਵਾਰਸ ਹੈ ਅਤੇ ਉਸ ਕੋਲ ਪਹਿਲਾਂ ਹੀ ਬਹੁਤ ਤਾਕਤਾਂ ਹਨ। ਰਾਜ ਦੇ ਰੋਜ਼ਾਨਾ...

ਬਿਲਕਿਸ ਬਾਨੋ ਦਾ ਪਰਿਵਾਰ 11 ਦੋਸ਼ੀਆਂ ਦੀ ਰਿਹਾਈ ਤੋਂ ਹੈਰਾਨ

ਅਹਿਮਦਾਬਾਦ, 16 ਅਗਸਤ ਬਿਲਕਿਸ ਬਾਨੋ ਦਾ ਪਰਿਵਾਰ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਬਾਨੋ ਦੇ ਸਮੂਹਿਕ ਬਲਾਤਕਾਰ ਅਤੇ ਉਸ ਦੇ ਪਰਿਵਾਰ ਦੇ 7 ਮੈਂਬਰਾਂ ਦੀ ਹੱਤਿਆ ਲਈ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਰੇ 11 ਦੋਸ਼ੀਆਂ ਦੀ ਰਿਹਾਈ ਦੀ...

ਉਪ ਰਾਸ਼ਟਰਪਤੀ ਚੋਣ: ਮਾਰਗਰੇਟ ਅਲਵਾ ਵੱਲੋਂ ਸੰਸਦ ਮੈਂਬਰਾਂ ਨੂੰ ਬਿਨਾਂ ਕਿਸੇ ਡਰ, ਸਿਆਸੀ ਦਬਾਅ ਦੇ ਵੋਟ ਪਾਉਣ ਦੀ ਅਪੀਲ

ਨਵੀਂ ਦਿੱਲੀ, 4 ਅਗਸਤ ਉਪ ਰਾਸ਼ਟਰਪਤੀ ਚੋਣਾਂ ਵਿੱਚ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ ਮਾਰਗਰੇਟ ਅਲਵਾ ਨੇ ਵੀਰਵਾਰ ਨੂੰ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਜਾਂ ਸਿਆਸੀ ਦਬਾਅ ਦੇ ਵੋਟ ਪਾਉਣ। ਉਪ ਰਾਸ਼ਟਰਪਤੀ ਦੀ ਚੋਣ ਲਈ...

ਅਮੀਰੀਕੀ ਅਦਾਕਾਰਾ ਤੇ ਗਾਇਕਾ ਜੈਨੀਫਰ ਲੋਪੇਜ਼ ਨੇ ਬੈਨ ਐਫਲੈਕ ਨਾਲ ਵਿਆਹ ਕਰਵਾਇਆ

ਲਾਸ ਏਂਜਲਸ (ਅਮਰੀਕਾ), 18 ਜੁਲਾਈ ਅਮੀਰੀਕੀ ਅਦਾਕਾਰਾ ਤੇ ਗਾਇਕਾ ਜੈਨੀਫਰ ਲੋਪੇਜ਼ ਨੇ ਅਦਾਕਾਰ ਬੈਨ ਐਫਲੈਕ ਨਾਲ ਵਿਆਹ ਕਰਵਾ ਲਿਆ ਹੈ। ਦੋਵਾਂ ਨੇ 20 ਸਾਲ ਪਹਿਲਾਂ 2002 ਵਿੱਚ ਮੰਗਣੀ ਕਰਵਾਈ ਸੀ। ਲੋਪੇਜ਼ ਨੇ ਆਪਣੀ ਵੈੱਬਸਾਈਟ 'ਆਨ ਦਿ ਜੇਐੱਲਓ' ਇਹ ਜਾਣਕਾਰੀ...

ਤੇਰੇ ਬਿਨਾ ਜ਼ਿੰਦਗੀ ਭੀ ਲੇਕਿਨ ਜ਼ਿੰਦਗੀ ਨਹੀਂ: ਸਾਇਰਾ ਬਾਨੋ

ਮੁੰਬਈ, 7 ਜੁਲਾਈ ਆਪਣੇ ਜ਼ਮਾਨੇ ਦੀ ਮਸ਼ਹਰ ਅਦਾਕਾਰਾ ਸਾਇਰਾ ਬਾਨੋ ਨੇ ਅੱਜ ਆਪਣੇ ਪਤੀ ਤੇ ਮਹਾਨ ਅਦਾਕਾਰ ਦਿਲੀਪ ਕੁਮਾਰ ਦੀ ਪਹਿਲੀ ਬਰਸੀ ਮੌਕੇ ਕਿਹਾ ਕਿ ਉਨ੍ਹਾਂ ਬਗ਼ੈਰ ਜ਼ਿੰਦਗੀ ਦੇ ਸਾਰੇ ਰੰਗ ਮੁੱਕ ਚੁੱਕੇ ਹਨ ਤੇ ਜ਼ਿੰਦਗੀ ਫਿੱਕੀ ਹੋ ਗਈ...

ਮੇਰੇ ਪਤੀ ਦੇਸ਼ ਦੇ ਕੋਹਿਨੂਰ ਤੇ ਉਨ੍ਹਾਂ ਨੂੰ ਭਾਰਤ ਰਤਨ ਮਿਲੇ: ਸਾਇਰਾ ਬਾਨੋ

ਮੁੰਬਈ, 15 ਜੂਨ ਅਭਿਨੇਤਰੀ ਸਾਇਰਾ ਬਾਨੋ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਰਹੂਮ ਪਤੀ ਅਤੇ ਅਦਾਕਾਰ ਦਿਲੀਪ ਕੁਮਾਰ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ ਦੇਸ਼ ਦੇ 'ਕੋਹਿਨੂਰ' ਹਨ। ਸਾਇਰਾ ਨੇ ਬੀਤੀ ਸ਼ਾਮ ਭਾਰਤ ਰਤਨ...

ਖਿਡਾਰੀਆਂ ਨੂੰ ਸੁਨੀਲ ਤੋਂ ਬਿਨਾਂ ਗੋਲ ਕਰਨ ਦੀ ਲੋੜ: ਸਟੀਮਕ

ਕੋਲਕਾਤਾ: ਭਾਰਤੀ ਫੁਟਬਾਲ ਟੀਮ ਦੇ ਮੁੱਖ ਕੋਚ ਇਗੋਰ ਸਟੀਮਕ ਨੇ ਕਿਹਾ ਕਿ ਸਾਡੇ ਹਮਲਾਵਰ ਖਿਡਾਰੀਆਂ ਨੂੰ ਸੁਨੀਲ ਛੇਤਰੀ ਤੋਂ ਬਿਨਾਂ ਖੇਡਣ ਦੀ ਆਦਤ ਪਾਉਣੀ ਪਵੇਗੀ। ਛੇਤਰੀ ਦੀ ਉਮਰ 37 ਸਾਲ ਹੈ ਤੇ ਉਹ ਆਪਣੇ ਕਰੀਅਰ ਦੇ ਆਖਰੀ ਪੜਾਅ...

ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤੇ ਬਿਨਾਂ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਮੁਲਤਵੀ

ਇਸਲਾਮਾਬਾਦ, 25 ਮਾਰਚ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦਾ ਅਹਿਮ ਸੈਸ਼ਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤੇ ਬਿਨਾਂ ਹੀ ਮੁਲਤਵੀ ਕਰ ਦਿੱਤਾ ਗਿਆ। ਇਸ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਨੈਸ਼ਨਲ ਅਸੈਂਬਲੀ ਦੇ...

ਜਦੋਂ ‘ਟੱਲੀ’ ਹੋਇਆ ਕਪਿਲ ਬਿਨਾਂ ਸੱਦੇ ਸ਼ਾਹਰੁਖ ਦੇ ਘਰ ਪੁੱਜਿਆ

ਚੰਡੀਗੜ੍ਹ: ਹਾਸਰਸ ਕਲਾਕਾਰ ਕਪਿਲ ਸ਼ਰਮਾ ਨੇ ਨੈੱਟਫਲਿਕਸ 'ਤੇ ਚੱਲ ਰਹੇ ਆਪਣੇ ਸਟੈਂਡਅਪ ਸ਼ੋਅ 'ਆਇ ਐਮ ਨੌਟ ਡਨ ਯੈੱਟ' ਵਿੱਚ ਆਪਣੇ ਪ੍ਰਸ਼ੰਸਕਾਂ ਨਾਲ ਕਈ ਅਜਿਹੇ ਕਿੱਸੇ ਸਾਂਝੇ ਕੀਤੇ ਹਨ, ਜਿਨ੍ਹਾਂ ਬਾਰੇ ਹਾਲੇ ਤੱਕ ਕੋਈ ਨਹੀਂ ਜਾਣਦਾ। ਇਨ੍ਹਾਂ ਵਿੱਚੋਂ ਇੱਕ...

ਅਜੀਤ ਨਾਲ 9 ਮਾਰਚ ਤੋਂ ਤਾਮਿਲ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ ਬੋਨੀ ਕਪੂਰ

ਮੁੰਬਈ: ਫ਼ਿਲਮਕਾਰ ਬੋਨੀ ਕਪੂਰ ਵੱਲੋਂ ਅਦਾਕਾਰ ਅਜੀਤ ਨਾਲ ਤਾਮਿਲ ਫ਼ਿਲਮ ਦੀ ਸ਼ੂਟਿੰਗ 9 ਮਾਰਚ ਤੋਂ ਸ਼ੁਰੂ ਕੀਤੀ ਜਾਵੇਗੀ। ਇੱਕ ਸੂਤਰ ਨੇ ਦੱਸਿਆ, ''ਬੋਨੀ ਕਪੂਰ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਪੰਜ ਫ਼ਿਲਮਾਂ ਸਮੇਟਣ ਮਗਰੋਂ ਹੁਣ ਅਦਾਕਾਰ ਅਜੀਤ ਨਾਲ ਤਾਮਿਲ ਫ਼ਿਲਮ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img