12.4 C
Alba Iulia
Friday, November 22, 2024

ਮਰਚ

ਦਿੱਲੀ: ਪ੍ਰਦਰਸ਼ਨਕਾਰੀ ਭਲਵਾਨਾਂ ਨੇ ਹਨੂੰਮਾਨ ਮੰਦਰ ਤੱਕ ਮਾਰਚ ਕੀਤਾ ਤੇ ਬੰਗਲਾ ਸਾਹਿਬ ਗੁਰਦੁਆਰੇ ਵੀ ਜਾਣਗੇ

ਨਵੀਂ ਦਿੱਲੀ, 17 ਮਈ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਅੱਜ ਇੱਥੇ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ਵੱਲ ਮਾਰਚ ਕੀਤਾ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਸਾਬਕਾ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ...

ਅਡਾਨੀ ਸਮੂਹ ਖ਼ਿਲਾਫ਼ ਈਡੀ ਹੈੱਡਕੁਆਰਟਰ ਜਾਣ ਵਾਲਾ ਵਿਰੋਧੀ ਦਲਾਂ ਦਾ ਮਾਰਚ ਵਿਜੈ ਚੌਕ ’ਤੇ ਰੋਕਿਆ

ਨਵੀਂ ਦਿੱਲੀ, 15 ਮਾਰਚ ਕਾਂਗਰਸ ਸਮੇਤ 16 ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਅਡਾਨੀ ਸਮੂਹ ਨਾਲ ਸਬੰਧਤ ਮਾਮਲੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਮੰਗ ਪੱਤਰ ਸੌਂਪਣ ਲਈ ਅੱਜ ਸੰਸਦ ਭਵਨ ਤੋਂ ਮਾਰਚ ਕੱਢਿਆ, ਹਾਲਾਂਕਿ ਉਨ੍ਹਾਂ ਨੂੰ ਪੁਲੀਸ ਨੇ ਵਿਜੈ ਚੌਕ...

ਅੱਠ ਮਾਰਚ ਨੂੰ ਰਾਜਸਥਾਨ ਰੋਡਵੇਜ਼ ’ਚ ਮੁਫ਼ਤ ਸਫਰ ਕਰ ਸਕਣਗੀਆਂ ਔਰਤਾਂ

ਜੈਪੁਰ, 1 ਮਾਰਚ ਕੌਮਾਂਤਰੀ ਮਹਿਲਾ ਦਿਵਸ ਮੌਕੇ 8 ਮਾਰਚ ਨੂੰ ਔਰਤਾਂ ਅਤੇ ਲੜਕੀਆਂ ਰਾਜਸਥਾਨ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫ਼ਤ ਸਫਰ ਕਰਨਗੀਆਂ। ਇਹ ਸਹੂਲਤ ਰਾਜਸਥਾਨ ਰੋਡਵੇਜ਼ ਦੀ ਸਾਰੀਆਂ ਬੱਸਾਂ ਵਿੱਚ ਉਪਲਬਧ ਹੋਵੇਗੀ। ਇੱਕ ਅਧਿਕਾਰਤ ਬਿਆਨ ਮੁਤਾਬਕ ਕੌਮਾਂਤਰੀ ਮਹਿਲਾ ਦਿਵਸ ਮੌਕੇ...

ਜੰਮੂ-ਕਸ਼ਮੀਰ ’ਚ ਨਾਜਾਇਜ਼ ਕਬਜ਼ਾ ਵਿਰੋਧੀ ਮੁਹਿੰਮ: ਪੁਲੀਸ ਨੇ ਮਹਿਬੂਬਾ ਨੂੰ ਸੰਸਦ ਤੱਕ ਮਾਰਚ ਕਰਨ ਤੋਂ ਰੋਕਿਆ

ਨਵੀਂ ਦਿੱਲੀ, 8 ਫਰਵਰੀ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਜੰਮੂ-ਕਸ਼ਮੀਰ ਵਿੱਚ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਨਾਜਾਇਜ਼ ਕਬਜ਼ੇ ਵਿਰੋਧੀ ਮੁਹਿੰਮ ਦੇ ਵਿਰੋਧ ਵਿੱਚ ਅੱਜ ਇਥੇ ਰਾਸ਼ਟਰੀ ਰਾਜਧਾਨੀ ਵਿੱਚ ਸੜਕਾਂ 'ਤੇ ਉਤਰ ਆਈ। ਸੰਸਦ ਵੱਲ ਮਾਰਚ ਕਰਨ...

ਜੈਕਲੀਨ ਖ਼ਿਲਾਫ਼ ਮਾਣਹਾਨੀ ਨੋਰਾ ਫ਼ਤੇਹੀ ਵੱਲੋਂ ਦਾਇਰ ਮਾਣਹਾਨੀ ਕੇਸ ਦੀ ਸੁਣਵਾਈ 25 ਮਾਰਚ ਨੂੰ

ਨਵੀਂ ਦਿੱਲੀ, 21 ਜਨਵਰੀ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਖ਼ਿਲਾਫ਼ ਨੋਰਾ ਫਤੇਹੀ ਦੀ ਫੌ਼ਜ਼ਦਾਰੀ ਮਾਣਹਾਨੀ ਦੀ ਸ਼ਿਕਾਇਤ ਉੱਤੇ ਰਾਸ਼ਟਰੀ ਰਾਜਧਾਨੀ ਦੀ ਅਦਾਲਤ 25 ਮਾਰਚ ਨੂੰ ਸੁਣਵਾਈ ਕਰੇਗੀ। ਬਾਲੀਵੁੱਡ ਅਭਿਨੇਤਰੀ ਨੋਰਾ ਫਤੇਹੀ ਨੇ ਧੋਖਾਧੜੀ ਕਰਨ ਵਾਲੇ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ...

ਕੇਂਦਰ ਇਕ ਰੈਂਕ ਇਕ ਪੈਨਸ਼ਨ ਦੇ ਬਕਾਏ ਦਾ ਭੁਗਤਾਨ 15 ਮਾਰਚ ਤੱਕ ਕਰੇ: ਸੁਪਰੀਮ ਕੋਰਟ

ਨਵੀਂ ਦਿੱਲੀ, 9 ਜਨਵਰੀ ਸੁਪਰੀਮ ਕੋਰਟ ਨੇ ਹਥਿਆਰਬੰਦ ਬਲਾਂ ਦੇ ਸਾਰੇ ਯੋਗ ਪੈਨਸ਼ਨਰਾਂ ਨੂੰ ਇਕ ਰੈਂਕ-ਵਨ ਪੈਨਸ਼ਨ ਦੇ ਬਕਾਏ ਦਾ ਭੁਗਤਾਨ ਕਰਨ ਲਈ ਕੇਂਦਰ ਨੂੰ 15 ਮਾਰਚ ਤੱਕ ਦਾ ਸਮਾਂ ਦਿੱਤਾ ਹੈ। ਇਸ ਦੇ ਨਾਲ ਅਦਾਲਤ ਨੇ ਕੇਂਦਰ ਨੂੰ...

ਸਿੱਧੂ ਮੂਸੇਵਾਲਾ ‌ਦੇ ਮਾਪੇ ਬਰਤਾਨੀਆ ਰਵਾਨਾ, ਪੁੱਤ ਲਈ ਕੱਢ ਜਾਣ ਵਾਲੇ ਇਨਸਾਫ਼ ਮਾਰਚ ’ਚ ਕਰਨਗੇ ਸ਼ਿਰਕਤ

ਜੋਗਿੰਦਰ ਸਿੰਘ ਮਾਨ ਮਾਨਸਾ, 18 ਨਵੰਬਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ zwnj;ਦੇ ਮਾਪੇ ਬਰਤਾਨੀਆ ਰਵਾਨਾ ਹੋ ਗਏ ਹਨ। ਉਹ ਉਥੇ 24 ਨਵੰਬਰ ਤੱਕ ਰਹਿਣਗੇ ਅਤੇ ਉਥੇ ਪੰਜਾਬੀ ਗਾਇਕ ਦੀ ਯਾਦ ਵਿੱਚ ਇਨਸਾਫ਼ ਮਾਰਚ ਵਿੱਚ ਸ਼ਾਮਲ ਹੋਣਗੇ। ਸਿੱਧੂ ਮੂਸੇਵਾਲਾ zwnj;ਦੇ ਤਾਇਆ...

ਇਮਰਾਨ ਖਾਨ ਵੀਰਵਾਰ ਤੋਂ ਮੁੜ ਸ਼ੁਰੂ ਕਰਨਗੇ ਆਜ਼ਾਦੀ ਮਾਰਚ

ਲਾਹੌਰ, 9 ਨਵੰਬਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਪਾਕਿਸਤਾਨ ਨੇ ਪੰਜਾਬ ਸੂਬੇ ਦੇ ਵਜੀਰਾਬਾਦ ਇਲਾਕੇ ਤੋਂ ਰੁਕਿਆ ਹੋਇਆ ਆਜ਼ਾਦੀ ਮਾਰਚ ਵੀਰਵਾਰ ਤੋਂ ਮੁੜ ਸ਼ੁਰੂ ਕਰਨ ਲਈ ਤਿਆਰੀ ਕਰ ਲਈ ਹੈ। ਪਿਛਲੇ ਹਫਤੇ ਵਜੀਰਾਬਾਦ ਇਲਾਕੇ ਵਿੱਚ...

ਰੋਸ ਮਾਰਚ ਵਿੱਚ ਇਮਰਾਨ ਦੀ ਵਾਪਸੀ ਦੋ-ਤਿੰਨ ਦਿਨਾਂ ’ਚ

ਇਸਲਾਮਾਬਾਦ, 6 ਨਵੰਬਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦਾ ਕਹਿਣਾ ਹੈ ਕਿ ਉਹ ਦੋ-ਤਿੰਨ ਦਿਨਾਂ ਵਿਚ ਸਿਆਸੀ ਅਖਾੜੇ ਵਿਚ ਵਾਪਸੀ ਕਰਨਗੇ। ਜ਼ਿਕਰਯੋਗ ਹੈ ਕਿ ਇਮਰਾਨ ਆਪਣੀ ਪਾਰਟੀ ਦੇ ਰੋਸ ਮਾਰਚ ਦੌਰਾਨ ਹੋਏ ਹਮਲੇ ਵਿਚ ਫੱਟੜ...

ਇਮਰਾਨ ਖ਼ਾਨ ਦੇ ਸਿਹਤਯਾਬ ਹੋਣ ਤੱਕ ਸਾਬਕਾ ਵਿਦੇਸ਼ ਮੰਤਰੀ ਕੁਰੈਸ਼ੀ ਕਰਨਗੇ ‘ਆਜ਼ਾਦੀ ਮਾਰਚ’ ਦੀ ਅਗਵਾਈ

ਲਾਹੌਰ, 7 ਨਵੰਬਰ ਪਿਛਲੇ ਦਿਨੀਂ ਕਾਤਲਾਨਾ ਹਮਲੇ 'ਚ ਜ਼ਖ਼ਮੀ ਹੋੲੇ ਮੁਲਕ ਦੇ ਸਾਬਕਾ ਵਜ਼ੀਰੇ ਆਜ਼ਮ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਦੇ ਪੂਰੀ ਤਰ੍ਹਾਂ ਸਿਹਤਯਾਬ ਹੋਣ ਤੱਕ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਇਸਲਾਮਾਬਾਦ ਤੱਕ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img