12.4 C
Alba Iulia
Saturday, December 7, 2024

ਮਹਨ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਅਗਲੇ ਮਹੀਨੇ ਭਾਰਤ ਆਉਣਗੇ

ਇਸਲਾਮਾਬਾਦ, 20 ਅਪਰੈਲ ਪਾਕਿਸਤਾਨ ਨੇ ਅੱਜ ਐਲਾਨ ਕੀਤਾ ਕਿ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਅਗਲੇ ਮਹੀਨੇ ਭਾਰਤ ਵਿੱਚ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਇਹ ਐਲਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਮਤਾਜ਼ ਜ਼ੇਹਰਾ ਬਲੋਚ ਨੇ...

ਪਾਕਿਸਤਾਨ ’ਚ ਇਸ ਮਹੀਨੇ ਹੁਣ ਤੱਕ 4 ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਧਰਮ ਬਦਲਿਆ

ਸਿੰਧ, 16 ਮਾਰਚ ਪਾਕਿਸਤਾਨ ਵਿਚ ਹਿੰਦੂ ਕੁੜੀਆਂ ਨੂੰ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦਾ ਸਿਲਸਿਲਾ ਜਾਰੀ ਹੈ। ਸਿੰਧ ਦੇ ਥਾਰਪਰਕਰ ਜ਼ਿਲ੍ਹੇ ਦੇ ਪਿੰਡ ਮੱਲ੍ਹੀ ਦੇ ਵਸਨੀਕ ਈਸ਼ਵਰ ਭੀਲ ਨੇ ਦੱਸਿਆ ਕਿ ਉਸ ਦੀ 20 ਸਾਲਾ ਧੀ ਗੁੱਡੀ ਭੀਲ ਨੂੰ...

‘ਲਾਡਲੀ ਬਹਿਨਾ’ ਸਕੀਮ ਤਹਿਤ ਹਰ ਮਹੀਨੇ ਮਿਲਣਗੇ ਹਜ਼ਾਰ ਰੁਪਏ

ਭੋਪਾਲ, 5 ਮਾਰਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਅੱਜ 'ਮੁੱਖ ਮੰਤਰੀ ਲਾਡਲੀ ਬਹਿਨਾ ਯੋਜਨਾ' ਸ਼ੁਰੂ ਕੀਤੀ। ਇਸ ਯੋਜਨਾ ਤਹਿਤ ਔਰਤਾਂ ਨੂੰ ਹਰ ਮਹੀਨੇ ਹਜ਼ਾਰ ਰੁਪਏ ਮਿਲਿਆ ਕਰਨਗੇ। ਚੌਹਾਨ ਦਾ ਅੱਜ 65ਵਾਂ ਜਨਮਦਿਨ ਵੀ ਹੈ। ਇੱਥੇ ਜੰਬੂਰੀ...

ਰਾਜਸਥਾਨ: ਸਰਕਾਰੀ ਹਸਪਤਾਲ ’ਚ ਮਾਂ ਨਾਲ ਸੁੱਤੇ ਮਹੀਨੇ ਦੇ ਬੱਚੇ ਨੂੰ ਕੁੱਤਿਆਂ ਨੇ ਨੋਚ ਖਾਧਾ

ਜੈਪੁਰ, 1 ਮਾਰਚ ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਆਵਾਰਾ ਕੁੱਤਿਆਂ ਨੇ ਬੱਚੇ ਨੂੰ ਉਸ ਦੀ ਸੁੱਤੀ ਮਾਂ ਕੋਲੋਂ ਚੁੱਕ ਕੇ ਨੋਚ ਖਾਧਾ। ਬੱਚੇ ਦੇ ਪਿਤਾ ਦਾ ਸਿਰੋਹੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਪੁਲੀਸ...

ਭਾਰਤੀ ਮੂਲ ਦੇ ਨੀਲ ਮੋਹਨ ਹੋਣਗੇ ਯੂਟਿਊਬ ਦੇ ਅਗਲੇ ਸੀਈਓ

ਨਵੀਂ ਦਿੱਲੀ, 17 ਫਰਵਰੀ ਭਾਰਤੀ ਮੂਲ ਦੇ ਨੀਲ ਮੋਹਨ ਦੁਨੀਆ ਦੇ ਸਭ ਤੋਂ ਵੱਡੇ ਵੀਡੀਓ ਸ਼ੇਅਰਿੰਗ ਪਲੇਟਫਾਰਮ ਯੂਟਿਊਬ ਦੇ ਅਗਲੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਹੋਣਗੇ। ਇਸ ਨਾਲ ਭਾਰਤੀ ਮੂਲ ਦਾ ਇੱਕ ਹੋਰ ਵਿਅਕਤੀ ਪ੍ਰਮੁੱਖ ਟੈਕਨਾਲੋਜੀ ਕੰਪਨੀਆਂ ਦੇ ਉੱਚ ਅਹੁਦੇ...

ਸ਼ੁਭਮਨ ਜਨਵਰੀ ਮਹੀਨੇ ਦਾ ਸਰਵੋਤਮ ਖਿਡਾਰੀ ਬਣਿਆ

ਦੁਬਈ: ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਕ੍ਰਿਕਟ ਦੀ ਇੱਕ ਰੋਜ਼ਾ ਵੰਨਗੀ ਵਿੱਚ ਲਗਾਤਾਰ ਚੰਗੀਆਂ ਪਾਰੀਆਂ ਖੇਡਣ ਕਾਰਨ ਜਨਵਰੀ ਮਹੀਨੇ ਦਾ ਆਈਸੀਸੀ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਹੈ, ਜਦਕਿ ਇੰਗਲੈਂਡ ਦੀ ਅੰਡਰ-19 ਕਪਤਾਨ ਗਰੇਸ ਸਕ੍ਰੀਵਨਸ ਮਹਿਲਾ ਵਰਗ ਵਿੱਚ ਇਹ...

ਸ਼ੁਭਮਨ ਮਹੀਨੇ ਦੇ ਸਰਵੋਤਮ ਕ੍ਰਿਕਟ ਪੁਰਸਕਾਰ ਲਈ ਨਾਮਜ਼ਦ

ਦੁਬਈ: ਭਾਰਤੀ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਅੱਜ ਆਈਸੀਸੀ ਵੱਲੋਂ ਮਹੀਨੇ ਦੇ ਸਰਵੋਤਮ ਕ੍ਰਿਕਟਰ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਵੋਨ ਕਾਨਵੇਅ ਪੁਰਸਕਾਰ ਦੀ ਦੌੜ ਵਿੱਚ ਤੀਸਰਾ ਖਿਡਾਰੀ...

ਬਿਹਾਰ ਦੀ ਅਦਾਲਤ ’ਚ ਆਰਐੱਸਐੱਸ ਪ੍ਰਮੁੱਖ ਮੋਹਨ ਭਾਗਵਤ ਖ਼ਿਲਾਫ਼ ਸ਼ਿਕਾਇਤ ਦਰਜ

ਮੁਜ਼ੱਫਰਪੁਰ, 7 ਫਰਵਰੀ ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਖ਼ਿਲਾਫ਼ ਅੱਜ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੀ ਅਦਾਲਤ 'ਚ 'ਬ੍ਰਾਹਮਣਾਂ' ਦਾ ਅਪਮਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਗਈ ਹੈ। ਵਕੀਲ ਸੁਧੀਰ ਕੁਮਾਰ ਓਝਾ ਨੇ ਇਹ...

ਆਲੀਆ ਦੀ ਪਹਿਲੀ ਹੌਲੀਵੁੱਡ ਫ਼ਿਲਮ ਅਗਸਤ ਮਹੀਨੇ ਹੋਵੇਗੀ ਰਿਲੀਜ਼

ਮੁੰਬਈ: ਬੌਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਹੌਲੀਵੁੱਡ ਦੀ ਪਹਿਲੀ ਫ਼ਿਲਮ 'ਹਾਰਟ ਆਫ਼ ਸਟੋਨ' 11 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿੱਚ ਗੈਲ ਗੈਡਟ ਅਤੇ ਜੈਮੀ ਡੌਰਨਨ ਮੁੱਖ ਅਦਾਕਾਰ ਹੋਣਗੇ। ਇਹ ਫਿਲਮ ਨੈਟਫਲਿੱਕਸ 'ਤੇ ਦਿਖਾਈ ਜਾਵੇਗੀ। ਨੈੱਟਫਲਿਕਸ ਨੇ ਆਪਣੇ...

ਦੁਨੀਆ ਦੇ ਮਹਾਨ ਦੌੜਾਕ ਉਸੈਨ ਬੋਲਟ ਦੇ ਬੈਂਕ ਖਾਤੇ ’ਚੋਂ 1.27 ਕਰੋੜ ਡਾਲਰ ਗਾਇਬ, ਸਿਰਫ਼ 12000 ਬਚੇ

ਸਾਂ ਜੁਆਨ (ਪੋਰਟੋ ਰੀਕੋ), 19 ਜਨਵਰੀ ਦੁਨੀਆ ਦੇ ਮਹਾਨ ਦੌੜਾਕਾਂ ਵਿੱਚੋਂ ਇੱਕ ਉਸੈਨ ਬੋਲਟ ਦੇ ਵਕੀਲਾਂ ਨੇ ਕਿਹਾ ਕਿ ਜਮਾਇਕਾ ਵਿੱਚ ਨਿੱਜੀ ਨਿਵੇਸ਼ ਫਰਮ ਵਿਚਲੇ ਉਸ ਦੇ ਖਾਤੇ ਵਿੱਚੋਂ 1.27 ਕਰੋੜ ਡਾਲਰ ਤੋਂ ਵੱਧ ਦੀ ਰਕਮ ਗਾਇਬ ਹੈ, ਜਿਸਦੀ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img