12.4 C
Alba Iulia
Tuesday, April 30, 2024

ਯਦ

ਸੋਨੂ ਨਿਗਮ ਦੀ ਗਜ਼ਲ ‘ਯਾਦ’ ਰਿਲੀਜ਼

ਮੁੰਬਈ: ਗਾਇਕ ਸੋਨੂ ਨਿਗਮ ਨੇ ਆਪਣੀ ਨਵੀਂ ਗ਼ਜ਼ਲ 'ਯਾਦ' ਰਿਲੀਜ਼ ਕੀਤੀ ਹੈ। ਇਸ ਨੂੰ ਸੰਗੀਤ ਮੁਕੰਦ ਸੂਰਿਆਵੰਸ਼ੀ ਨੇ ਦਿੱਤਾ ਹੈ ਅਤੇ ਇਹ ਸਾਵੇਰੀ ਵਰਮਾ ਨੇ ਲਿਖੀ ਹੈ। ਸੋਨੂ ਨੇ ਆਖਿਆ ਕਿ ਜਦੋਂ ਕਿਸੇ ਨੂੰ ਆਪਣੀ ਮੁਹੱਬਤ ਦਾ ਉਦਰੇਵਾਂ...

ਵਿੱਕੀ ਕੌਸ਼ਲ ਨੇ ‘ਮਸਾਨ’ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ

ਮੁੰਬਈ: ਅਦਾਕਾਰ ਵਿੱਕੀ ਕੌਸ਼ਲ ਦੀ ਮੁੱਖ ਅਦਾਕਾਰ ਵਜੋਂ ਆਈ ਪਹਿਲੀ ਫਿਲਮ 'ਮਸਾਨ' ਨੂੰ ਰਿਲੀਜ਼ ਹੋਇਆਂ ਅੱਜ ਸੱਤ ਵਰ੍ਹੇ ਹੋ ਗਏ ਹਨ। ਇਸ ਫਿਲਮ ਨੂੰ ਯਾਦ ਕਰਦਿਆਂ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ...

ਸਾਰਾ ਨੇ ਸੁਸ਼ਾਂਤ ਨਾਲ ਬਿਤਾਏ ਪਲ ਯਾਦ ਕੀਤੇ

ਮੁੰਬਈ: ਫਿਲਮ ਅਦਾਕਾਰਾ ਸਾਰਾ ਅਲੀ ਖਾਨ ਨੇ ਆਪਣੇ ਪਹਿਲੇ ਸਹਿ-ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ ਹੈ। ਦੱਸਣਾ ਬਣਦਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ 2020 'ਚ ਦੇਹਾਂਤ ਹੋ ਗਿਆ ਸੀ। ਸਾਰਾ ਨੇ 2018 ਵਿੱਚ...

ਸੰਜੈ ਦੱਤ ਨੇ ਆਪਣੇ ਪਿਤਾ ਨੂੰ ਕੀਤਾ ਯਾਦ

ਮੁੰਬਈ: ਅਦਾਕਾਰ ਸੰਜੈ ਦੱਤ ਨੇ ਅੱਜ ਇੱਥੇ ਆਪਣੇ ਪਿਤਾ ਸੁਨੀਲ ਦੱਤ ਦੇ 93ਵੇਂ ਜਨਮ ਦਿਨ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਅਦਾਕਾਰ ਨੇ ਕਿਹਾ ਕਿ ਅੱਜ ਉਹ ਜੋ ਕੁਝ ਹੀ ਹੈ ਆਪਣੇ ਪਿਤਾ ਦੇ ਪਿਆਰ ਅਤੇ ਭਰੋਸੇ ਦੀ...

ਗੂਗਲ ਨੇ ਗਾਮਾ ਪਹਿਲਵਾਨ ਨੂੰ ਯਾਦ ਕੀਤਾ

ਨਵੀਂ ਦਿੱਲੀ (ਪੱਤਰ ਪ੍ਰੇਰਕ): ਕੌਮਾਂਤਰੀ ਪੱਧਰ 'ਤੇ ਨਾਮ ਕਮਾਉਣ ਵਾਲੇ ਅਣਵੰਡੇ ਪੰਜਾਬ ਦੇ ਅਜਿੱਤ ਪਹਿਲਵਾਨ ਗਾਮੇ ਨੂੰ ਗੂਗਲ ਨੇ ਆਪਣੇ ਡੂਡਲ ਵਿੱਚ ਥਾਂ ਦਿੱਤੀ ਹੈ। ਗਾਮੇ ਦਾ ਪੂਰਾ ਨਾਂ ਗੁਲਾਮ ਮੁਹੰਮਦ ਬਖਸ਼ ਬੱਟ ਸੀ। ਉਸ ਨੂੰ ਆਮ ਤੌਰ...

ਹਾਕੀ: ਅਰਜਨ ਸਿੰਘ ਦੀ ਯਾਦ ’ਚ ਟੂਰਨਾਮੈਂਟ ਕਰਾਏਗੀ ਹਵਾਈ ਸੈਨਾ

ਚੰਡੀਗੜ੍ਹ: ਭਾਰਤੀ ਹਵਾਈ ਸੈਨਾ (ਆਈਏਐੱਫ) ਖੇਡ ਕੰਟਰੋਲ ਬੋਰਡ (ਏਐੱਸਐੱਸਸੀਬੀ) 18 ਤੋਂ 22 ਅਪਰੈਲ ਵਿਚਾਲੇ ਤੀਜਾ 'ਮਾਰਸ਼ਲ ਅਰਜਨ ਸਿੰਘ ਯਾਦਗਾਰੀ ਹਾਕੀ ਟੂਰਨਾਮੈਂਟ' ਕਰਾਏਗਾ ਜਿਸ 'ਚ ਦੇਸ਼ ਭਰ ਤੋਂ 11 ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ ਤੋਂ ਇਲਾਵਾ ਬੰਗਲਾਦੇਸ਼ ਹਵਾਈ ਸੈਨਾ ਦੀ...

ਅਨਿਲ ਕਪੂਰ ਨੇ ਫ਼ਿਲਮ ‘ਬੇਟਾ’ ਦੀ ਸਫ਼ਲਤਾ ਨੂੰ ਕੀਤਾ ਯਾਦ

ਮੁੰਬਈ: ਅਦਾਕਾਰ ਅਨਿਲ ਕਪੂਰ ਦੀ ਫ਼ਿਲਮ 'ਬੇਟਾ' ਨੂੰ ਰਿਲੀਜ਼ ਹੋਇਆਂ ਅੱਜ 30 ਸਾਲ ਮੁਕੰਮਲ ਹੋ ਗਏ ਹਨ ਅਤੇ ਅਦਾਕਾਰ ਨੇ 1992 ਵਿੱਚ ਆਈ ਇਸ ਫ਼ਿਲਮ ਦੀ ਸਫ਼ਲਤਾ ਬਾਰੇ ਯਾਦਾਂ ਸਾਂਝੀਆਂ ਕੀਤੀਆਂ। ਇਸ ਫ਼ਿਲਮ ਦਾ ਨਿਰਦੇਸ਼ਨ ਇੰਦਰ ਕੁਮਾਰ ਨੇ...

ਅਨਿਲ ਕਪੂਰ ਨੇ ‘ਰੇਸ 2’ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ

ਮੁੰਬਈ: ਅਨਿਲ ਕਪੂਰ ਦੀ ਫ਼ਿਲਮ 'ਰੇਸ 2' ਨੇ ਹਿੰਦੀ ਸਿਨੇਮਾ 'ਚ ਨੌਂ ਸਾਲ ਪੂਰੇ ਕਰ ਲਏ ਹਨ। ਅਦਾਕਾਰ ਦਾ ਕਹਿਣਾ ਹੈ ਕਿ ਨੌਂ ਸਾਲਾਂ ਬਾਅਦ ਇਸ ਫਿਲਮ ਦੀ ਸ਼ੂਟਿੰਗ ਦੀਆਂ ਹਾਸੇ-ਠੱਠੇ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। 'ਰੇਸ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img