12.4 C
Alba Iulia
Saturday, May 4, 2024

ਲਕ

‘ਇਨਫਲੂਐਂਜ਼ਾ ਏ’ ਦੀ ਉਪ ਕਿਸਮ ਐੱਚ3ਐੱਨ2 ਕਾਰਨ ਲੋਕ ਬੁਖ਼ਾਰ ਤੇ ਖੰਘ ਤੋਂ ਪ੍ਰੇਸ਼ਾਨ, ਜ਼ਿਆਦਾ ਐਂਟੀਬਾਇਓਟਿਕਸ ਖਤਰਨਾਕ: ਆਈਸੀਐੱਮਆਰ

ਨਵੀਂ ਦਿੱਲੀ, 4 ਮਾਰਚ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਦੇ ਮਾਹਿਰਾਂ ਨੇ ਕਿਹਾ ਹੈ ਕਿ ਭਾਰਤ ਵਿੱਚ ਦੋ-ਤਿੰਨ ਮਹੀਨਿਆਂ ਤੋਂ ਲਗਾਤਾਰ ਖੰਘ ਅਤੇ ਬੁਖਾਰ ਦਾ ਕਾਰਨ 'ਇਨਫਲੂਐਂਜ਼ਾ ਏ' ਦੀ ਉਪ ਕਿਸਮ ਐੱਚ3ਐੱਨ2 ਹੈ। ਆਈਸੀਐੱਮਆਰ ਦੇ ਵਿਗਿਆਨੀਆਂ ਨੇ ਲੋਕਾਂ...

ਕੋਵਿਡ-19 ਵਾਇਰਸ ਚੀਨ ਦੀ ਲੈਬ ’ਚੋਂ ਲੀਕ ਹੋਇਆ: ਰਿਪੋਰਟ

ਵਾਸ਼ਿੰਗਟਨ: ਅਮਰੀਕੀ ਮੀਡੀਆ ਰਿਪੋਰਟ ਦੀ ਮੰਨੀਏ ਤਾਂ ਕੋਵਿਡ-19 ਮਹਾਮਾਰੀ ਦਾ ਕਾਰਨ ਬਣਿਆ ਵਾਇਰਸ, ਜਿਸ ਨੇ ਆਲਮੀ ਪੱਧਰ 'ਤੇ 70 ਲੱਖ ਲੋਕਾਂ ਦੀ ਜਾਨ ਲੈ ਲਈ ਸੀ, ਚੀਨ ਦੀ ਇਕ ਲੈਬਾਰਟਰੀ 'ਚੋਂ ਲੀਕ ਹੋਇਆ ਸੀ। ਇਸ ਮੀਡੀਆ ਰਿਪੋਰਟ, ਜਿਸ...

ਰਾਹੁਲ ਗਾਂਧੀ ਨੇ ਮੋਦੀ ਖ਼ਿਲਾਫ਼ ਲੋਕ ਸਭਾ ’ਚ ਕੀਤੀਆਂ ਟਿੱਪਣੀਆਂ ਲਈ ਜਾਰੀ ਨੋਟਿਸ ਦਾ ਜੁਆਬ ਦਿੱਤਾ

ਨਵੀਂ ਦਿੱਲੀ, 16 ਫਰਵਰੀ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸੰਸਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਆਪਣੀ ਟਿੱਪਣੀ ਬਾਰੇ ਵਿਸ਼ੇਸ਼ ਅਧਿਕਾਰ ਉਲੰਘਣਾ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਕਾਂਗਰਸ ਸੂਤਰਾਂ ਨੇ ਦੱਸਿਆ ਸੰਸਦ ਵਿੱਚ ਰਾਸ਼ਟਰਪਤੀ ਦੇ ਸਾਂਝੇ...

ਲੋਕ ਸਭਾ ’ਚ ਵਿੱਤੀ ਸਾਲ 2022-23 ਦਾ ਆਰਥਿਕ ਸਰਵੇਖਣ ਪੇਸ਼: ਸਾਲ 2023-24 ’ਚ ਦੇਸ਼ ਦੀ ਆਰਥਿਕਤਾ 6.5% ਦਰ ਨਾਲ ਅੱਗੇ ਵਧੇਗੀ

ਨਵੀਂ ਦਿੱਲੀ, 31 ਜਨਵਰੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਲੋਕ ਸਭਾ ਵਿੱਚ ਵਿੱਤੀ ਸਾਲ 2022-23 ਦੀ ਆਰਥਿਕ ਸਰਵੇਖਣ ਪੇਸ਼ ਕੀਤਾ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਦੀ ਅਰਥਵਿਵਸਥਾ 2023-24 'ਚ 6.5 ਫੀਸਦੀ ਦੀ ਦਰ ਨਾਲ...

ਆਪਣੀ ਅਦਾਕਾਰੀ ਰਾਹੀਂ ਲੋਕਾਂ ਨੂੰ ਹੈਰਾਨ ਕਰਨਾ ਚਾਹੁੰਦੈ ਅਰਜੁਨ ਕਪੂਰ

ਮੁੰਬਈ: ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਕਿਹਾ ਕਿ ਉਹ ਹਰ ਫਿਲਮ ਤੋਂ ਬਾਅਦ ਆਪਣੀ ਅਦਾਕਾਰੀ ਵਿੱਚ ਨਿਖਾਰ ਲਿਆਉਣਾ ਚਾਹੁੰਦਾ ਹੈ। ਫਿਲਮ 'ਕੁੱਤੇ' 'ਚ ਭ੍ਰਿਸ਼ਟ ਪੁਲੀਸ ਅਧਿਕਾਰੀ ਦਾ ਕਿਰਦਾਰ ਨਿਭਾਉਣ ਵਾਲੇ ਅਰਜੁਨ ਕਪੂਰ ਨੇ ਕਿਹਾ ਕਿ ਉਹ ਆਪਣੀ ਅਦਾਕਾਰੀ...

ਭਾਰਤ ਦੇ ਇਕ ਫ਼ੀਸਦ ਲੋਕਾਂ ਕੋਲ ਦੇਸ਼ ਦੀ 40% ਤੋਂ ਵੱਧ ਦੌਲਤ

ਦਾਵੋਸ, 16 ਜਨਵਰੀ ਭਾਰਤ ਵਿੱਚ ਸਭ ਤੋਂ ਅਮੀਰ ਇਕ ਫੀਸਦੀ ਲੋਕਾਂ ਕੋਲ ਹੁਣ ਦੇਸ਼ ਦੀ ਕੁੱਲ ਦੌਲਤ ਦਾ 40 ਫੀਸਦੀ ਤੋਂ ਵੱਧ ਹੈ। ਦੂਜੇ ਪਾਸੇ ਹੇਠਲੇ 50 ਫ਼ੀਸਦੀ ਲੋਕਾਂ ਕੋਲ ਕੁੱਲ ਦੌਲਤ ਦਾ ਸਿਰਫ਼ ਤਿੰਨ ਫ਼ੀਸਦੀ ਹੈ। ਅਧਿਕਾਰ ਸਮੂਹ...

ਲੋਕ ਢਾਡੀ ਨਿਰੰਜਣ ਸਿੰਘ ਘਨੌਰ

ਹਰਦਿਆਲ ਸਿੰਘ ਥੂਹੀ ਲੋਕ ਢਾਡੀ ਕਲਾ ਦੇ ਇਤਿਹਾਸ ਦਾ ਢਾਡੀ ਨਿਰੰਜਣ ਸਿੰਘ ਘਨੌਰ ਵੀ ਇੱਕ ਪੰਨਾ ਹੈ। ਨਿਰੰਜਣ ਸਿੰਘ ਦਾ ਸ਼ੁਮਾਰ ਪਹਿਲੀ ਪੀੜ੍ਹੀ ਦੇ ਢਾਡੀਆਂ ਵਿੱਚ ਕੀਤਾ ਜਾ ਸਕਦਾ ਹੈ। ਉਸ ਦਾ ਜਨਮ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਧੂਰੀ ਦੇ...

ਉੱਤਰ-ਪੱਛਮੀ ਪਾਕਿਸਤਾਨ ’ਚ ਵਧਦੇ ਅਤਿਵਾਦ ਖ਼ਿਲਾਫ਼ ਲੋਕਾਂ ਵੱਲੋਂ ਮੁਜ਼ਾਹਰਾ

ਪੇਸ਼ਾਵਰ, 7 ਜਨਵਰੀ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰ-ਪੱਛਮੀ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿੱਚ ਅਤਿਵਾਦ ਅਤੇ ਅਗਵਾ ਦੀਆਂ ਵਧਦੀਆਂ ਘਟਨਾਵਾਂ ਖ਼ਿਲਾਫ਼ ਅੱਜ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕਰਦਿਆਂ ਇਲਾਕੇ ਵਿੱਚ ਤੁਰੰਤ ਸ਼ਾਂਤੀ ਬਹਾਲੀ ਦੀ ਮੰਗ ਕੀਤੀ। ਦੱਖਣੀ ਵਜ਼ੀਰਸਤਾਨ ਕਬਾਇਲੀ ਜ਼ਿਲ੍ਹੇ...

ਹੁਣ ਪਰਿਵਾਰ ਦੇ ਮੁਖੀ ਦੀ ਸਹਿਮਤੀ ਨਾਲ ਆਧਾਰ ਕਾਰਡ ’ਚ ਪਤੇ ਨੂੰ ਆਨਲਾਈਨ ਅੱਪਡੇਟ ਕਰ ਸਕਣਗੇ ਲੋਕ

ਨਵੀਂ ਦਿੱਲੀ, 3 ਜਨਵਰੀ ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਨੇ ਹੁਣ ਦੇਸ਼ ਵਾਸੀਆਂ ਨੂੰ ਆਪਣੇ ਪਰਿਵਾਰ ਦੇ ਮੁਖੀ ਦੀ ਸਹਿਮਤੀ ਨਾਲ ਆਧਾਰ ਕਾਰਡ ਵਿੱਚ ਆਪਣਾ ਪਤਾ ਆਨਲਾਈਨ ਅੱਪਡੇਟ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਅਥਾਰਟੀ ਨੇ ਅਧਿਕਾਰਤ ਬਿਆਨ ਵਿੱਚ...

ਫੁੱਟਬਾਲ ਕੱਪ ਜੇਤੂ ਟੀਮ ਦਾ ਅਰਜਨਟੀਨਾ ’ਚ ਸ਼ਾਨਦਾਰ ਤੇ ਜੋਸ਼ ਭਰਪੂਰ ਸਵਾਗਤ, ਲੱਖਾ ਲੋਕ ਖਿਡਾਰੀਆਂ ਨੂੰ ਦੇਖਣ ਸੜਕਾਂ ’ਤੇ ਆਏ

ਬਿਊਨਸ ਆਇਰਸ, 21 ਦਸੰਬਰ ਅਰਜਨਟੀਨਾ ਦੀ 36 ਸਾਲਾਂ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਦਾ ਜਸ਼ਨ ਮਨਾਉਣ ਅਤੇ ਆਪਣੇ ਚਹੇਤੇ ਖਿਡਾਰੀਆਂ ਦੀ ਝਲਕ ਪਾਉਣ ਲਈ ਲੱਖਾਂ ਲੋਕ ਦੇਸ਼ ਦੀ ਰਾਜਧਾਨੀ ਬਿਊਨਸ ਆਇਰਸ ਦੀਆਂ ਸੜਕਾਂ ਉੱਤੇ ਉਤਰੇ, ਜਿਸ ਕਾਰਨ ਟ੍ਰੈਫਿਕ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img