12.4 C
Alba Iulia
Thursday, November 21, 2024

ਵਚ

ਚੀਨ ਵਿੱਚ ਬਣੇ ਜਹਾਜ਼ ਦੀ ਪਲੇਠੀ ਉਡਾਣ ਰਹੀ ਸਫ਼ਲ

ਪੇਈਚਿੰਗ/ਸ਼ੰਘਾਈ: ਚੀਨ ਦੇ ਪਹਿਲੇ ਸਵਦੇਸ਼ੀ ਮੁਸਾਫ਼ਰ ਜਹਾਜ਼ ਸੀ919 ਨੇ ਪਹਿਲੀ ਕਮਰਸ਼ੀਅਲ ਉਡਾਣ ਸਫ਼ਲਤਾਪੂਰਬਕ ਮੁਕੰਮਲ ਕਰ ਲਈ ਹੈ। ਇਸ ਨਾਲ ਚੀਨ ਸ਼ਹਿਰੀ ਹਵਾਬਾਜ਼ੀ ਦੀ ਮੰਡੀ 'ਚ ਦਾਖ਼ਲ ਹੋ ਗਿਆ ਹੈ ਜੋ ਪੱਛਮੀ ਮੁਲਕਾਂ ਦੇ ਬੋਇੰਗ ਅਤੇ ਏਅਰਬੱਸ ਵਰਗੀਆਂ ਕੰਪਨੀਆਂ ਨੂੰ...

ਹਾਕੀ: ਯੂਰੋਪ ਪ੍ਰੋ ਲੀਗ ਵਿੱਚ ਭਾਰਤ ਦਾ ਪਹਿਲਾ ਮੁਕਾਬਲਾ ਅੱਜ ਬੈਲਜੀਅਮ ਨਾਲ

ਲੰਡਨ, 25 ਮਈ ਹੌਸਲੇ ਨਾਲ ਭਰੀ ਭਾਰਤੀ ਪੁਰਸ਼ ਹਾਕੀ ਟੀਮ ਭਲਕੇ 26 ਮਈ ਨੂੰ ਇੱਥੇ ਜਦੋਂ ਓਲੰਪੀਅਨ ਬੈਲਜੀਅਮ ਨਾਲ ਮੁਕਾਬਲੇ ਲਈ ਮੈਦਾਨ 'ਚ ਉੱਤਰੇਗੀ ਤਾਂ ਉਹ ਪ੍ਰੋ ਲੀਗ ਦੇ ਯੂਰੋਪੀ ਗੇੜ 'ਚ ਆਪਣੇ ਘਰੇਲੂ ਮੈਦਾਨ ਵਾਲੀ ਲੈਅ ਬਰਕਰਾਰ ਰੱਖਣਾ...

ਬੇਅਦਬੀ ਕਾਂਡ: ਬੰਗਲੌਰ ਹਵਾਈ ਅੱਡੇ ’ਤੇ ਏਜੰਸੀਆਂ ਨੇ ‘ਭੁਲੇਖੇ’ ਵਿੱਚ ਸੰਦੀਪ ਬਰੇਟਾ ਦੀ ਥਾਂ ਕਿਸੇ ਹੋਰ ਨੂੰ ਕਾਬੂ ਕੀਤਾ, ਪੁਲੀਸ ਖਾਲੀ ਪਰਤੀ

ਜਸਵੰਤ ਜੱਸ ਫ਼ਰੀਦਕੋਟ, 24 ਮਈ ਇੱਕ ਦਿਨ ਪਹਿਲਾਂ ਬੰਗਲੌਰ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੰਦੀਪ ਨਾਮ ਦਾ ਵਿਅਕਤੀ ਬੇਅਦਬੀ ਕਾਂਡ ਦਾ ਦੋਸ਼ੀ ਨਹੀਂ ਹੈ, ਬਲਕਿ ਇਹ ਕੋਈ ਹੋਰ ਵਿਅਕਤੀ ਸੀ। ਇਹ ਸੰਦੀਪ ਦਿੱਲੀ ਦਾ ਰਹਿਣ ਵਾਲਾ ਹੈ, ਜਿਸ...

ਪਾਕਿਸਤਾਨ ਹਿੰਸਾ: ਲਾਹੌਰ ਦਾ ਸਾਬਕਾ ਕੋਰ ਕਮਾਂਡਰ ਜਾਂਚ ਦੇ ਘੇਰੇ ਵਿੱਚ

ਲਾਹੌਰ, 23 ਮਈ ਪੀਟੀਆਈ ਦੇ ਪ੍ਰਧਾਨ ਇਮਰਾਨ ਖਾਨ ਦੀ ਲੰਘੀ 9 ਮਈ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਹੋਏ ਹਿੰਸਕ ਰੋਸ ਮੁਜ਼ਾਹਰਿਆਂ ਦਰਮਿਆਨ ਮੁਜ਼ਹਰਾਕਾਰੀਆਂ ਨੂੰ ਆਪਣੇ ਅੰਦਰ ਦਾਖਲ ਹੋਣ ਦੇਣ ਤੇ ਭੰਨ ਤੋੜ ਕਰਨ ਦੀ ਇਜਾਜ਼ਤ ਦੇਣ ਦੇ ਮਾਮਲੇ 'ਚ ਲਾਹੌਰ...

ਸੰਯੁਕਤ ਰਾਸ਼ਟਰ ਮੁਖੀ ਵੱਲੋਂ ਸਲਾਮਤੀ ਪਰਿਸ਼ਦ ਵਿਚ ਸੁਧਾਰਾਂ ਦੀ ਵਕਾਲਤ

ਸੰਯੁਕਤ ਰਾਸ਼ਟਰ/ਹੀਰੋਸ਼ੀਮਾ, 21 ਮਈ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਹੈ ਕਿ ਸਲਾਮਤੀ ਪਰਿਸ਼ਦ ਸੰਨ 1945 ਦੀਆਂ ਆਲਮੀ ਸ਼ਕਤੀਆਂ ਦੇ ਸਬੰਧਾਂ ਨੂੰ ਦਰਸਾਉਂਦਾ ਹੈ, ਤੇ ਵਰਤਮਾਨ ਸਮਿਆਂ ਦੀ ਅਸਲੀਅਤ ਮੁਤਾਬਕ ਹੁਣ ਤਾਕਤਾਂ ਦੀ ਮੁੜ ਵੰਡ ਦੀ ਲੋੜ...

ਜੰਮੂ ਕਸ਼ਮੀਰ ਦੇ ਪੁਣਛ ਵਿੱਚ ਧਮਾਕਾਖੇਜ਼ ਸਮੱਗਰੀ ਬਰਾਮਦ

ਪੁਣਛ/ਜੰਮੂ, 18 ਮਈ ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਅੱਜ ਇੱਕ ਸ਼ੱਕੀ ਅਤਿਵਾਦੀ ਛੁਪਣਗਾਹ ਦਾ ਪਰਦਾਫਾਸ਼ ਕਰਦਿਆਂ ਧਮਾਕਾਖ਼ੇਜ਼ ਸਮੱਗਰੀ ਬਰਾਮਦ ਕੀਤੀ ਹੈ। ਇੱਕ ਅਧਿਕਾਰਿਤ ਸੂਤਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਲਾਨੀ ਇਲਾਕੇ ਵਿੱਚ 39 ਰਾਸ਼ਟਰੀ ਰਾਈਫਲਜ਼...

ਐੱਸ.ਪੀ.ਹਿੰਦੂਜਾ ਦਾ ਲੰਡਨ ਿਵੱਚ ਦੇਹਾਂਤ

ਨਵੀਂ ਦਿੱਲੀ: ਸਾਲ 1964 ਵਿੱਚ ਆਈ ਬੌਲੀਵੁੱਡ ਦੀ ਬਲਾਕਬਸਟਰ ਫਿਲਮ 'ਸੰਗਮ' ਦੇ ਕੌਮਾਂਤਰੀ ਡਿਸਟ੍ਰੀਬਿਊਸ਼ਨ ਅਧਿਕਾਰ ਖਰੀਦ ਕੇ ਬਰਤਾਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚ ਸ਼ੁਮਾਰ ਹੋਏ ਸ੍ਰੀਚੰਦ ਪਰਮਾਨੰਦ ਹਿੰਦੂਜਾ ਦਾ ਅੱਜ ਲੰਡਨ ਵਿੱਚ ਦੇਹਾਂਤ ਹੋ ਗਿਆ। ਉਹ 87...

ਕਾਨ ਫੈਸਟੀਵਲ: ਦੇਸੀ ਲੁੱਕ ਵਿੱਚ ਨਜ਼ਰ ਆਈ ਸਾਰਾ ਅਲੀ ਖ਼ਾਨ

ਮੁੰਬਈ: ਫਰਾਂਸ ਵਿੱਚ ਚੱਲ ਰਹੇ 76ਵੇਂ ਕਾਨ ਫਿਲਮ ਫੈਸਟੀਵਲ ਵਿੱਚ ਅਦਾਕਾਰਾ ਸਾਰਾ ਅਲੀ ਖ਼ਾਨ ਤੇ ਮਾਨੂਸ਼ੀ ਛਿੱਲਰ ਪਹਿਲੀ ਵਾਰ ਸ਼ਾਮਲ ਹੋਈਆਂ ਹਨ। ਇਸ ਮੌਕੇ ਰੈੱਡ ਕਾਰਪੈੱਟ 'ਤੇ ਉਤਰਨ ਵੇਲੇ ਸਾਰਾ ਨੇ ਭਾਰਤੀ ਡਿਜ਼ਾਈਨਰਾਂ ਵੱਲੋਂ ਤਿਆਰ ਕੀਤਾ ਕਰੀਮ ਰੰਗ...

ਤੇਲਗੂ ਫ਼ਿਲਮ ਵਿੱਚ ਕੰਮ ਕਰੇਗਾ ਅਰਜੁਨ ਰਾਮਪਾਲ

ਮੁੰਬਈ: ਅਦਾਕਾਰ ਅਰਜੁਨ ਰਾਮਪਾਲ ਤੇਲਗੂ ਫਿਲਮਾਂ ਵਿੱਚ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਹੈ। ਅਰਜੁਨ ਤੇਲਗੂ ਸੁਪਰਸਟਾਰ ਨੰਦਮੂਰੀ ਬਾਲਾਕ੍ਰਿਸ਼ਨ ਦੀ ਅਗਲੀ ਫਿਲਮ ਵਿੱਚ ਕੰਮ ਕਰੇਗਾ। ਫਿਲਮ ਦੇ ਨਿਰਮਾਤਾਵਾਂ ਨੇ ਅੱਜ ਇਥੇ ਦੱਸਿਆ ਕਿ ਅਰਜੁਨ ਇਸ ਫਿਲਮ ਵਿੱਚ ਵਿਲੇਨ ਦੀ...

‘ਉਲਝ’ ਵਿੱਚ ਮੁੱਖ ਭੂਮਿਕਾ ਨਿਭਾਉਣਗੇ ਜਾਹਨਵੀ, ਗੁਲਸ਼ਨ ਤੇ ਰੌਸ਼ਨ

ਮੁੰਬਈ: ਕੌਮੀ ਐਵਾਰਡ ਜੇਤੂ ਨਿਰਦੇਸ਼ਕ ਸੁਧਾਂਸ਼ੂ ਸਾਰੀਆ ਦੀ ਅਗਲੀ ਫਿਲਮ 'ਉਲਝ' ਵਿੱਚ ਅਦਾਕਾਰਾ ਜਾਹਨਵੀ ਕਪੂਰ, ਅਦਾਕਾਰ ਗੁਲਸ਼ਨ ਦੇਵੱਈਆ ਤੇ ਰੌਸ਼ਨ ਮੈਥਿਊ ਮੁੱਖ ਭੂਮਿਕਾਵਾਂ ਨਿਭਾਉਣਗੇ। ਫਿਲਮ ਦੇ ਨਿਰਮਾਤਾਵਾਂ ਵੱਲੋਂ ਫਿਲਮ ਦੀ ਕਾਸਟ ਤਿਆਰ ਕਰ ਲਈ ਗਈ ਹੈ। ਇਹ ਥ੍ਰਿਲਰ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img