12.4 C
Alba Iulia
Sunday, November 24, 2024

ਵਰਤ

ਸ਼ੀ ਵੱਲੋਂ ਯੂਕਰੇਨ ਸ਼ਾਂਤੀ ਵਾਰਤਾ ਸ਼ੁਰੂ ਕਰਨ ਦਾ ਸੱਦਾ

ਪੇਈਚਿੰਗ, 6 ਅਪਰੈਲ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਯੂਕਰੇਨ ਮੁੱਦੇ 'ਤੇ ਸ਼ਾਂਤੀ ਵਾਰਤਾ ਮੁੜ ਸ਼ੁਰੂ ਕਰਨ ਦਾ ਸੱਦਾ ਦਿੱਤਾ ਹੈ। ਸ਼ੀ ਨੇ ਕਿਹਾ ਕਿ ਸ਼ਾਂਤੀ ਵਾਰਤਾ ਜਿੰਨੀ ਛੇਤੀ ਹੋ ਸਕੇ ਮੁੜ ਸ਼ੁਰੂ ਹੋਣੀ ਚਾਹੀਦੀ ਹੈ। ਚੀਨੀ ਆਗੂ ਨੇ ਕਿਹਾ...

ਪ੍ਰਧਾਨ ਮੰਤਰੀ ਵੱਲੋਂ ਜੀ-20 ਸਿਖਰ ਵਾਰਤਾ ਬਾਰੇ ਰਣਨੀਤੀ ਘੜਨ ਲਈ ਸਰਬ ਪਾਰਟੀ ਮੀਟਿੰਗ

ਨਵੀਂ ਦਿੱਲੀ, 5 ਦਸੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਸਾਲ ਹੋਣ ਵਾਲੀ ਜੀ-20 ਸਿਖਰ ਵਾਰਤਾ ਬਾਰੇ ਸੁਝਾਅ ਲੈਣ ਲਈ ਇਥੇ ਰਾਸ਼ਟਰਪਤੀ ਭਵਨ ਵਿੱਚ ਸਰਬ ਪਾਰਟੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ,...

ਕਾਨੂੰਨ ਦੀ ਵਰਤੋਂ ਕਿਸੇ ਨੂੰ ਦਬਾਉਣ ਲਈ ਨਾ ਹੋਵੇ: ਜਸਟਿਸ ਚੰਦਰਚੂੜ

ਨਵੀਂ ਦਿੱਲੀ, 12 ਨਵੰਬਰ ਦੇਸ਼ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੇ ਕਿਹਾ ਹੈ ਕਿ ਨਾ ਸਿਰਫ ਜੱਜਾਂ ਬਲਕਿ ਫੈਸਲਾ ਲੈਣ ਵਾਲੇ ਹਰ ਵਿਅਕਤੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕਾਨੂੰਨ ਦੀ ਵਰਤੋਂ...

ਤਾਇਵਾਨ ਦੇ ਰਲੇਵੇਂ ਲਈ ਤਾਕਤ ਦੀ ਵਰਤੋਂ ਤੋਂ ਗੁਰੇਜ਼ ਨਹੀਂ ਕਰਾਂਗੇ: ਜਿਨਪਿੰਗ

ਪੇਈਚਿੰਗ, 16 ਅਕਤੂਬਰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਚਿਤਾਵਨੀ ਦਿੱਤੀ ਕਿ ਉਨ੍ਹਾਂ ਦਾ ਮੁਲਕ ਤਾਇਵਾਨ ਦਾ ਰਲੇਵਾਂ ਕਰਨ ਲਈ 'ਤਾਕਤ ਦੀ ਵਰਤੋਂ ਕਰਨ ਤੋਂ ਪਿੱਛੇ ਨਹੀਂ ਹਟੇਗਾ।' ਸ਼ੀ ਨੇ ਨਾਲ ਹੀ ਦੇਸ਼ ਦੀ ਸੈਨਾ ਦੇ ਆਧੁਨਿਕੀਕਰਨ ਉਤੇ...

ਵਿਰੋਧੀ ਧਿਰ ਦੀ ਸੰਘੀ ਘੁੱਟਣ ਲਈ ਹੋ ਰਹੀ ਹੈ ਸੀਬੀਆਈ ਦੀ ਵਰਤੋਂ: ਕਨ੍ਹਈਆ ਕੁਮਾਰ

ਨਾਗਪੁਰ, 20 ਅਗਸਤ ਕਾਂਗਰਸ ਆਗੂ ਕਨ੍ਹਈਆ ਕੁਮਾਰ ਨੇ ਅੱਜ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਵਿਰੋਧੀ ਧਿਰ ਦੀ ਸੰਘੀ ਘੁੱਟਣ ਲਈ ਸੀਬੀਆਈ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦੀ ਜੈਅੰਤੀ ਮੌਕੇ ਕਾਂਗਰਸ...

ਜੀ7 ਸਿਖਰ ਵਾਰਤਾ: ਜਰਮਨ ਚਾਂਸਲਰ ਓਲਫ਼ ਸ਼ੁਲਜ਼ ਵੱਲੋਂ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ

ਐਲਮਾਓ(ਜਰਮਨੀ), 27 ਜੂਨ ਜਰਮਨ ਚਾਂਸਲਰ ਓਲਫ਼ ਸ਼ੁਲਜ਼ ਨੇ ਜੀ7 ਸਿਖਰ ਵਾਰਤਾ ਲਈ ਪੁੱਜੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ ਆਇਆਂ ਆਖਿਆ। ਸਿਖਰ ਵਾਰਤਾ ਦੌਰਾਨ ਵਿਸ਼ਵ ਦੇ ਸੱਤ ਸਭ ਤੋਂ ਅਮੀਰ ਮੁਲਕਾਂ ਦੇ ਆਗੂ ਰੂਸ ਵੱਲੋਂ ਯੂਕਰੇਨ 'ਤੇ ਕੀਤੀ...

ਮੱਧ ਪ੍ਰਦੇਸ਼: ਬਾਰਾਤ ਲਈ ਬੁਲਡੋਜ਼ਰ ਵਰਤੇ ਜਾਣ ’ਤੇ ਡਰਾਈਵਰ ਖ਼ਿਲਾਫ਼ ਕੇਸ; ਪੰਜ ਹਜ਼ਾਰ ਰੁਪਏ ਜੁਰਮਾਨਾ

ਬੈਤੂਲ (ਮੱਧ ਪ੍ਰਦੇਸ਼), 24 ਜੂਨ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਵਿੱਚ ਬਾਰਾਤ ਲਈ ਬੁਲਡੋਜ਼ਰ ਵਰਤੇ ਜਾਣ 'ਤੇ ਪੁਲੀਸ ਨੇ ਬੁਲਡੋਜ਼ਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ 5 ਹਜ਼ਾਰ ਰੁਪੲੇ ਜੁਰਮਾਨਾ ਲਾਇਆ ਹੈ। ਇਹ ਮਾਮਲਾ ਭੈਂਸਦੇਹੀ ਤਹਿਸੀਲ ਅਧੀਨ ਝੱਲਾਰ...

ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਦੋਸ਼ ’ਚ ਗ੍ਰਿਫ਼ਤਾਰ ਸ਼ਕਤੀ ਕਪੂਰ ਦਾ ਪੁੱਤ ਜ਼ਮਾਨਤ ’ਤੇ ਰਿਹਾਅ

ਬੰਗਲੌਰ, 14 ਜੂਨ ਬਾਲੀਵੁੱਡ ਅਭਿਨੇਤਾ ਸ਼ਕਤੀ ਕਪੂਰ ਦੇ ਪੁੱਤ ਸਿਧਾਂਤ ਕਪੂਰ, ਜਿਸ ਨੂੰ ਨਸ਼ਿਆਂ ਦੀ ਵਰਤੋਂ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਨੂੰ ਸੋਮਵਾਰ ਦੇਰ ਰਾਤ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਅਦਾਕਾਰ ਤੇ ਸਹਾਇਕ ਨਿਰਦੇਸ਼ ਸਿਧਾਂਤ ਅਤੇ...

ਭਾਰਤ-ਵੀਅਤਨਾਮ ਵਿਚਾਲੇ ਫ਼ੌਜੀ ਅੱਡਿਆਂ ਦੀ ਵਰਤੋਂ ਸਬੰਧੀ ਸਮਝੌਤਾ

ਨਵੀਂ ਦਿੱਲੀ, 8 ਜੂਨ ਭਾਰਤ ਅਤੇ ਵੀਅਤਨਾਮ ਨੇ 2030 ਤੱਕ ਰੱਖਿਆ ਸਬੰਧਾਂ ਦੇ ਘੇਰੇ ਨੂੰ ਹੋਰ ਵਿਆਪਕ ਬਣਾਉਣ ਲਈ ਇਕ 'ਵਿਜ਼ਨ' ਦਸਤਾਵੇਜ਼ ਅਤੇ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਨੂੰ ਇਕ-ਦੂਜੇ ਦੇ ਅੱਡਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਲਈ ਲੌਜਿਸਟਿਕ...

ਪਾਕਿ: ਅਤਿਵਾਦੀ ਸੰਗਠਨ ਨਾਲ ਵਾਰਤਾ ਲਈ ਕਾਬੁਲ ਜਾਣਗੇ ਕਬਾਇਲੀ ਆਗੂ

ਇਸਲਾਮਾਬਾਦ, 31 ਮਈ ਅਫ਼ਗਾਨਿਸਤਾਨ ਨਾਲ ਲਗਦੇ ਪਾਕਿਸਤਾਨ ਦੇ ਗੜਬੜੀ ਵਾਲੇ ਖੇਤਰ ਤੋਂ ਇਕ 50 ਮੈਂਬਰੀ ਜਿਰਗਾ ਜਿਸ 'ਚ ਉੱਘੇ ਕਬਾਇਲੀ ਆਗੂ ਵੀ ਸ਼ਾਮਲ ਹਨ, ਭਲਕੇ ਕਾਬੁਲ ਜਾਣਗੇ ਜਿੱਥੇ ਉਹ ਅਤਿਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ (ਟੀਟੀਪੀ) ਨਾਲ ਵਾਰਤਾ ਕਰਨਗੇ। ਇਹ ਵਫ਼ਦ ਉਸ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img