12.4 C
Alba Iulia
Friday, April 26, 2024

ਮਰਜ

ਕੇਰਲ: ਇਲਾਜ ਕਰ ਰਹੀ ਮਹਿਲਾ ਡਾਕਟਰ ਦੀ ਮਰੀਜ਼ ਨੇ ਸਰਜਰੀ ਵਾਲੇ ਬਲੇਡ ਨਾਲ ਹੱਤਿਆ ਕੀਤੀ

ਕੋਲੱਮ (ਕੇਰਲ), 10 ਮਈ ਕੇਰਲ ਦੇ ਕੋਟਾਰਕਾਰਾ ਦੇ ਹਸਪਤਾਲ 'ਚ ਇਲਾਜ ਲਈ ਲਿਆਂਦੇ ਵਿਅਕਤੀ ਨੇ 22 ਸਾਲਾ ਮਹਿਲਾ ਡਾਕਟਰ ਵੰਦਨਾ ਦਾਸ 'ਤੇ ਕਥਿਤ ਤੌਰ 'ਤੇ ਸਰਜੀਕਲ ਬਲੇਡ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲੀਸ ਪਰਿਵਾਰਕ ਮੈਂਬਰਾਂ ਦੀ...

ਕੈਨੇਡਾ: ਮਰੀਜ਼ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਡਾਕਟਰ ਗ੍ਰਿਫ਼ਤਾਰ

ਪੱਤਰ ਪ੍ਰੇਰਕ ਵੈਨਕੂਵਰ, 27 ਅਪਰੈਲ ਪੀਲ ਪੁਲੀਸ ਨੇ ਮਹਿਲਾ ਮਰੀਜ਼ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਬਰੈਂਪਟਨ ਵਿੱਚ ਹੋਮਿਓਪੈਥੀ ਕਲੀਨਿਕ ਚਲਾਉਂਦੇ ਡਾ. ਸੁਨੀਲ ਆਨੰਦ (62) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਆਪਣੇ ਨਿੱਜੀ ਕਲੀਨਿਕ ਦੇ ਨਾਲ-ਨਾਲ ਟੋਰਾਂਟੋ ਦੇ ਇੱਕ ਹੋਰ...

ਸਾਨੀਆ ਮਿਰਜ਼ਾ ਤੇ ਬੋਪੰਨਾ ਦੀ ਜੋੜੀ ਆਸਟਰੇਲੀਅਨ ਓਪਨ ਮਿਕਸਡ ਡਬਲਜ਼ ਦੇ ਫਾਈਨਲ ’ਚ ਪੁੱਜੀ

ਮੈਲਬਰਨ, 25 ਜਨਵਰੀ ਭਾਰਤ ਦੀ ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਆਸਟਰੇਲੀਅਨ ਓਪਨ ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਪਹੁੰਚ ਗਏ ਹਨ।ਆਪਣੇ ਕਰੀਅਰ ਦਾ ਆਖਰੀ ਗਰੈਂਡ ਸਲੈਮ ਟੂਰਨਾਮੈਂਟ ਖੇਡ ਰਹੀ ਸਾਨੀਆ ਮਿਰਜ਼ਾ ਨੇ ਇੱਥੇ ਹਮਵਤਨ ਰੋਹਨ ਬੋਪੰਨਾ ਨਾਲ ਆਸਟਰੇਲੀਅਨ ਓਪਨ ਮਿਕਸਡ...

ਕਰੋਨਾ: ਚੀਨ ’ਚ ਮਰੀਜ਼ਾਂ ਦੀ ਗਿਣਤੀ ਵਧੀ; ਹਸਪਤਾਲਾਂ ਵਿੱਚ ਬੈੱਡ ਘਟੇ

ਪੇਈਚਿੰਗ, 5 ਜਨਵਰੀ ਚੀਨ ਦੀ ਰਾਜਧਾਨੀ ਪੇਈਚਿੰਗ ਵਿੱਚ ਕਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੌਰਾਨ ਹਸਪਤਾਲਾਂ ਵਿੱਚ ਬੈੱਡਾਂ ਦੀ ਘਾਟ ਹੋ ਗਈ ਹੈ ਅਤੇ ਮਰੀਜ਼ਾਂ ਨੂੰ ਹਸਪਤਾਲਾਂ 'ਚ ਸਟਰੇਚਰ ਜਾਂ ਵ੍ਹੀਲਚੇਅਰਾਂ 'ਤੇ ਬੈਠ ਕੇ ਆਕਸੀਜਨ ਲੈਂਦੇ ਦੇਖਿਆ ਜਾ ਸਕਦਾ ਹੈ। ਸ਼ਹਿਰ...

ਕੋਲਕਾਤਾ: ਮਰੀਜ਼ ਹਸਪਤਾਲ ਦੀ 7ਵੀਂ ਮੰਜ਼ਿਲ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ

ਕੋਲਕਾਤਾ, 25 ਜੂਨ ਕੋਲਕਾਤਾ ਦੇ ਮੂਲਿਕਬਾਜ਼ਾਰ ਵਿੱਚ ਇੱਕ ਨਿੱਜੀ ਹਸਪਤਾਲ ਦੀ 7ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਇੱਕ ਮਰੀਜ਼ ਗੰਭੀਰ ਜ਼ਖ਼ਮੀ ਹੋ ਗਿਆ। ਇਹ ਜਾਣਕਾਰੀ ਪੁਲੀਸ ਦੇ ਇੱਕ ਅਧਿਕਾਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸੁਜੀਤ ਅਧਿਕਾਰੀ ਨਾਮੀ ਮਰੀਜ਼ ਦਾ ਇੱਥੇ...

ਹੁਣ ਚੋਣਵੇਂ ਕਿਰਦਾਰ ਨਿਭਾਅ ਰਹੀ ਹਾਂ: ਦੀਆ ਮਿਰਜ਼ਾ

ਮੁੰਬਈ: ਅਦਾਕਾਰਾ ਦੀਆ ਮਿਰਜ਼ਾ ਦਾ ਕਹਿਣਾ ਹੈ ਕਿ ਫਿਲਮ ਸਨਅਤ ਵਿੱਚ ਸਦਾ ਤੋੋਂ ਹੀ ਵਧਦੀ ਉਮਰ ਨਾਲ ਮਹਿਲਾ ਕਲਾਕਾਰਾਂ ਦਾ ਕੰਮ ਸੀਮਤ ਹੁੰਦਾ ਰਿਹਾ ਹੈ, ਪਰ ਹੁਣ ਇਹ ਚੰਗੀ ਗੱਲ ਹੈ ਕਿ ਵੱਡੀ ਉਮਰ ਦੀਆਂ ਮਹਿਲਾਵਾਂ ਲਈ...

ਦੇਸ਼ ਵਿੱਚ ਕੋਵਿਡ-19 ਦੇ 83,876 ਨਵੇਂ ਮਾਮਲੇ, 895 ਮਰੀਜ਼ਾਂ ਦੀ ਮੌਤ

ਨਵੀਂ ਦਿੱਲੀ, 7 ਫਰਵਰੀ ਭਾਰਤ ਵਿੱਚ ਇਕ ਦਿਨ ਵਿੱਚ ਕੋਵਿਡ-19 ਦੇ 83,876 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਮੁਲਕ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 4,22,72,014 ਹੋ ਗਈ ਹੈ। ਮੁਲਕ ਵਿੱਚ ਕਰੀਬ 32 ਦਿਨਾਂ ਬਾਅਦ ਇਕ ਦਿਨ...

ਸੈਸ਼ਨ 2022 ਦੇ ਖਤਮ ਹੋਣ ਮਗਰੋਂ ਸੰਨਿਆਸ ਲਵਾਂਗੀ: ਸਾਨੀਆ ਮਿਰਜ਼ਾ

ਮੈਲਬਰਨ: ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਅੱਜ ਐਲਾਨ ਕੀਤਾ ਹੈ ਕਿ 2022 ਸੈਸ਼ਨ ਉਸ ਦੇ ਕਰੀਅਰ ਦਾ ਆਖਰੀ ਸੈਸ਼ਨ ਹੋਵੇਗਾ ਕਿਉਂਕਿ ਉਸ ਦਾ ਸਰੀਰ 'ਥੱਕ ਰਿਹਾ' ਹੈ ਅਤੇ ਉਸ ਅੰਦਰ ਹੁਣ ਹਰ ਦਿਨ ਦਬਾਅ ਸਹਿਣ ਲਈ ਊਰਜਾ...

ਕਰੋਨਾ ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਲਈ ਘਰ ’ਚ ਹੀ ਸੱਤ ਦਿਨਾਂ ਦਾ ਇਕਾਂਤਵਾਸ: ਸਿਹਤ ਮੰਤਰਾਲੇ

ਸ਼ੁਭਦੀਪ ਚੌਧਰੀ ਨਵੀਂ ਦਿੱਲੀ, 10 ਜਨਵਰੀ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਿਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਅੱਜ ਕਿਹਾ ਕਰੋਨਾਵਾਇਰਸ ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਜਾਂ ਜਿਨ੍ਹਾਂ ਨੂੰ ਕੋਈ ਲੱਛਣ ਨਹੀਂ ਹੈ, ਲਈ ਘਰ ਵਿਚ ਹੀ ਸੱਤ ਦਿਨਾਂ ਦਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img