12.4 C
Alba Iulia
Tuesday, July 2, 2024

Tiwana Radio Team

ਵਿਦਿਆਰਥੀਆਂ ਤੇ ਹੋਰਾਂ ਵਾਸਤੇ ਆਸਟਰੇਲਿਆਈ ਬਾਰਡਰ ਖੋਲ੍ਹਣ ਲਈ ਸ਼ੁਕਰੀਆ: ਜੈਸ਼ੰਕਰ

ਮੈਲਬੌਰਨ, 12 ਫਰਵਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਆਸਟਰੇਲੀਆ ਵੱਲੋਂ ਆਪਣੀਆਂ ਸਰਹੱਦਾਂ ਨੂੰ ਖੋਲ੍ਹਣ ਦੀ ਭਾਰਤ ਬਹੁਤ ਪ੍ਰਸ਼ੰਸਾ ਕਰਦਾ ਹੈ। ਇਸ ਨਾਲ ਵਿਸ਼ੇਸ਼ ਤੌਰ 'ਤੇ ਵਿਦਿਆਰਥੀਆਂ, ਅਸਥਾਈ ਵੀਜ਼ਾਧਾਰਕਾਂ ਅਤੇ ਵਾਪਸ ਜਾਣ ਦੀ ਉਡੀਕ ਕਰ ਰਹੇ ਪਰਿਵਾਰਾਂ...

ਕੈਨੇਡਾ: ਅੰਬੈਸਡਰ ਬ੍ਰਿਜ ਤੋਂ ਟਰੱਕ ਚਾਲਕਾਂ ਨੂੰ ਹਟਾਉਣ ਦਾ ਕੰਮ ਸ਼ੁਰੂ

ਵਿੰਡਸਰ (ਕੈਨੇਡਾ), 12 ਫਰਵਰੀ ਕੈਨੇਡਾ ਪੁਲੀਸ ਨੇ ਕੈਨੇਡਾ ਤੇ ਅਮਰੀਕਾ ਦੀ ਸਰਹੱਦ 'ਤੇ ਅੰਬੈਸਡਰ ਬ੍ਰਿਜ 'ਤੇ ਰੋਸ ਪ੍ਰਦਰਸ਼ਨ ਕਰਨ ਵਾਲੇ ਟਰੱਕ ਚਾਲਕਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਟਰੱਕ ਚਾਲਕਾਂ ਦੇ ਰੋਸ ਪ੍ਰਦਰਸ਼ਨਾਂ ਕਾਰਨ ਕੈਨੇਡਾ ਤੇ...

ਕ੍ਰਿਕਟ: ਭਾਰਤ ਨੇ ਤਿੰਨ ਮੈਚਾਂ ਦੀ ਲੜੀ ’ਤੇ ਫੇਰਿਆ ਹੂੰਝਾ

ਅਹਿਮਦਾਬਾਦ, 11 ਫਰਵਰੀ ਸ਼੍ਰੇਅਸ ਅਈਅਰ ਤੇ ਰਿਸ਼ਭ ਪੰਤ ਵਿਚਾਲੇ ਹੋਈ ਭਾਈਵਾਲੀ ਅਤੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਅੱਜ ਇੱਥੇ ਵੈਸਟਇੰਡੀਜ਼ ਨੂੰ ਤੀਜੇ ਤੇ ਆਖਰੀ ਇਕ ਰੋਜ਼ਾ ਮੈਚ ਵਿਚ 96 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ...

ਆਈਪੀਐੱਲ ਨਿਲਾਮੀ: ਦੇਸੀ ਤੇ ਵਿਦੇਸ਼ੀ ਖਿਡਾਰੀ ਕਰੋੜਾਂ ’ਚ ਵਿਕੇ

ਬੰਗਲੌਰ, 12 ਫਰਵਰੀ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਆਈਪੀਐੱਲ ਨਿਲਾਮੀ ਦੇ ਇਤਿਹਾਸ ਵਿੱਚ ਯੁਵਰਾਜ ਸਿੰਘ ਤੋਂ ਬਾਅਦ ਦੂਜਾ ਸਭ ਤੋਂ ਮਹਿੰਗਾ ਭਾਰਤੀ ਖਿਡਾਰੀ ਬਣ ਗਿਆ ਹੈ। ਮੁੰਬਈ ਇੰਡੀਅਨਜ਼ ਨੇ ਉਸ ਨੂੰ 15 ਕਰੋੜ 25 ਲੱਖ 'ਚ ਖਰੀਦਿਆ। ਯੁਵਰਾਜ ਨੂੰ 2015...

ਗੀਤਕਾਰ ਹਰਨੇਕ ਸੋਹੀ

ਰਮੇਸ਼ਵਰ ਸਿੰਘ ਪਟਿਆਲਾ ਮੇਰਾ ਬਚਪਨ ਪਿੰਡ ਲੁਹਾਰ ਮਾਜਰਾ, ਜ਼ਿਲ੍ਹਾ ਸੰਗਰੂਰ ਵਿੱਚ ਬੀਤਿਆ ਹੈ। ਪ੍ਰਾਇਮਰੀ ਸਕੂਲ ਵਿੱਚ ਦਾਖਲਾ ਲਿਆ ਤਾਂ ਉੱਥੇ ਮਾਸਟਰ ਹਰਨੇਕ ਸਿੰਘ ਸੋਹੀ ਪੜ੍ਹਾਉਂਦੇ ਸਨ ਜੋ ਮੇਰੇ ਬਾਪੂ ਜੀ ਦੇ ਖਾਸ ਦੋਸਤ ਸਨ। ਮੈਂ ਉਨ੍ਹਾਂ ਨੂੰ ਸਿਰਫ਼ ਅਧਿਆਪਕ...

ਬਦਲਾ

ਹਰੀ ਕ੍ਰਿਸ਼ਨ ਮਾਇਰ ਹਿਰਨੋਟਾ ਆਪਣੀ ਮਾਂ ਨਾਲ ਅੱਜ ਪਹਿਲੀ ਵਾਰ ਜੰਗਲ ਵਿੱਚ ਆਇਆ ਸੀ। ਖੇਤਾਂ ਵੱਲ ਉਤਰਦੀ ਪਗਡੰਡੀ 'ਤੇ ਇੱਕ ਬਘਿਆੜ ਤੁਰਿਆ ਆ ਰਿਹਾ ਸੀ। ਬਘਿਆੜ ਨੂੰ ਦੇਖ ਕੇ ਹਿਰਨੋਟਾ ਝਾੜੀਆਂ ਓਹਲੇ ਲੁਕ ਗਿਆ। ਬਘਿਆੜ ਉੱਚੀ ਉੱਚੀ ਬੋਲ ਰਿਹਾ ਸੀ,...

ਤਿੰਨ ਖੇਤੀ ਕਾਨੂੰਨ ਮੁੜ ਨਹੀਂ ਲਿਆਂਦੇ ਜਾਣਗੇ ਤੇ ਮਰੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਰਾਜ ਸਰਕਾਰਾਂ ਦਾ ਕੰਮ: ਤੋਮਰ

ਨਵੀਂ ਦਿੱਲੀ, 11 ਫਰਵਰੀ ਸਰਕਾਰ ਨੇ ਅੱਜ ਰਾਜ ਸਭਾ ਵਿੱਚ ਕਿਹਾ ਕਿ ਉਸ ਦੀ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ, ਜੋ ਕਿਸਾਨ ਅੰਦੋਲਨ ਕਾਰਨ ਬਾਅਦ ਵਿੱਚ ਵਾਪਸ ਲੈ ਲਏ ਗਏ ਸਨ। ਖੇਤੀਬਾੜੀ ਅਤੇ ਕਿਸਾਨ...

ਜੰਮੂ-ਕਸ਼ਮੀਰ: ਭਾਰਤੀ ਫੌਜ ’ਤੇ ਗਰਨੇਡ ਹਮਲਾ; ਐੱਸਪੀਓ ਸ਼ਹੀਦ; ਪੰਜ ਜ਼ਖ਼ਮੀ

ਜੰਮੂ, 11 ਫਰਵਰੀ ਬਾਂਦੀਪੋਰਾ ਜ਼ਿਲ੍ਹੇ ਦੇ ਨਿਸ਼ਾਂਤ ਪਾਰਕ ਵਿਚ ਅੱਜ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ 'ਤੇ ਗਰਨੇਡ ਸੁੱਟ ਦਿੱਤਾ ਜਿਸ ਕਾਰਨ ਐਸਪੀਓ ਜ਼ੁਬੇਰ ਅਹਿਮਦ ਸ਼ਹੀਦ ਹੋ ਗੲੇ ਜਦਕਿ ਪੰਜ ਹੋਰ ਜਵਾਨ ਜ਼ਖ਼ਮੀ ਹੋ ਗਏ। ਸੁਰੱਖਿਆ ਬਲਾਂ ਨੇ ਪੂਰੇ ਖੇਤਰ ਦੀ...

ਭਾਰਤ ਨਾਲ ਸੁਖਾਵੇਂ ਸਬੰਧ ਬਣਾਉਣਾ ਸਾਡੀ ਤਰਜੀਹ ਪਰ ਕਸ਼ਮੀਰ ਦੋਵਾਂ ਦੇਸ਼ਾਂ ਵਿਚਾਲੇ ਵੱਡਾ ਮਸਲਾ: ਇਮਰਾਨ ਖ਼ਾਨ

ਇਸਲਾਮਾਬਾਦ, 11 ਫਰਵਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਸੱਤਾ ਸੰਭਾਲਣ ਤੋਂ ਬਾਅਦ ਭਾਰਤ ਨਾਲ ਸਬੰਧਾਂ ਨੂੰ ਆਮ ਬਣਾਉਣਾ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਹੈ। 'ਚਾਈਨਾ ਇੰਸਟੀਚਿਊਟ ਆਫ ਫੂਡਾਨ ਯੂਨੀਵਰਸਿਟੀ' ਦੀ ਸਲਾਹਕਾਰ ਕਮੇਟੀ ਦੇ ਨਿਰਦੇਸ਼ਕ...

ਭਾਰਤ, ਅਮਰੀਕਾ, ਜਪਾਨ ਤੇ ਆਸਟਰੇਲੀਆ ਨੇ ਹਿੰਦ-ਪ੍ਰਸ਼ਾਂਤ ਖੇਤਰ ’ਚ ਚੀਨੀ ਦਬਾਅ ਬਾਰੇ ਚਿੰਤਾਵਾਂ ’ਤੇ ਚਰਚਾ ਕੀਤੀ

ਨਵੀਂ ਦਿੱਲੀ, 11 ਫਰਵਰੀ ਮੈਲਬਰਨ ਵਿੱਚ ਭਾਰਤ, ਅਮਰੀਕਾ, ਆਸਟਰੇਲੀਆ ਅਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਨੇ ਯੂਕਰੇਨ ਕਾਰਨ ਰੂਸ ਅਤੇ ਨਾਟੋ ਦੇਸ਼ਾਂ ਵਿਚਾਲੇ ਤਣਾਅ, ਅਫ਼ਗਾਨ ਸੰਕਟ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ 'ਦਬਾਅ' ਸਬੰਧੀ ਚਿੰਤਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img