12.4 C
Alba Iulia
Saturday, June 29, 2024

Tiwana Radio Team

ਗਰਭਵਤੀ ਔਰਤਾਂ ਦੀ ਸਰੀਰਕ ਦਿੱਖ ਦਾ ਮਜ਼ਾਕ ਉਡਾਉਣ ਵਾਲਿਆਂ ’ਤੇ ਵਰ੍ਹੀ ਕਾਜਲ

ਮੁੰਬਈ: ਸੋਸ਼ਲ ਮੀਡੀਆ 'ਤੇ ਆਪਣੀ ਸਰੀਰਕ ਦਿੱਖ ਦੇ ਹੋੲੇ ਮਜ਼ਾਕ ਤੋਂ ਬਾਅਦ ਅਦਾਕਾਰਾ ਕਾਜਲ ਅਗਰਵਾਲ ਨੇ ਗਰਭਵਤੀ ਔਰਤਾਂ ਦੇ ਹੁੰਦੇ ਸਰੀਰਕ ਬਦਲਾਅ ਸਬੰਧੀ ਇੱਕ ਲੰਮਾ-ਚੌੜਾ ਪੱਤਰ ਲਿਖਿਆ ਹੈ। ਜਾਣਕਾਰੀ ਅਨੁਸਾਰ ਕਾਜਲ ਅਤੇ ਉਸ ਦੇ ਪਤੀ ਗੌਤਮ ਕਿਚਲੂ ਦੇ...

ਯੂਪੀ ’ਚ ਵੀਰਵਾਰ ਨੂੰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਪੈਣਗੀਆਂ ਵੋਟਾਂ

ਲਖਨਊ, 9 ਫਰਵਰੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ ਵੀਰਵਾਰ ਨੂੰ ਰਾਜ ਦੇ 11 ਜ਼ਿਲ੍ਹਿਆਂ ਦੀਆਂ 58 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪੈਣਗੀਆਂ। ਪਹਿਲੇ ਪੜਾਅ 'ਚ ਜਿਨ੍ਹਾਂ ਜ਼ਿਲ੍ਹਿਆਂ 'ਚ ਵੋਟਿੰਗ ਹੋਵੇਗੀ, ਉਹ ਸਾਰੇ ਸੂਬੇ ਦੇ ਪੱਛਮੀ...

ਮਹਾਰਾਸ਼ਟਰ ਸਰਕਾਰ ਨੂੰ ਡੇਗਣ ਲਈ ਕੁੱਝ ਲੋਕਾਂ ਨੇ ਮੇਰੇ ਨਾਲ ਸੰਪਰਕ ਕੀਤਾ: ਸੰਜੈ ਰਾਉਤ ਵੱਲੋਂ ਉਪ ਰਾਸ਼ਟਰਪਤੀ ਨੂੰ ਪੱਤਰ

ਮੁੰਬਈ, 9 ਫਰਵਰੀ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੂੰ ਭੇਜੇ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਮਹਾਰਾਸ਼ਟਰ ਵਿੱਚ ਮਹਾ ਵਿਕਾਸ ਅਗਾੜੀ (ਐੱਮਵੀਏ) ਸਰਕਾਰ ਨੂੰ ਡੇਗਣ ਵਿੱਚ ਮਦਦ ਲਈ 'ਕੁਝ ਲੋਕਾਂ' ਨੇ...

3 ਸਾਲਾਂ ਦੌਰਾਨ ਕਰਜ਼ੇ ਕਾਰਨ 16 ਹਜ਼ਾਰ ਤੋਂ ਵੱਧ ਤੇ ਬੇਰੁਜ਼ਗਾਰੀ ਕਾਰਨ 9140 ਵਿਅਕਤੀਆਂ ਨੇ ਜਾਨ ਖ਼ੁਦਕੁਸ਼ੀ ਕੀਤੀ

ਨਵੀਂ ਦਿੱਲੀ, 9 ਫਰਵਰੀ ਸਰਕਾਰ ਨੇ ਅੱਜ ਦੱਸਿਆ ਹੈ ਕਿ ਸਾਲ 2018 ਤੋਂ 2020 ਦਰਮਿਆਨ 16,000 ਤੋਂ ਵੱਧ ਲੋਕਾਂ ਨੇ ਦੀਵਾਲਾ ਨਿਕਲਣ ਜਾਂ ਕਰਜ਼ੇ ਕਾਰਨ ਖੁਦਕੁਸ਼ੀਆਂ ਕੀਤੀਆਂ, ਜਦਕਿ 9,140 ਲੋਕਾਂ ਨੇ ਬੇਰੁਜ਼ਗਾਰੀ ਕਾਰਨ ਜਾਨ ਦਿੱਤੀ। ਗ੍ਰਹਿ ਰਾਜ ਮੰਤਰੀ ਨਿਤਿਆਨੰਦ...

ਮਹਾਤਮਾ ਗਾਂਧੀ ਦਾ ਬੁੱਤ ਤੋੜਨ ਦੀ ਭਾਰਤੀ ਅਮਰੀਕੀ ਭਾਈਚਾਰੇ ਵੱਲੋਂ ਨਿਖੇਧੀ

ਨਿਊ ਯਾਰਕ, 8 ਫਰਵਰੀ ਭਾਰਤੀ ਅਮਰੀਕੀ ਭਾਈਚਾਰੇ ਨੇ ਨਿਊ ਯਾਰਕ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ ਕੀਤੇ ਜਾਣ ਦਾ ਅੱਜ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਨਫ਼ਰਤ ਨੂੰ ਖਤਮ ਕਰਨ ਵਾਲੇ ਦੋ ਨੇਤਾਵਾਂ ਗਾਂਧੀ ਅਤੇ ਮਾਰਟਿਨ ਲੂਥਰ ਕਿੰਗ...

ਅਮਰੀਕਾ: ਵਾਸ਼ਿੰਗਟਨ ਹਵਾਈ ਅੱਡੇ ’ਤੇ ਭਾਰਤੀ ਔਰਤ ਬੇਹੋਸ਼ ਮਿਲੀ

ਨਿਊਯਾਰਕ, 9 ਫਰਵਰੀ ਵਾਸ਼ਿੰਗਟਨ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਬੈਗੇਜ ਬੈਲਟ ਨੇੜੇ ਵ੍ਹੀਲਚੇਅਰ 'ਤੇ ਬੇਹੋਸ਼ੀ ਦੀ ਹਾਲਤ 'ਚ ਮਿਲੀ 54 ਸਾਲਾ ਭਾਰਤੀ ਔਰਤ ਨੂੰ ਡਾਕਟਰੀ ਕਰਮਚਾਰੀਆਂ ਨੇ ਸਮੇਂ ਸਿਰ ਸੇਵਾਵਾਂ ਦੇ ਕੇ ਬਚਾ ਲਿਆ ਹੈ। ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ...

ਅੰਡਰ-19 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਵਤਨ ਪਰਤੀ

ਨਵੀਂ ਦਿੱਲੀ: ਭਾਰਤ ਦੀ ਅੰਡਰ-19 ਵਿਸ਼ਵ ਕੱਪ ਜੇਤੂ ਟੀਮ ਅੱਜ ਵਤਨ ਪਰਤ ਆਈ ਹੈ। ਕਪਤਾਨ ਯਸ਼ ਢੱਲ ਦੀ ਅਗਵਾਈ ਹੇਠ ਭਾਰਤੀ ਟੀਮ ਨੇ ਇੰਗਲੈਂਡ ਨੂੰ ਹਰਾ ਕੇ ਪੰਜਵੀਂ ਵਾਰ ਟੂਰਨਾਮੈਂਟ ਜਿੱਤਿਆ ਹੈ। ਭਾਰਤੀ ਟੀਮ ਨੇ ਵੈਸਟ ਇੰਡੀਜ਼ ਤੋਂ...

ਰਵੀਨਾ ਟੰਡਨ ਵੱਲੋਂ ‘ਕੇਜੀਐੱਫ ਚੈਪਟਰ-2’ ਦੀ ਡਬਿੰਗ ਮੁਕੰਮਲ

ਹੈਦਰਾਬਾਦ: ਅਦਾਕਾਰਾ ਰਵੀਨਾ ਟੰਡਨ ਨੇ ਅੱਜ ਪੈੱਨ ਇੰਡੀਆ ਦੀ ਨਵੀਂ ਆ ਰਹੀ ਫਿਲਮ 'ਕੇਜੀਐੱਫ ਚੈਪਟਰ-2' ਦੀ ਡਬਿੰਗ ਮੁਕੰਮਲ ਕਰ ਲਈ ਹੈ। ਪ੍ਰਸ਼ਾਂਤ ਨੀਲ ਦੀ ਇਹ ਫਿਲਮ 14 ਅਪਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਪ੍ਰਸ਼ਾਂਤ ਨੀਲ ਨੇ...

‘ਵਾਂਟਡ ਐਮਆਰ ਕੋਹਲੀ’ ਵਿੱਚ ਦਿਖਾਈ ਦੇਵੇਗੀ ਸ਼ੁਭਾਂਗੀ ਅਤਰੇ

ਮੁੰਬਈ: ਟੀਵੀ ਸ਼ੋਅ 'ਭਾਬੀ ਜੀ ਘਰ ਪਰ ਹੈਂ' ਵਿੱਚ ਅੰਗੂਰੀ ਭਾਬੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸ਼ੁਭਾਂਗੀ ਅਤਰੇ ਹੁਣ ਆਪਣੀ ਲਘੂ ਫਿਲਮ 'ਵਾਂਟਡ ਐੱਮਆਰ ਕੋਹਲੀ' ਵਿੱਚ ਕ੍ਰਿਕਟ ਪ੍ਰੇਮੀ ਦੀ ਭੂਮਿਕਾ ਨਿਭਾਅ ਰਹੀ ਹੈ। ਆਪਣੇ ਇਸ ਕਿਰਦਾਰ ਬਾਰੇ ਗੱਲ...

ਦੋ ਹੋਰ ਵਿਦਿਆਰਥਣਾਂ ਵੱਲੋਂ ਹਿਜਾਬ ਪਹਿਨਣ ਦੀ ਇਜਾਜ਼ਤ ਲਈ ਕਰਨਾਟਕ ਹਾਈ ਕੋਰਟ ’ਚ ਪਟੀਸ਼ਨ, ਉਡੁਪੀ ਕਾਲਜ ’ਚ ਤਣਾਅ

ਮੰਗਲੌਰ, 8 ਫਰਵਰੀ ਕਰਨਾਟਕ ਹਾਈ ਕੋਰਟ ਵੱਲੋਂ ਉਡੁਪੀ ਦੇ ਕਾਲਜ ਵਿੱਚ ਹਿਜਾਬ ਪਹਿਨਣ ਦੀ ਇਜਾਜ਼ਤ ਮੰਗਣ ਵਾਲੀ ਵਿਦਿਆਰਥੀਆਂ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ। ਇਸੇ ਦੌਰਾਨ ਕੁੰਦਾਪੁਰ ਦੇ ਨਿੱਜੀ ਕਾਲਜ ਦੀਆਂ ਦੋ ਹੋਰ ਵਿਦਿਆਰਥਣਾਂ ਨੇ ਵੀ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img