12.4 C
Alba Iulia
Wednesday, June 12, 2024

Tiwana Radio Team

ਕੇਪਟਾਊਨ: ਤੀਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਹਰਾਇਆ

ਕੇਪਟਾਊਨ, 14 ਜਨਵਰੀ ਇਥੇ ਟੈਸਟ ਮੈਚ ਵਿਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ 212 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਦੱਖਣੀ ਅਫਰੀਕਾ ਦੀ ਟੀਮ ਨੇ 3 ਵਿਕਟਾਂ ਦੇ...

ਖੁਰਾਣਾ ਭਰਾਵਾਂ ਨੇ ਮੁੰਬਈ ਵਿੱਚ ਵੀ ਖਰੀਦਿਆ ਘਰ

ਮੁੰਬਈ: ਚੰਡੀਗੜ੍ਹ ਵਿੱਚ ਆਪਣਾ ਜੱਦੀ ਘਰ ਹੋਣ ਦੇ ਬਾਵਜੂਦ ਹੁਣ ਅਦਾਕਾਰ ਭਰਾਵਾਂ ਆਯੂਸ਼ਮਾਨ ਅਤੇ ਅਪਾਰਸ਼ਕਤੀ ਖੁਰਾਣਾ ਨੇ ਮੁੰਬਈ ਵਿੱਚ ਵੀ ਦੋ ਨਵੇਂ ਅਪਾਰਟਮੈਂਟ ਖਰੀਦੇ ਹਨ। ਜਾਣਕਾਰੀ ਅਨੁਸਾਰ ਦੋਵੇਂ ਅਪਾਰਟਮੈਂਟ ਇੱਕ ਹੀ ਹਾਊਸਿੰਗ ਕੰਪਲੈਕਸ ਵਿਚ ਹਨ। ਮੁੰਬਈ ਵਿੱਚ ਖਰੀਦਿਆ...

ਕੋਵਿਡ ਹਾਲਾਤ ਦਾ ਜਾਇਜ਼ਾ ਲੈਣ ਲਈ ਮੋਦੀ ਵੱਲੋਂ ਮੁੱਖ ਮੰਤਰੀਆਂ ਨਾਲ ਮੀਟਿੰਗ

ਨਵੀਂ ਦਿੱਲੀ, 13 ਜਨਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਕੋਵਿਡ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀਆਂ ਨਾਲ ਮੀਟਿੰਗ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੋਵਿਡ ਦੇ ਨਵੇਂ ਸਰੂਪ ਓਮੀਕਰੋਨ ਕਾਰਨ ਦੇਸ਼ ਵਿੱਚ ਕਰੋਨਾ ਕੇਸਾਂ...

ਦੇਸ਼ ਵਿੱਚ ਜੰਗਲਾਤ ਹੇਠ 2,261 ਵਰਗ ਕਿਲੋਮੀਟਰ ਰਕਬਾ ਵਧਿਆ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਨਵੀਂ ਦਿੱਲੀ, 13 ਜਨਵਰੀ ਦੇਸ਼ ਵਿੱਚ ਪਿਛਲੇ ਦੋ ਸਾਲਾਂ ਵਿੱਚ ਜੰਗਲਾਤ ਹੇਠ 2,261 ਵਰਗ ਕਿਲੋਮੀਟਰ ਰਕਬਾ ਵਧਿਆ ਹੈ। ਇਹ ਜਾਣਕਾਰੀ ਕੇਂਦਰੀ ਵਾਤਾਵਰਨ ਮੰਤਰੀ ਭੁਪਿੰਦਰ ਯਾਦਵ ਨੇ ਵੀਰਵਾਰ ਨੂੰ ਜੰਗਲਾਤ ਸਰਵੇਖਣ ਰਿਪੋਰਟ-2021 ਜਾਰੀ ਕਰਦਿਆਂ ਦਿੱਤੀ। ਇਸ ਸਮੇਂ...

ਅਮਰੀਕਾ ’ਚ ਨਸਲੀ ਹਮਲੇ ਦੇ ਸ਼ਿਕਾਰ ਸਿੱਖ ਟੈਕਸੀ ਚਾਲਕ ਨੇ ਕਿਹਾ,‘ਮੈਂ ਹੈਰਾਨ ਤੇ ਗੁੱਸੇ ’ਚ ਹਾਂ’

ਨਿਊ ਯਾਰਕ (ਅਮਰੀਕਾ), 13 ਜਨਵਰੀ ਅਮਰੀਕਾ ਵਿਚ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ਨੇ ਕਿਹਾ ਕਿ ਉਹ ਹਮਲੇ ਤੋਂ ਹੈਰਾਨ ਅਤੇ ਗੁੱਸੇ ਵਿਚ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਅਜਿਹੀ ਨਫ਼ਰਤ ਭਰੀ ਹਿੰਸਾ ਦਾ...

ਜੋਕੋਵਿਚ ਆਸਟਰੇਲੀਅਨ ਓਪਨ ਡਰਾਅ ’ਚ ਪਰ ਸਰਕਾਰ ਦਾ ਫੈਸਲਾ ਆਉਣਾ ਬਾਕੀ

ਮੈਲਬੌਰਨ, 13 ਜਨਵਰੀ ਵਿਸ਼ਵ ਦਾ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਆਸਟਰੇਲੀਅਨ ਓਪਨ ਦੇ ਡਰਾਅ ਵਿਚ ਸ਼ਾਮਲ ਹੋ ਗਿਆ, ਹਾਲਾਂਕਿ ਉਹ ਅਜੇ ਵੀ ਕਰੋਨਵਾਇਰਸ ਦਾ ਟੀਕਾ ਨਾ ਲਗਵਾਉਣ ਕਾਰਨ ਸਰਕਾਰ ਦੇ ਫੈਸਲੇ ਦੀ ਉਡੀਕ ਕਰ ਰਿਹਾ ਹੈ ਕਿ ਉਸ...

‘ਦਿ ਲੇਡੀ ਕਿੱਲਰ’ ਵਿੱਚ ਮੁੱਖ ਭੂਮਿਕਾ ਨਿਭਾਵੇਗੀ ਭੂਮੀ ਪੇਡਨੇਕਰ

ਮੁੰਬਈ: ਬੌਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਫ਼ਿਲਮ 'ਦਿ ਲੇਡੀ ਕਿੱਲਰ' ਦੀ ਕਾਸਟ ਵਿੱਚ ਸ਼ਾਮਲ ਹੋ ਗਈ ਹੈ। ਅਦਾਕਾਰਾ ਫ਼ਿਲਮ ਵਿੱਚ ਅਰਜੁਨ ਕਪੂਰ ਨਾਲ ਮੁੱਖ ਭੂਮਿਕਾ ਨਿਭਾਵੇਗੀ। ਫਿਲਮ ਦੇ ਨਿਰਦੇਸ਼ਕ ਅਜੈ ਬਹਿਲ ਹਨ ਅਤੇ ਇਸ ਨੂੰ ਟੀ-ਸੀਰੀਜ਼ ਦੇ ਭੂੁਸ਼ਨ ਕੁਮਾਰ...

ਸ਼ੇਅਰ ਬਾਜ਼ਾਰ ਵਿਚ ਲਗਾਤਾਰ ਚੌਥੇ ਦਿਨ ਤੇਜ਼ੀ

ਮੁੰਬਈ, 12 ਜਨਵਰੀ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਬੁੱਧਵਾਰ ਨੂੰ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ਵਿਚ ਤੇਜ਼ੀ ਰਹੀ ਅਤੇ ਬੀਐੱਸਈ ਸੈਂਸੈਕਸ 500 ਅੰਕ ਤੋਂ ਵੱਧ ਉੱਛਲ ਕੇ 61,000 ਅੰਕ ਦੇ ਪੱਧਰ ਨੂੰ ਮੁੜ ਪਾਰ ਕਰ ਗਿਆ। ਕੰਪਨੀਆਂ ਦੇ ਤੀਜੀ ਤਿਮਾਹੀ ਵਿਚ...

ਦੇਸ਼ ਦੇ 300 ਜ਼ਿਲ੍ਹਿਆਂ ਵਿਚ ਲਾਗ ਦੀ ਹਫ਼ਤਾਵਾਰੀ ਦਰ 5 ਫ਼ੀਸਦ ਤੋਂ ਵੱਧ: ਸਰਕਾਰ

ਨਵੀਂ ਦਿੱਲੀ, 12 ਜਨਵਰੀ ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਭਾਰਤ ਵਿਚ ਕਰੀਬ 300 ਜ਼ਿਲ੍ਹਿਆਂ ਵਿਚ ਕਰੋਨਾਵਾਇਰਸ ਲਈ ਨਮੂਨਿਆਂ ਦੀ ਜਾਂਚ ਵਿਚ ਲਾਗ ਦੀ ਹਫ਼ਤਾਵਾਰੀ ਦਰ 5 ਫ਼ੀਸਦ ਹੈ, ਉੱੱਥੇ ਮਹਾਰਾਸ਼ਟਰ, ਪੱਛਮੀ ਬੰਗਾਲ, ਦਿੱਲੀ, ਤਾਮਿਲਨਾਡੂ, ਕਰਨਾਟਕ, ਉੱਤਰ ਪ੍ਰਦੇਸ਼, ਕੇਰਲ...

‘ਸੁਲੀ ਡੀਲਜ਼’ ਵਰਗੀਆਂ ਸੋਸ਼ਲ ਮੀਡੀਆ ਐਪ ਰਾਹੀਂ ਮੁੁਸਲਿਮ ਔਰਤਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹੈ: ਸੰਯੁਕਤ ਰਾਸ਼ਟਰ ਅਧਿਕਾਰੀ

ਸੰਯੁਕਤ ਰਾਸ਼ਟਰ/ਜੇਨੇਵਾ, 12 ਜਨਵਰੀ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਅਧਿਕਾਰੀ ਨੇ ਕਿਹਾ ਹੈ ਕਿ 'ਸੁਲੀ ਡੀਲ' ਵਰਗੀ ਸੋਸ਼ਲ ਮੀਡੀਆ ਐਪ ਰਾਹੀਂ ਭਾਰਤ 'ਚ ਮੁਸਲਿਮ ਔਰਤਾਂ ਨੂੰ ਪ੍ਰੇਸ਼ਾਨ ਕਰਨ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਅਤੇ ਅਜਿਹੀਆਂ ਘਟਨਾਵਾਂ 'ਤੇ ਜਲਦ ਤੋਂ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img