12.4 C
Alba Iulia
Monday, June 10, 2024

Tiwana Radio Team

ਮਹਿਲਾ ਏਸ਼ੀਆ ਕੱਪ ਹਾਕੀ ਲਈ ਭਾਰਤੀ ਟੀਮ ਦਾ ਐਲਾਨ: ਸਵਿਤਾ ਨੂੰ ਬਣਾਇਆ ਕਪਤਾਨ, ਰਾਣੀ ਰਾਮਪਾਲ ਨੂੰ ਅਰਾਮ

ਨਵੀਂ ਦਿੱਲੀ, 12 ਜਨਵਰੀ ਤਜਰਬੇਕਾਰ ਗੋਲਕੀਪਰ ਸਵਿਤਾ ਮਸਕਟ ਵਿੱਚ ਹੋਣ ਵਾਲੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ 18 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗੀ। ਹਾਕੀ ਇੰਡੀਆ ਨੇ ਅੱਜ ਟੀਮ ਦਾ ਐਲਾਨ ਕੀਤਾ, ਜਿਸ ਵਿੱਚ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ...

ਮਲਾਇਕਾ ਤੇ ਅਰਜੁਨ ਕਪੂਰ: ਤੇਰੀ-ਮੇਰੀ ਨਹੀਂ ਨਿਭਣੀ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 12 ਜਨਵਰੀ ਕੀ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੀ 'ਦੋਸਤੀ' ਟੁੱਟ ਗਈ ਹੈ? ਬਾਲੀਵੁੱਡਲਾਈਫ ਡਾਟ ਕਾਮ ਅਨੁਸਾਰ ਚਾਰ ਸਾਲਾਂ ਤੋਂ ਇਕੱਠੇ ਰਹਿਣ ਤੋਂ ਬਾਅਦ ਮਲਾਇਕਾ ਅਤੇ ਅਰਜੁਨ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਖਬਰਾਂ...

ਗੁਜਰਾਤ ਦੰਗੇ 1992: ਪੀੜਤ ਨੂੰ 25 ਸਾਲ ਬਾਅਦ ਮਿਲੇਗਾ 49 ਹਜ਼ਾਰ ਰੁਪਏ ਦਾ ਮੁਆਵਜ਼ਾ

ਅਹਿਮਦਾਬਾਦ, 11 ਜਨਵਰੀ ਅਹਿਮਦਾਬਾਦ 'ਚ 1992 ਦੇ ਫ਼ਿਰਕੂ ਦੰਗਿਆਂ ਦੇ ਪੀੜਤ ਨੂੰ 25 ਸਾਲ ਬਾਅਦ ਮੁਆਵਜ਼ਾ ਮਿਲੇਗਾ। ਅਹਿਮਦਾਬਾਦ ਦੀ ਅਦਾਲਤ ਨੇ ਗੁਜਰਾਤ ਸਰਕਾਰ ਨੂੰ ਪੀੜਤ ਨੂੰ 49,000 ਰੁਪਏ ਦਾ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਪੀੜਤ ਨੇ ਇਹ ਮੁਕੱਦਮਾ...

ਮੋਦੀ ਦੀ ਫਿਰੋਜ਼ਪੁਰ ਰੈਲੀ ਲਈ ਪੰਜਾਬ ਤੋਂ ਬਾਹਰੋਂ ਮੰਗਵਾਉਣੀਆਂ ਪਈਆਂ ਸਨ ਹਜ਼ਾਰ ਬੱਸਾਂ: ਭਾਜਪਾ

ਨਵੀਂ ਦਿੱਲੀ, 11 ਜਨਵਰੀ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਦਾਅਵਾ ਕੀਤਾ ਹੈ ਕਿ ਖਰਾਬ ਮੌਸਮ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਵਿਚ ਸ਼ਾਮਲ ਹੋਣ ਲਈ ਲੋਕਾਂ...

ਕਰੋਨਾ ਪੀੜਤ ਰਾਜਨਾਥ ਸਿੰਘ ਦੀ ਸਿਹਤ ਵਿੱਚ ਸੁਧਾਰ

ਨਵੀਂ ਦਿੱਲੀ, 11 ਜਨਵਰੀ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਜਿਨ੍ਹਾਂ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਸੀ, ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਰੱਖਿਆ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਬਿਆਨ ਅਨੁਸਾਰ ਦਿੱਲੀ ਛਾਉਣੀ ਦੇ ਆਰਮੀ ਹਸਪਤਾਲ ਦੇ ਡਾਕਟਰਾਂ...

ਸੂ ਕੀ ਨੂੰ ਹੋਰ ਚਾਰ ਸਾਲ ਦੀ ਕੈਦ

ਬੈਂਕਾਕ, 10 ਜਨਵਰੀ ਮਿਆਂਮਾਰ ਦੀ ਅਦਾਲਤ ਨੇ ਸੱਤਾ ਤੋਂ ਲਾਂਭੇ ਕੀਤੀ ਗਈ ਆਗੂ ਆਂਗ ਸਾਂ ਸੂ ਕੀ (76) ਨੂੰ ਹੋਰ ਚਾਰ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਸ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਵਾਕੀ-ਟਾਕੀ ਦਰਾਮਦ ਕਰਨ ਅਤੇ ਕਰੋਨਾਵਾਇਰਸ ਪਾਬੰਦੀਆਂ ਦੀ...

ਜੋਕੋਵਿਚ ਨੇ ਅਦਾਲਤੀ ਲੜਾਈ ਜਿੱਤੀ

ਤੇਜਸ਼ਦੀਪ ਸਿੰਘ ਅਜਨੌਦਾ ਮੈਲਬਰਨ, 10 ਜਨਵਰੀ ਟੈਨਿਸ ਦੇ ਚੋਟੀ ਦੇ ਖਿਡਾਰੀ ਨੋਵਾਕ ਜੋਕੋਵਿਚ ਨੇ ਆਸਟਰੇਲੀਆ ਦੇ ਵੀਜ਼ਾ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਅੱਜ ਅਦਾਲਤੀ ਲੜਾਈ ਜਿੱਤ ਲਈ ਹੈ। ਮੈਲਬਰਨ ਵਿੱਚ ਟੈਨਿਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਆਏ ਜੋਕੋਵਿਚ ਦਾ ਹਵਾਈ ਅੱਡੇ...

ਕਰੋਨਾ ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਲਈ ਘਰ ’ਚ ਹੀ ਸੱਤ ਦਿਨਾਂ ਦਾ ਇਕਾਂਤਵਾਸ: ਸਿਹਤ ਮੰਤਰਾਲੇ

ਸ਼ੁਭਦੀਪ ਚੌਧਰੀ ਨਵੀਂ ਦਿੱਲੀ, 10 ਜਨਵਰੀ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਿਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਅੱਜ ਕਿਹਾ ਕਰੋਨਾਵਾਇਰਸ ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਜਾਂ ਜਿਨ੍ਹਾਂ ਨੂੰ ਕੋਈ ਲੱਛਣ ਨਹੀਂ ਹੈ, ਲਈ ਘਰ ਵਿਚ ਹੀ ਸੱਤ ਦਿਨਾਂ ਦਾ...

ਭਾਰਤ ਨੂੰ ਚੀਨ ਨਾਲ ਰਚਨਾਤਮਕ ਗੱਲਬਾਤ ਦੀ ਆਸ

ਨਵੀਂ ਦਿੱਲੀ, 10 ਜਨਵਰੀ ਭਾਰਤ ਪੂਰਬੀ ਲੱਦਾਖ ਵਿਚ ਵਿਵਾਦ ਵਾਲੀਆਂ ਬਾਕੀ ਥਾਵਾਂ 'ਤੇ ਮੁੱਦਿਆਂ ਨੂੰ ਹੱਲ ਕਰਨ ਲਈ ਚੀਨ ਨਾਲ ਰਚਨਾਤਮਕ ਗੱਲਬਾਤ ਦੀ ਆਸ ਕਰ ਰਿਹਾ ਹੈ। ਫ਼ੌਜ ਨਾਲ ਸਬੰਧਤ ਸੂਤਰਾਂ ਨੇ ਦੋਹਾਂ ਪੱਖਾਂ ਵਿਚਾਲੇ 20 ਮਹੀਨਿਆਂ ਦੇ ਵਿਵਾਦ...

ਨਿਊਯਾਰਕ ਦੇ ਇਕ ਅਪਾਰਟਮੈਂਟ ਵਿਚ ਅੱਗ ਲੱਗਣ ਕਾਰਨ ਨੌਂ ਬੱਚਿਆਂ ਸਣੇ 19 ਵਿਅਕਤੀਆਂ ਦੀ ਮੌਤ

ਨਿਊਯਾਰਕ (ਅਮਰੀਕਾ), 10 ਜਨਵਰੀ ਨਿਊਯਾਰਕ ਸਿਟੀ ਦੇ ਬਰੌਂਕਸ ਵਿਚ ਇਕ ਅਪਾਰਟਮੈਂਟ 'ਚ ਕਥਿਤ ਤੌਰ 'ਤੇ ਇਲੈਕਟ੍ਰਿਕ ਸਪੇਸ ਹੀਟਰ' ਦੇ ਖ਼ਰਾਬ ਹੋਣ ਕਾਰਨ ਖ਼ਤਰਨਾਕ ਅੱਗ ਲੱਗਣ ਕਾਰਨ ਨੌਂ ਬੱਚਿਆਂ ਸਣੇ 19 ਵਿਅਕਤੀਆਂ ਦੀ ਮੌਤ ਹੋ ਗਈ। ਨਿਊਯਾਰਕ ਸਿਟੀ ਫਾਇਰ ਵਿਭਾਗ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img