12.4 C
Alba Iulia
Wednesday, July 17, 2024

ਵਿਸ਼ਵ

ਯੂਐੱਨ ’ਚ ਹਿੰਦੀ ਦੇ ਪਾਸਾਰ ਲਈ ਭਾਰਤ ਵੱਲੋਂ 8 ਲੱਖ ਡਾਲਰ ਦਾ ਯੋਗਦਾਨ

ਸੰਯੁਕਤ ਰਾਸ਼ਟਰ: ਭਾਰਤ ਨੇ ਸੰਯੁਕਤ ਰਾਸ਼ਟਰ 'ਚ ਹਿੰਦੀ ਦੀ ਵਰਤੋਂ ਦੇ ਪਾਸਾਰ ਲਈ 8 ਲੱਖ ਡਾਲਰ ਦਾ ਯੋਗਦਾਨ ਦਿੱਤਾ ਹੈ। ਭਾਰਤ ਦੇ ਉਪ ਸਥਾਈ ਨੁਮਾਇੰਦੇ ਆਰ ਰਵਿੰਦਰ ਨੇ ਸੰਯੁਕਤ ਰਾਸ਼ਟਰ ਦੇ ਗਲੋਬਲ ਕਮਿਊਨਿਕੇਸ਼ਨਜ਼ ਦੀ ਉਪ ਡਾਇਰੈਕਟਰ ਮੀਤਾ ਹੋਸਾਲੀ...

ਮਰਹੂਮ ਫੋਟੋ ਪੱਤਰਕਾਰ ਦਾਨਿਸ਼ ਸਣੇ ਚਾਰ ਭਾਰਤੀਆਂ ਨੂੰ ਪੁਲਿਤਜ਼ਰ ਐਵਾਰਡ

ਨਿਊਯਾਰਕ: ਮਰਹੂਮ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਸਣੇ ਚਾਰ ਭਾਰਤੀਆਂ ਨੂੰ ਫੀਚਰ ਫੋਟੋਗ੍ਰਾਫੀ ਵਰਗ ਵਿਚ ਸਾਲ 2022 ਦਾ ਵੱਕਾਰੀ ਪੁਲਿਤਜ਼ਰ ਪੁਰਸਕਾਰ ਦਿੱਤਾ ਗਿਆ ਹੈ। ਸਿੱਦੀਕੀ ਨੂੰ ਇਹ ਪੁਰਸਕਾਰ ਦੂਜੀ ਵਾਰ ਮਿਲਿਆ ਹੈ। 2018 ਵਿਚ ਉਨ੍ਹਾਂ ਨੂੰ ਰਾਇਟਰਜ਼ ਦੇ ਟੀਮ...

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਣੇ ਕਈ ਵੱਡੇ ਸਿਆਸਤਦਾਨਾਂ ਦੇ ਕੱਚੇ ਚਿੱਠੇ ਫਰੋਲਣ ਵਾਲੇ ਪੁਲੀਸ ਅਧਿਕਾਰੀ ਦੀ ਮੌਤ

ਲਾਹੌਰ, 10 ਮਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪਰਿਵਾਰ ਸਮੇਤ ਕਈ ਵੱਡੇ ਸਿਆਸੀ ਨੇਤਾਵਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰਨ ਵਾਲੀ ਪਾਕਿਸਤਾਨ ਦੀ ਜਾਂਚ ਏਜੰਸੀ ਦੇ ਸਾਬਕਾ ਉੱਚ ਅਧਿਕਾਰੀ ਦੀ ਦਿਲ ਦਾ ਦੌਰਾ ਪੈਣ...

ਸ੍ਰੀਲੰਕਾ ਦੀ ਸੰਸਦ ਦੇ ਸਪੀਕਰ ਨੇ ਰਾਸ਼ਟਰਪਤੀ ਨੂੰ ਇਸ ਹਫ਼ਤੇ ਸੈਸ਼ਨ ਸੱਦਣ ਲਈ ਕਿਹਾ

ਕੋਲੰਬੋ, 10 ਮਈ ਸ੍ਰੀਲੰਕਾ ਦੀ ਸੰਸਦ ਦੇ ਸਪੀਕਰ ਮਹਿੰਦਾ ਯਾਪਾ ਨੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੂੰ ਕਿਹਾ ਹੈ ਕਿ ਉਹ ਦੇਸ਼ ਦੇ ਦਹਾਕਿਆਂ ਦੇ ਸਭ ਤੋਂ ਭੈੜੇ ਆਰਥਿਕ ਸੰਕਟ ਕਾਰਨ ਸਰਕਾਰ ਵਿਰੁੱਧ ਹਿੰਸਾ ਅਤੇ ਵਿਆਪਕ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਮੌਜੂਦਾ...

ਆਸਟਰੇਲੀਆ ਚੋਣਾਂ ’ਚ ਮੌਰੀਸਨ ਨੇ ਭਾਰਤੀ ਪਕਵਾਨਾਂ ਦੀ ਚਰਚਾ ਛੇੜੀ

ਸਿਡਨੀ (ਪੱਤਰ ਪ੍ਰੇਰਕ): ਆਸਟਰੇਲੀਆ ਦੀਆਂ ਕੌਮੀ ਚੋਣਾਂ ਵਿੱਚ ਭਾਰਤੀ ਪਕਵਾਨਾਂ ਦੇ ਸਵਾਦ ਦੀ ਚਰਚਾ ਛਿੜੀ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਪਣੇ ਘਰ ਦੀ ਰਸੋਈ ਵਿੱਚ ਭਾਰਤੀ ਖਾਣਾ ਬਣਾਉਣ ਦਾ ਤਰੀਕਾ ਦੱਸਿਆ। ਉਨ੍ਹਾਂ ਕਿਹਾ ਕਿ ਉਹ ਬਹੁਤ ਸਵਾਦ...

ਯੂਏਈ ਵਿੱਚ ਸੜਕ ਹਾਦਸੇ ’ਚ ਭਾਰਤੀ ਨਰਸ ਦੀ ਮੌਤ

ਦੁਬਈ: ਸੰਯੁਕਤ ਅਰਬ ਅਮੀਰਾਤ ਦੇ ਰਾਸ ਅਲ ਖੈਮਾਹ ਵਿੱਚ ਇੱਕ ਸੜਕ ਹਾਦਸੇ ਵਿੱਚ 36 ਸਾਲਾ ਭਾਰਤੀ ਨਰਸ ਦੀ ਮੌਤ ਹੋ ਗਈ। 'ਖਲੀਜ ਟਾਈਮਜ਼' ਦੀ ਰਿਪੋਰਟ ਅਨੁਸਾਰ, ਕੇਰਲਾ ਦੇ ਕੋਚੀ ਦੀ ਟਿੰਟੂ ਪਾਲ (36) ਆਪਣੇ ਪਤੀ ਕ੍ਰਿਪਾ ਸ਼ੰਕਰ, ਬੱਚਿਆਂ...

ਯੂਐੱਨ ਮੁਖੀ ਵੱਲੋਂ ਯੂਕਰੇਨ ਵਿੱਚ ਜੰਗ ਰੋਕਣ ਦੀ ਅਪੀਲ

ਸੰਯੁਕਤ ਰਾਸ਼ਟਰ, 6 ਮਈ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕੁੱਲ ਆਲਮ ਨੂੰ ਯੂਕਰੇਨ ਵਿੱਚ ਚੱਲ ਰਹੀ ਜੰਗ ਰੋਕਣ ਦੀ ਅਪੀਲ ਕੀਤੀ ਹੈ। ਯੂਐੱਨ ਮੁਖੀ ਨੇ ਜੰਗ ਨੂੰ 'ਨਿਰਾਰਥਕ' ਤੇ 'ਬੇਰਹਿਮ' ਦੱਸਦਿਆਂ ਕਿਹਾ ਕਿ ਇਹ ਅਸੀਮਤ ਆਲਮੀ...

ਸ੍ਰੀਲੰਕਾ ਦੀਆਂ ਟਰੇਡ ਯੂਨੀਅਨਾਂ ਵੱਲੋਂ ਦੇਸ਼ ਭਰ ਵਿੱਚ ਹੜਤਾਲ

ਕੋਲੰਬੋ, 6 ਮਈ ਸ੍ਰੀਲੰਕਾ ਵਿੱਚ ਆਰਥਿਕ ਸੰਕਟ ਨਾਲ ਨਜਿੱਠਣ ਵਿੱਚ ਨਾਕਾਮ ਰਹੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਅਤੇ ਸਰਕਾਰ ਦੇ ਅਸਤੀਫੇ ਦੀ ਮੰਗ ਲਈ ਟਰੇਡ ਯੂਨੀਅਨਾਂ ਨੇ ਅੱਜ ਦੇਸ਼ ਭਰ ਵਿੱਚ ਹੜਤਾਲ ਕੀਤੀ। ਸੱਤਾਧਾਰੀ ਪਾਰਟੀ ਦਾ ਸਮਰਥਨ ਕਰਨ ਵਾਲੀਆਂ ਕੁੱਝ...

ਭਾਰਤ ਅਤੇ ਫਰਾਂਸ ਅਤਿਵਾਦ ਦਾ ਰਲ ਕੇ ਕਰਨਗੇ ਟਾਕਰਾ

ਪੈਰਿਸ, 5 ਮਈ ਭਾਰਤ ਅਤੇ ਰੂਸ ਨੇ ਅਤਿਵਾਦ ਦੇ ਖ਼ਤਰੇ ਨਾਲ ਸਿੱਝਣ ਅਤੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਹਿੰਦ-ਪ੍ਰਸ਼ਾਂਤ ਖਿੱਤੇ 'ਚ ਚੀਨ ਦੇ ਬਦਲਦੇ ਰੁਖ਼ ਕਾਰਨ ਪੈਦਾ ਹੋਈਆਂ ਚੁਣੌਤੀਆਂ ਦਾ ਰਲ ਕੇ ਸਾਹਮਣਾ ਕਰਨ 'ਤੇ ਸਹਿਮਤੀ ਜਤਾਈ ਹੈ। ਪ੍ਰਧਾਨ ਮੰਤਰੀ...

ਯੂਕਰੇਨ ਵੱਲੋਂ ਦੱਖਣ ਦੇ ਕੁਝ ਇਲਾਕਿਆਂ ’ਤੇ ਮੁੜ ਕਬਜ਼ਾ

ਲਵੀਵ, 5 ਮਈ ਯੂਕਰੇਨੀ ਫ਼ੌਜ ਨੇ ਅੱਜ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੱਖਣ ਦੇ ਕੁਝ ਇਲਾਕਿਆਂ 'ਤੇ ਮੁੜ ਕਬਜ਼ਾ ਕਰ ਲਿਆ ਹੈ , ਜਦਕਿ ਪੂਰਬ 'ਚ ਰੂਸੀ ਹਮਲੇ ਨੂੰ ਠੱਲ੍ਹ ਦਿੱਤਾ ਗਿਆ ਹੈ। ਮਾਰੀਓਪੋਲ ਦੇ ਸਟੀਲ ਪਲਾਂਟ 'ਚ ਜੰਗ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -