12.4 C
Alba Iulia
Friday, February 23, 2024

ਮਨੋਰੰਜਨ

ਅਨੁਰਾਗ ਦੀ ਧੀ ਅਲਾਇਆ ਦੀ ਮੰਗਣੀ ਹੋਈ

ਮੁੰਬਈ: 'ਗੈਂਗਜ਼ ਆਫ਼ ਵਾਸੇਪੁਰ', 'ਗੁਲਾਲ', 'ਦੇਵ.ਡੀ', 'ਅਗਲੀ' ਆਦਿ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਅਨੁਰਾਗ ਕਸ਼ਯਪ ਦੀ ਧੀ ਅਲਾਇਆ ਨੇ ਆਪਣੇ ਪ੍ਰੇਮੀ ਸ਼ੇਨ ਗ੍ਰੈਗੋਇਰ ਨਾਲ ਮੰਗਣੀ ਕਰ ਲਈ ਹੈ। ਉਸ ਨੇ ਇਸ ਸਬੰਧੀ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ...

ਆਈਫਾ 2023: ਕਮਲ ਹਾਸਨ ਨੂੰ ਮਿਲੇਗਾ ਆਊਂਟਸਟੈਂਡਿੰਗ ਅਚੀਵਮੈਂਟ ਐਵਾਰਡ

ਮੁੰਬਈ: ਉੱਘੇ ਅਦਾਕਾਰ ਕਮਲ ਹਾਸਨ ਨੂੰ ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕਾਦਮੀ (ਆਈਫਾ) ਵਿੱਚ 'ਆਊਂਟਸਟੈਂਡਿੰਗ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਐਵਾਰਡ ਸਮਾਗਮ ਆਬੂਧਾਬੀ ਵਿੱਚ 26 ਅਤੇ 27 ਮਈ ਨੂੰ ਹੋਵੇਗਾ, ਜਿਸ ਵਿੱਚ ਕਮਲ ਹਾਸਨ ਤੋਂ ਇਲਾਵਾ ਫੈਸ਼ਨ ਡਿਜ਼ਾਈਨਰ...

ਸੋਨਮ ਬਾਜਵਾ ਨੇ ਰੀਟਰੀਟ ਸੈਰਾਮਨੀ ਵੇਖੀ

ਅਟਾਰੀ (ਪੱਤਰ ਪ੍ਰੇਰਕ): ਬੌਲੀਵੱਡ ਤੇ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਅਤੇ ਗਾਇਕਾ ਬਾਨੀ ਸੰਧੂ ਨੇ ਅੱਜ ਅਟਾਰੀ-ਵਾਹਗਾ ਸਰਹੱਦ ਵਿੱਚ ਦੋਵਾਂ ਮੁਲਕਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ, ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨੀ ਰੇਂਜਰਜ਼ ਜਵਾਨਾਂ ਵਿਚਕਾਰ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰਾਮਨੀ)...

ਸੁਰੀਲੀ ਆਵਾਜ਼ ਦਾ ਮਾਲਕ ਗਵੱਈਆ ਚੰਡੋਲ

ਗੁਰਮੀਤ ਸਿੰਘ* ਗਵੱਈਆ ਚੰਡੋਲ ਪੰਛੀ ਭਾਰਤ ਵਿੱਚ ਮੈਦਾਨੀ ਅਤੇ ਤਲਹਟੀ ਇਲਾਕਿਆਂ ਵਿੱਚ ਰਹਿੰਦਾ ਹੈ। ਗਵੱਈਆ ਚੰਡੋਲ ਨੂੰ ਅੰਗਰੇਜ਼ੀ ਵਿੱਚ ਸਿੰਗਿੰਗ ਬੁਸ਼ ਲਾਰਕ (Singing Bush lark) ਅਤੇ ਹਿੰਦੀ ਵਿੱਚ ਗਾਇਕ ਅੰਗਿਨ ਕਹਿੰਦੇ ਹਨ। ਝਾੜੀਆਂ ਅਤੇ ਕਾਸ਼ਤ ਕੀਤੇ ਖੇਤ ਅਤੇ ਛੋਟੇ...

‘ਜੋੜੀ’ ਨੇ ਲਾਈਆਂ ਰੌਣਕਾਂ

ਅੰਗਰੇਜ ਸਿੰਘ ਵਿਰਦੀ ਇਸ 'ਜੋੜੀ' ਨੇ ਪੰਜਾਬੀ ਸਿਨਮਾ ਵਿੱਚ ਰੌਣਕਾਂ ਲਾ ਦਿੱਤੀਆਂ ਹਨ ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਸਿਨਮਾ ਘਰਾਂ ਵਿੱਚ ਸਫਲਤਾ ਨਾਲ ਚੱਲ ਰਹੀ ਪੰਜਾਬੀ ਫਿਲਮ 'ਜੋੜੀ' ਅੱਸੀ ਦੇ ਦਹਾਕੇ ਦੀ ਪੰਜਾਬੀ ਸੰਗੀਤ...

ਕਾਨ ਫ਼ਿਲਮ ਮੇਲਾ: ਉਰਵਸ਼ੀ ਨੂੰ ਐਸ਼ਵਰਿਆ ਸਮਝ ਬੈਠੇ ਫਰਾਂਸੀਸੀ ਫੋਟੋਗ੍ਰਾਫਰ

ਮੁੰਬਈ: ਫਰਾਂਸੀਸੀ ਫੋਟੋਗ੍ਰਾਫਰਾਂ ਨੇ ਕਾਨ ਫ਼ਿਲਮ ਫੈਸਟੀਵਲ ਦੌਰਾਨ ਰੈੱਡ ਕਾਰਪੈੱਟ 'ਤੇ ਮੌਜੂਦ ਬੌਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਐਸ਼ਵਰਿਆ ਰਾਏ ਸਮਝ ਲਿਆ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਫੋਟੋਗ੍ਰਾਫਰ ਉਰਵਸ਼ੀ ਨੂੰ ਐਸ਼ਵਰਿਆ...

ਸ਼ਾਹਰੁਖ਼ ਖ਼ਾਨ ਤੋਂ 25 ਕਰੋੜ ਰੁਪਏ ਮੰਗਣ ਦੇ ਦੋਸ਼ ’ਚ ਸੀਬੀਆਈ ਵੱਲੋਂ ਦਰਜ ਐੱਫਆਈਆਰ ਰੱਦ ਕਰਾਉਣ ਲਈ ਵਾਨਖੇੜੇ ਬੰਬੇ ਹਾਈ ਕੋਰਟ ਪੁੱਜਿਆ

ਮੁੰਬਈ, 19 ਮਈ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਸਾਬਕਾ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਅੱਜ ਬੰਬੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਸੁਪਰਸਟਾਰ ਸ਼ਾਹਰੁਖ ਤੋਂ ਕਥਿਤ ਤੌਰ 'ਤੇ 25 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਸੀਬੀਆਈ...

ਅਦਾਕਾਰ ਆਯੁਸ਼ਮਾਨ ਖੁਰਾਣਾ ਦੇ ਪਿਤਾ ਪੀ. ਖੁਰਾਣਾ ਦਾ ਦੇਹਾਂਤ

ਪੀਪੀ ਵਰਮਾ ਪੰਚਕੂਲਾ, 19 ਮਈ ਮਸ਼ਹੂਰ ਜੋਤਸ਼ੀ ਤੇ ਅਦਾਕਾਰ ਆਯੁਸ਼ਮਾਨ ਖੁਰਾਣਾ ਦੇ ਪਿਤਾ ਪੀ. ਖੁਰਾਣਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਖੁਰਾਣਾ ਪਿਛਲੇ ਦੋ ਦਿਨਾਂ ਤੋਂ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾਂ ਨੂੰ ਦਿਲ ਦੀ ਬਿਮਾਰੀ ਕਾਰਨ ਦਾਖ਼ਲ ਕਰਵਾਇਆ ਗਿਆ...

ਐੱਸ.ਪੀ.ਹਿੰਦੂਜਾ ਦਾ ਲੰਡਨ ਿਵੱਚ ਦੇਹਾਂਤ

ਨਵੀਂ ਦਿੱਲੀ: ਸਾਲ 1964 ਵਿੱਚ ਆਈ ਬੌਲੀਵੁੱਡ ਦੀ ਬਲਾਕਬਸਟਰ ਫਿਲਮ 'ਸੰਗਮ' ਦੇ ਕੌਮਾਂਤਰੀ ਡਿਸਟ੍ਰੀਬਿਊਸ਼ਨ ਅਧਿਕਾਰ ਖਰੀਦ ਕੇ ਬਰਤਾਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚ ਸ਼ੁਮਾਰ ਹੋਏ ਸ੍ਰੀਚੰਦ ਪਰਮਾਨੰਦ ਹਿੰਦੂਜਾ ਦਾ ਅੱਜ ਲੰਡਨ ਵਿੱਚ ਦੇਹਾਂਤ ਹੋ ਗਿਆ। ਉਹ 87...

ਕਾਨ ਫੈਸਟੀਵਲ: ਦੇਸੀ ਲੁੱਕ ਵਿੱਚ ਨਜ਼ਰ ਆਈ ਸਾਰਾ ਅਲੀ ਖ਼ਾਨ

ਮੁੰਬਈ: ਫਰਾਂਸ ਵਿੱਚ ਚੱਲ ਰਹੇ 76ਵੇਂ ਕਾਨ ਫਿਲਮ ਫੈਸਟੀਵਲ ਵਿੱਚ ਅਦਾਕਾਰਾ ਸਾਰਾ ਅਲੀ ਖ਼ਾਨ ਤੇ ਮਾਨੂਸ਼ੀ ਛਿੱਲਰ ਪਹਿਲੀ ਵਾਰ ਸ਼ਾਮਲ ਹੋਈਆਂ ਹਨ। ਇਸ ਮੌਕੇ ਰੈੱਡ ਕਾਰਪੈੱਟ 'ਤੇ ਉਤਰਨ ਵੇਲੇ ਸਾਰਾ ਨੇ ਭਾਰਤੀ ਡਿਜ਼ਾਈਨਰਾਂ ਵੱਲੋਂ ਤਿਆਰ ਕੀਤਾ ਕਰੀਮ ਰੰਗ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -