12.4 C
Alba Iulia
Saturday, May 4, 2024

ਫ਼ਿਲਮ ‘ਦਸਵੀਂ’ ਲਈ ਨਿਮਰਤ ਨੇ ਵਧਾਇਆ ਸੀ 15 ਕਿਲੋ ਭਾਰ

Must Read


ਮੁੰਬਈ: ਅਦਾਕਾਰਾ ਨਿਮਰਤ ਕੌਰ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ਦੌਰਾਨ ਖੁਲਾਸਾ ਕੀਤਾ ਕਿ ਕਿਵੇਂ ਫ਼ਿਲਮ ‘ਦਸਵੀਂ’ ਲਈ ਉਸ ਨੇ 15 ਕਿੱਲੋ ਭਾਰ ਵਧਾਇਆ ਸੀ। ਪ੍ਰੋਗਰਾਮ ਦੌਰਾਨ ਜਦੋਂ ਕਪਿਲ ਨੇ ਉਸ ਨੂੰ ਭਾਰ ਵਧਾਉਣ ਦੀ ਪ੍ਰਕਿਰਿਆ ਬਾਰੇ ਪੁੱਛਿਆ ਤਾਂ ਨਿਮਰਤ ਨੇ ਕਿਹਾ,” ਮੇਰੇ ਕੋਲ ਛੇ ਮਹੀਨੇ ਦਾ ਸਮਾਂ ਸੀ ਤਾਂ ਮੈਂ ਆਪਣੇ ਤਰੀਕੇ ਨਾਲ ਭਾਰ ਵਧਾਇਆ ਹੈ। ਮੈਂ ਬਹੁਤ ਖਾਧਾ ਤੇ ਖੂਬ ਆਨੰਦ ਮਾਣਿਆ।” -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -