12.4 C
Alba Iulia
Wednesday, April 24, 2024

ਪਟਕਥਾ ਲੇਖਕ ਤੇ ਅਦਾਕਾਰ ਸ਼ਿਵ ਸੁਬਰਾਮਨੀਅਮ ਦਾ ਦੇਹਾਂਤ

Must Read


ਮੁੰਬਈ, 11 ਅਪਰੈਲ

ਉੱਘੇ ਪਟਕਥਾ ਲੇਖਕ ਤੇ ਅਦਾਕਾਰ ਸ਼ਿਵ ਸੁਬਰਾਮਨੀਅਮ ਦਾ ਅੱਜ ਦੇਹਾਂਤ ਹੋ ਗਿਆ। ਸੁਬਰਾਮਨੀਅਮ ਨੇ ਫ਼ਿਲਮ ‘ਪਰਿੰਦਾ’, ‘1942: ਏ ਲਵ ਸਟੋਰੀ’ ਤੇ ‘ਚਮੇਲੀ’ ਲਈ ਪਟਕਥਾ ਲਿਖਣ ਤੋਂ ਇਲਾਵਾ ‘2 ਸਟੇਟਸ’ ਤੇ ‘ਕਮੀਨੇ’ ਜਿਹੀਆਂ ਫ਼ਿਲਮਾਂ ਵਿਚ ਅਦਾਕਾਰੀ ਵੀ ਕੀਤੀ। ਫ਼ਿਲਮਸਾਜ਼ ਹੰਸਲ ਮਹਿਤਾ ਨੇ ਟਵੀਟ ਕਰਕੇ ਸੁਬਰਾਮਨੀਅਮ ਦੇ ਅਕਾਲ ਚਲਾਣੇ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -