12.4 C
Alba Iulia
Saturday, May 4, 2024

ਨਿਰਮਾਤਾ ਤੇ ਅਭਿਨੇਤਰੀ ਮੰਜੂ ਸਿੰਘ ਦਾ ਦੇਹਾਂਤ

Must Read


ਮੁੰਬਈ, 16 ਅਪਰੈਲ

ਬਜ਼ੁਰਗ ਨਿਰਮਾਤਾ ਤੇ ਅਭਿਨੇਤਰੀ ਮੰਜੂ ਸਿੰਘ ਦਾ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 73 ਸਾਲ ਦੀ ਸੀ।ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਵੀਰਵਾਰ ਨੂੰ ਮੁੰਬਈ ‘ਚ ਦੇਹਾਂਤ ਹੋਇਆ। ਉਨ੍ਹਾਂ ਨੇ ਛੋਟੇ ਪਰਦੇ ‘ਤੇ ਪਹਿਲੇ ਸਪਾਂਸਰ ਕੀਤੇ ਪ੍ਰੋਗਰਾਮ ‘ਸ਼ੋ ਥੀਮ’ ਨਾਲ ਸ਼ੁਰੂਆਤ ਕੀਤੀ। ਬਾਅਦ ਵਿੱਚ ਰੰਗੀਨ ਪ੍ਰਸਾਰਣ ਦੇ ਸ਼ੁਰੂਆਤੀ ਦੌਰ ਵਿੱਚ ਦੂਰਦਰਸ਼ਨ ਲਈ ਸੀਰੀਅਲ, ਬੱਚਿਆਂ ਦੇ ਸ਼ੋਅ ਤੇ ਕਈ ਯਾਦਗਾਰੀ ਟੈਲੀਵਿਜ਼ਨ ਪ੍ਰੋਗਰਾਮਾਂ ਦਾ ਨਿਰਮਾਣ ਕੀਤਾ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -