12.4 C
Alba Iulia
Saturday, May 11, 2024

ਹੈਦਰਾਬਾਦ: ਉੱਘੀ ਫੈਸ਼ਨ ਡਿਜ਼ਾਈਨਰ ਨੇ ਖ਼ੁਦਕੁਸ਼ੀ ਕੀਤੀ, ਲਾਸ਼ ਬਾਥਰੂਮ ’ਚੋਂ ਮਿਲੀ

Must Read


ਹੈਦਰਾਬਾਦ, 12 ਜੂਨ

ਉੱਘੀ ਫੈਸ਼ਨ ਡਿਜ਼ਾਈਨਰ ਪ੍ਰਾਥਿਊਸ਼ਾ ਗਰਿਮੇਲਾ ਨੇ ਇੱਥੇ ਪਾਸ਼ ਬੰਜਾਰਾ ਹਿੱਲਜ਼ ਸਥਿਤ ਆਪਣੇ ਬੁਟੀਕ ਸਟੂਡੀਓ ‘ਚ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ।

ਐੱਮਐਲਏ ਕਲੋਨੀ ਸਥਿਤ ਬੁਟੀਕ ਦੇ ਬਾਥਰੂਮ ਵਿੱਚੋਂ 35 ਸਾਲਾ ਨੌਜਵਾਨ ਦੀ ਲਾਸ਼ ਮਿਲੀ। ਚੌਕੀਦਾਰ ਵੱਲੋਂ ਜਦੋਂ ਦਰਵਾਜ਼ਾ ਖੜਕਾਉਣ ‘ਤੇ ਅੰਦਰੋਂ ਜਵਾਬ ਨਾ ਆਇਆ ਤਾਂ ਪੁਲੀਸ ਨੂੰ ਸੱਦਿਆ ਗਿਆ ਤੇ ਅੰਦਰੋਂ ਲਾਸ਼ ਮਿਲੀ। ਬਾਥਰੂਮ ਵਿੱਚ ਕਾਰਬਨ ਮੋਨੋਆਕਸਾਈਡ ਦੀ ਬੋਤਲ ਮਿਲੀ ਹੈ। ਬੰਜਾਰਾ ਹਿੱਲਜ਼ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਉਸਮਾਨੀਆ ਹਸਪਤਾਲ ਭੇਜ ਦਿੱਤਾ ਹੈ। ਸ਼ੁਰੂ ਵਿੱਚ ਪੁਲੀਸ ਨੇ ਇਸ ਨੂੰ ਸ਼ੱਕੀ ਹਾਲਾਤਾਂ ਵਿੱਚ ਮੌਤ ਮੰਨਿਆ ਪਰ ਬਾਅਦ ਵਿੱਚ ਸੁਸਾਈਡ ਨੋਟ ਮਿਲਿਆ। ਉਸ ਨੇ ਕਥਿਤ ਤੌਰ ‘ਤੇ ਲਿਖਿਆ ਕਿ ਉਹ ਆਪਣ ਇਕਲੇਪਣ ਤੋਂ ਤੰਗ ਆ ਗਈ ਹੈ ਤੇ ਜੀਵਨ ਦੀ ਇੱਛਾ ਨਹੀਂ ਰਹੀਂ।’



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -