12.4 C
Alba Iulia
Tuesday, April 23, 2024

ਜਾਹਨਵੀ ਦੀ ‘ਗੁੱਡ ਲੱਕ ਜੈਰੀ’ 29 ਜੁਲਾਈ ਨੂੰ ਹੋਵੇਗੀ ਰਿਲੀਜ਼

Must Read


ਮੁੰਬਈ: ਅਦਾਕਾਰਾ ਜਾਹਨਵੀ ਕਪੂਰ ਦੀ ਫ਼ਿਲਮ ‘ਗੁੱਡ ਲੱਕ ਜੈਰੀ’ 29 ਜੁਲਾਈ ਨੂੰ ‘ਡਿਜ਼ਨੀ ਪਲੱਸ ਹੌਟਸਟਾਰ’ ਉੱਤੇ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ ਵਿੱਚ ਕੀਤੀ ਗਈ ਹੈ। ਜਾਹਨਵੀ ਕਪੂਰ ਨੇ ਇੰਸਟਾਗ੍ਰਾਮ ‘ਤੇ ਫ਼ਿਲਮ ਦੇ ਰਿਲੀਜ਼ ਹੋਣ ਦੀ ਤਰੀਕ ਅਤੇ ਦੋ ਨਵੇਂ ਪੋਸਟਰ ਸਾਂਝੇ ਕੀਤੇ ਹਨ। ਉਸ ਨੇ ਆਖਿਆ, ”ਨਿਕਲ ਪਈ ਹੂੰ ਏਕ ਨਏ ਐਡਵੈਂਚਰ ਪੇ, ਗੁਡਲੱਕ ਨਹੀਂ ਬੋਲੇਂਗੇ? ਗੁੱਡ ਲੱਕ ਜੈਰੀ ਦੀ ਸਟਰੀਮਿੰਗ 29 ਜੁਲਾਈ ਨੂੰ ਡਿਜ਼ਨੀ ਪਲੱਸ ਹੌਟਸਟਾਰ ‘ਤੇ ਹੋਵੇਗੀ।” ਫ਼ਿਲਮ ਵਿੱਚ ਦੀਪਕ ਡੋਬਰਿਆਲ, ਮੀਤਾ ਵਸ਼ਿਸ਼ਟ, ਨੀਰਜ ਸੂਦ ਅਤੇ ਸੁਸ਼ਾਂਤ ਸਿੰਘ ਅਹਿਮ ਭੂਮਿਕਾਵਾਂ ਵਿਚ ਹਨ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -