12.4 C
Alba Iulia
Friday, May 3, 2024

ਮੈਂ ਸ਼ਾਹਰੁਖ ਖਾਨ ਦੀ ਵੱਡੀ ਪ੍ਰਸ਼ੰਸਕ: ਤਾਪਸੀ ਪੰਨੂ

Must Read


ਮੁੰਬਈ: ਅਦਾਕਾਰਾ ਤਾਪਸੀ ਪੰਨੂ ਨੇ ਆਖਿਆ ਕਿ ਉਹ ਸ਼ਾਹਰੁਖ ਖਾਨ ਤੇ ਉਸ ਦੀਆਂ ਫਿਲਮਾਂ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਕਾਲਜ ਦੇ ਦਿਨਾਂ ਵਿੱਚ ਉਹ ਉਸ ਦੀਆਂ ਫਿਲਮਾਂ ਦੇਖਦੀ ਹੁੰਦੀ ਸੀ। ਜ਼ਿਕਰਯੋਗ ਹੈ ਕਿ ‘ਪਿੰਕ’ ਅਦਾਕਾਰਾ ਆਪਣੀ ਅਗਲੀ ਫਿਲਮ ‘ਡੰਕੀ’ ਵਿੱਚ ਸ਼ਾਹਰੁਖ ਖਾਨ ਨਾਲ ਨਜ਼ਰ ਆਵੇਗੀ। ਤਾਪਸੀ ਪੰਨੂ ਨੇ ਕਿਹਾ ਕਿ ਉਹ ਸ਼ਾਹਰੁਖ ਖਾਨ ਨਾਲ ਕੰਮ ਕਰਕੇ ਮਾਣ ਮਹਿਸੂਸ ਕਰਦੀ ਹਾਂ। ਉਸ ਨੇ ਕਿਹਾ, ”ਮੈਨੂੰ ਕਾਲਜ ਦੇ ਦਿਨਾਂ ਦੌਰਾਨ ਹੀ ਫ਼ਿਲਮਾਂ ਮਿਲ ਗਈਆਂ ਸਨ ਪਰ ਮੇਰੇ ਮਾਤਾ-ਪਿਤਾ ਨਹੀਂ ਚਾਹੁੰਦੇ ਸਨ ਕਿ ਮੇਰਾ ਝੁਕਾਅ ਫ਼ਿਲਮਾਂ ਵਾਲੇ ਪਾਸੇ ਹੋਵੇ। ਇਸ ਲਈ ਉਹ ਮੈਨੂੰ ਕਦੇ ਵੀ ਸਿਨੇਮਾ ਲੈ ਕੇ ਨਹੀਂ ਗਏ। ਜਦੋਂ ਮੈਂ ਫ਼ਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ ਉਦੋਂ ਸ਼ਾਹਰੁਖ ਖਾਨ ਸੁਪਰਸਟਾਰ ਸੀ। ਜ਼ਾਹਿਰ ਹੈ ਉਸ ਦੀ ਫਿਲਮ ਪਹਿਲੇ ਹਫ਼ਤੇ ਹੀ ਦੇਖਣੀ ਜ਼ਰੂਰੀ ਸੀ।”। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -