12.4 C
Alba Iulia
Wednesday, May 15, 2024

ਮਲਾਇਕਾ ਵੱਲੋਂ ਪੁੱਤਰ ਅਰਹਾਨ ਨੂੰ ਜਨਮ ਦਿਨ ਦੀਆਂ ਵਧਾਈਆਂ

Must Read


ਮੁੰਬਈ: ਅਦਾਕਾਰਾ ਮਲਾਇਕਾ ਅਰੋੜਾ ਅਤੇ ਉਸ ਦੇ ਸਾਬਕਾ ਪਤੀ ਅਰਬਾਜ਼ ਖਾਨ ਦਾ ਪੁੱਤਰ ਅਰਹਾਨ ਮੰਗਲਵਾਰ ਨੂੰ 19 ਸਾਲਾ ਦਾ ਹੋ ਗਿਆ ਹੈ। ਮਲਾਇਕਾ ਨੇ ਆਪਣੇ ਪੁੱਤਰ ਦੇ ਜਨਮ ਦਿਨ ਮੌਕੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਮਲਾਇਕਾ ਵੱਲੋਂ ਸਾਂਝੀ ਕੀਤੀ ਗਈ ਪਹਿਲੀ ਤਸਵੀਰ ਅਰਹਾਨ ਦੇ ਬਚਪਨ ਦੀ ਹੈ। ਦੂਜੀ ਤਸਵੀਰ ਵਿੱਚ ਅਰਹਾਨ ਸਕੂਬਾ ਡਾਈਵਿੰਗ ਕਰਦਾ ਦਿਖਾਈ ਦੇ ਰਿਹਾ ਹੈ ਅਤੇ ਸੈਲਫ਼ੀ ਲਈ ਪੋਜ਼ ਬਣਾ ਰਿਹਾ ਹੈ। ਤੀਜੀ ਤਸਵੀਰ ਵਿੱਚ ਮਾਂ-ਪੁੱਤ ਇੱਕ ਸੋਫੇ ‘ਤੇ ਆਰਾਮ ਕਰ ਕਰਦੇ ਦਿਖਾਈ ਦੇ ਰਹੇ ਹਨ। ਆਖ਼ਰੀ ਤਸਵੀਰ ਵਿੱਚ ਮਲਾਇਕਾ, ਅਰਹਾਨ ਅਤੇ ਉਸ ਦਾ ਕੁੱਤਾ ਕੈਸਪਰ ਦਿਖਾਈ ਦੇ ਰਹੇ ਹਨ। ਅਦਾਕਾਰਾ ਨੇ ਆਖਿਆ, ”ਮੇਰਾ ਪੁੱਤਰ ਅੱਜ ਵੱਡਾ ਹੋ ਗਿਆ ਹੈ… ਪਰ ਹਮੇਸ਼ਾ ਮੇਰਾ ਬੱਚਾ ਰਹੇਗਾ। ਜਨਮ ਦਿਨ ਮੁਬਾਰਕ ਮੇਰੇ ਅਰਹਾਨ।” -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -