12.4 C
Alba Iulia
Friday, April 19, 2024

ਕਾਰਤਿਕ ਆਰੀਅਨ ਨੂੰ ‘ਭੂਲ ਭੁਲੱਈਆ 2’ ਲਈ ਸਰਬੋਤਮ ਅਦਾਕਾਰ ਦਾ ਐਵਾਰਡ

Must Read


ਮੁੰਬਈ: ਅਦਾਕਾਰ ਕਾਰਤਿਕ ਆਰੀਅਨ ਨੂੰ ‘ਜ਼ੀ ਸਿਨੇ ਐਵਾਰਡਜ਼ 2023’ ਵੱਲੋਂ ਫਿਲਮ ‘ਭੂਲ ਭੁਲੱਈਆ 2’ ਲਈ ਸਰਬੋਤਮ ਅਦਾਕਾਰ ਦੇ ਐਵਾਰਡ ਨਾਲ ਸਨਮਾਨਿਆ ਗਿਆ ਹੈ। ਅਦਾਕਾਰ ਨੇ ਇਸ ਐਵਾਰਡ ਲਈ ਖੁਸ਼ੀ ਜ਼ਾਹਰ ਕਰਦਿਆਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਐਵਾਰਡ ਹਾਸਲ ਕਰਨ ਮੌਕੇ ਦੀ ਆਪਣੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ‘ਰੂਹ ਬਾਬਾ’ ਦੇ ਅੰਦਾਜ਼ ਵਿੱਚ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਅਦਾਕਾਰ ਨੇ ਇੱਕ ਨੋਟ ਸਾਂਝਾ ਕਰਦਿਆਂ ਕਿਹਾ, ‘ਲੀਡਿੰਗ ਰੋਲ ਵਿੱਚ ਮੇਰਾ ਪਹਿਲਾ ਸਰਬੋਤਮ ਅਦਾਕਾਰ ਦਾ ਐਵਾਰਡ…ਮਿਹਨਤ ਦਾ ਫਲ ਮਿੱਠਾ ਹੁੰਦਾ ਹੈ…ਰੂਹ ਬਾਬਾ ਸਦਾ ਮੇਰੇ ਲਈ ਇੱਕ ਖ਼ਾਸ ਕਿਰਦਾਰ ਰਹੇਗਾ…ਜ਼ੀ ਸਿਨੇ ਐਵਾਰਡਜ਼ ਅਤੇ ‘ਭੂਲ ਭੁਲੱਈਆ 2’ ਦੀ ਸਾਰੀ ਟੀਮ ਨੂੰ ਧੰਨਵਾਦ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -