12.4 C
Alba Iulia
Sunday, April 28, 2024

ਸਾਰਾ ਅਲੀ ਖਾਨ ਦੀ ‘ਗੈਸਲਾਈਟ’ ਦਾ ਪਹਿਲਾ ਪੋਸਟਰ ਰਿਲੀਜ਼

Must Read


ਮੁੰਬਈ: ਥ੍ਰਿਲਰ ਫਿਲਮ ‘ਗੈਸਲਾਈਟ’ ਦਾ ਪਹਿਲਾ ਪੋਸਟਰ ਅੱਜ ਜਾਰੀ ਕੀਤਾ ਗਿਆ। ਫਿਲਮ ਦੇ ਅਦਾਕਾਰ ਵਿਕਰਾਂਤ ਮੈੱਸੀ ਨੇ ਇਸ ਫਿਲਮ ਦਾ ਇੰਸਟਾਗ੍ਰਾਮ ‘ਤੇ ਪੋਸਟਰ ਸਾਂਝਾ ਕੀਤਾ ਹੈ ਜਿਸ ਦੀ ਕੈਪਸ਼ਨ ਵਿਚ ਉਸ ਨੇ ਲਿਖਿਆ, ‘ਇੱਕ ਕਤਲ, ਕਈ ਸ਼ੱਕੀ, ਜ਼ੀਰੋ ਭਰੋਸਾ। ਗੈਸਲਾਈਟ ਟਰੇਲਰ ਭਲਕੇ ਜਾਰੀ ਹੋਵੇਗਾ, ਗੈਸਲਾਈਟ ਦੀ ਸਟ੍ਰੀਮਿੰਗ @ ਡਿਜ਼ਨੀ ਹੌਟਸਟਾਰ ‘ਤੇ 31 ਮਾਰਚ ਨੂੰ।’ ‘ਗੈਸਲਾਈਟ’ ਦਾ ਨਿਰਦੇਸ਼ਨ ਪਵਨ ਕ੍ਰਿਪਲਾਨੀ ਨੇ ਕੀਤਾ ਹੈ ਜਿਸ ਵਿਚ ਸਾਰਾ ਅਲੀ ਖਾਨ, ਵਿਕਰਾਂਤ ਮੈੱਸੀ ਅਤੇ ਚਿਤਰਾਂਗਦਾ ਸਿੰਘ ਮੁੱਖ ਭੂਮਿਕਾਵਾਂ ਵਿੱਚ ਹਨ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -