12.4 C
Alba Iulia
Thursday, May 2, 2024

ਰੰਗਮੰਚ ਕਲਾਕਾਰ ਜਲਬਾਲਾ ਵੈਦਿਆ ਦਾ ਦੇਹਾਂਤ

Must Read


ਨਵੀਂ ਦਿੱਲੀ, 9 ਅਪਰੈਲ

ਪ੍ਰਸਿੱਧ ਥੀਏਟਰ ਅਦਾਕਾਰਾ ਅਤੇ ਰਾਜਧਾਨੀ ਦੇ ਮਸ਼ਹੂਰ ਅਕਸ਼ਰਾ ਥੀਏਟਰ ਦੀ ਸਹਿ-ਸੰਸਥਾਪਕ ਜਲਬਾਲਾ ਵੈਦਿਆ ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਉਹ ਸਾਹ ਸਬੰਧੀ ਬਿਮਾਰੀਆਂ ਨਾਲ ਜੂਝ ਰਹੇ ਸਨ। ਇਹ ਜਾਣਕਾਰੀ ਉਨ੍ਹਾਂ ਦੀ ਬੇਟੀ ਅਤੇ ਥੀਏਟਰ ਨਿਰਦੇਸ਼ਕ ਅਨਸੂਯਾ ਵੈਦਿਆ ਸ਼ੈੱਟੀ ਨੇ ਦਿੱਤੀ। ਜਲਬਾਲਾ ਵੈਦਿਆ 86 ਸਾਲਾਂ ਦੇ ਸਨ। ਲੰਡਨ ਵਿੱਚ ਭਾਰਤੀ ਲੇਖਕ ਅਤੇ ਸੁਤੰਤਰਤਾ ਸੈਨਾਨੀ ਸੁਰੇਸ਼ ਵੈਦਿਆ ਅਤੇ ਅੰਗਰੇਜ਼ੀ ਕਲਾਸੀਕਲ ਗਾਇਕ ਮੈਜ ਫਰੈਂਕੀਸ ਦੇ ਘਰ ਜਨਮੀ ਜਲਬਾਲਾ ਵੈਦਿਆ ਨੇ ਇੱਕ ਪੱਤਰਕਾਰ ਵਜੋਂ ਸ਼ੁਰੂਆਤ ਕੀਤੀ ਅਤੇ ਦਿੱਲੀ ਵਿੱਚ ਵੱਖ-ਵੱਖ ਕੌਮੀ ਅਖਬਾਰਾਂ ਅਤੇ ਰਸਾਲਿਆਂ ਲਈ ਲਿਖਦੇ ਰਹੇ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -