ਲਾਸ ਏਂਜਲਸ, 13 ਅਪਰੈਲ
55 ਸਾਲਾ ਹਾਲੀਵੁੱਡ ਸਟਾਰ ਜੈਮੀ ਫੌਕਸ ਦੀ ਸਿਹਤ ਹੁਣ ਠੀਕ ਹੈ। ਉਸ ਦੀ ਧੀ ਕੋਰੀਨ ਫੌਕਸ ਨੇ ਕਿਹਾ ਕਿ ਉਸ ਦੇ ਪਿਤਾ ਸਿਹਤ ਸਬੰਧੀ ਕਈ ਪੇਚੀਦਗੀਆਂ ਵਿਚੋਂ ਨਿਕਲ ਕੇ ਸਿਹਤਮੰਦ ਹੋ ਰਹੇ ਹਨ। ਆਸਕਰ ਜੇਤੂ ਜੈਮੀ ਨੇ ਕਈ ਵੱਡੀਆਂ ਤੇ ਸ਼ਾਨਦਾਰ ਫਿਲਮਾਂ ‘ਚ ਯਾਦਗਾਰ ਭੂਮਿਕਾਵਾਂ ਨਿਭਾਈਆਂ ਹਨ।