12.4 C
Alba Iulia
Friday, May 3, 2024

ਮੁੰਬਈ: ਲੜਕੀਆਂ ਨੂੰ ਵੇਸਵਾਗਮਨੀ ’ਚ ਧੱਕਣ ਵਾਲੀ ਭੋਜਪੁਰੀ ਅਦਾਕਾਰਾ ਸੁਮਨ ਕੁਮਾਰੀ ਗ੍ਰਿਫ਼ਤਾਰ

Must Read


ਮੁੰਬਈ, 22 ਅਪਰੈਲ

ਮੁੰਬਈ ਪੁਲੀਸ ਨੇ ਦੱਸਿਆ ਹੈ ਕਿ ਉਸ ਨੇ ਕਿ ਸੁਮਨ ਕੁਮਾਰੀ ਨਾਮ ਦੀ ਭੋਜਪੁਰੀ ਅਭਿਨੇਤਰੀ ਨੂੰ ਮਾਡਲਾਂ ਨੂੰ ਦੇਹ ਵਪਾਰ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਮੁੰਬਈ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਕਿਹਾ ਕਿ ਪੁਲੀਸ ਨੇ ਤਿੰਨ ਲੜਕੀਆਂ ਨੂੰ ਬਚਾਇਆ।

ਕ੍ਰਾਈਮ ਬ੍ਰਾਂਚ ਨੇ ਬਿਆਨ ਵਿੱਚ ਕਿਹਾ, ‘ਇੱਕ ਭੋਜਪੁਰੀ ਅਭਿਨੇਤਰੀ ਸੁਮਨ ਕੁਮਾਰੀ (24) ਨੂੰ ਮੁੰਬਈ ਪੁਲੀਸ ਨੇ ਕਥਿਤ ਤੌਰ ‘ਤੇ ਕੁੜੀਆਂ (ਮਾਡਲਾਂ) ਨੂੰ ਵੇਸਵਾਗਮਨੀ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਤਿੰਨ ਮਾਡਲਾਂ ਨੂੰ ਵੀ ਬਚਾਇਆ ਹੈ। ਅੱਗੇ ਜਾਂਚ ਕੀਤੀ ਜਾ ਰਹੀ ਹੈ।’



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -