12.4 C
Alba Iulia
Sunday, November 24, 2024

ਅਮਰੀਕਾ: ਕੈਪੀਟਲ ਹਿੱਲ ’ਚ ਭਾਰਤੀ ਮੂਲ ਦੇ ਸੰਸਦ ਮੈਂਬਰ ਐਮੀ ਬੇਰਾ ’ਤੇ ਲੂੰਬੜੀ ਨੇ ਹਮਲਾ ਕੀਤਾ

ਵਾਸ਼ਿੰਗਟਨ, 6 ਅਪਰੈਲ ਅਮਰੀਕਾ ਵਿਚ ਕੈਪੀਟਲ ਹਿੱਲ (ਯੂਐੱਸ ਸੰਸਦ ਭਵਨ) ਵਿੱਚ ਲੂੰਬੜੀ ਨੇ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਐਮੀ ਬੇਰਾ 'ਤੇ ਹਮਲਾ ਕਰ ਦਿੱਤਾ। ਡੀ-ਕੈਲੀਫੋਰਨੀਆ ਤੋਂ ਸੰਸਦ ਮੈਂਬਰ ਐਮੀ ਬੇਰਾ ਕੁਝ ਝਰੀਟਾਂ ਆਈਆਂ ਹਨ ਤੇ ਉਨ੍ਹਾਂ ਹਲਕਾਅ ਤੋਂ...

ਕ੍ਰਿਕਟ ਰੈਂਕਿੰਗ ਵਿੱਚ ਮਿਤਾਲੀ ਪੱਛੜੀ ਤੇ ਮੰਧਾਨਾ ਅੱਗੇ ਵਧੀ

ਦੁਬਈ, 5 ਅਪਰੈਲ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਮੰਗਲਵਾਰ ਨੂੰ ਜਾਰੀ ਹੋਈ ਆਈਸੀਸੀ ਮਹਿਲਾ ਇੱਕ ਰੋਜ਼ਾ ਕੌਮਾਂਤਰੀ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਇੱਕ ਸਥਾਨ ਪਛੜ ਕੇ ਸੱਤਵੇਂ ਸਥਾਨ 'ਤੇ ਖਿਸਕ ਗਈ। ਉਧਰ ਸਟਾਰ ਸਲਾਮੀ ਬੱਲੇਬਾਜ਼ ਸਮਰਿਤੀ ਮੰਧਾਨਾ...

ਕਸ਼ਮੀਰ ਫਾਈਲਜ਼ ਬਾਰੇ ਟਿੱਪਣੀਆਂ ਕਰਨ ’ਤੇ ਟਵਿੰਕਲ ਖੰਨਾ ਦੀ ਆਲੋਚਨਾ

ਮੁੰਬਈ: ਲੇਖਕ ਅਤੇ ਸਾਬਕਾ ਬੌਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਕਸ਼ਮੀਰ ਫਾਈਲਜ਼ ਦਾ 'ਮਜ਼ਾਕ' ਉਡਾਉਣ 'ਤੇ ਆਲੋਚਕਾਂ ਦੇ ਨਿਸ਼ਾਨੇ 'ਤੇ ਆ ਗਈ ਹੈ। ਉਸ ਨੇ ਇਹ ਟਿੱਪਣੀਆਂ ਆਪਣੇ 3 ਅਪਰੈਲ ਨੂੰ ਆਪਣੇ ਐਤਵਾਰੀ ਕਾਲਮ 'ਚ 'ਕੀ ਸਮਿੱਥ ਭਾਰਤ ਤੋਂ ਥੱਪੜ...

ਪਾਕਿਸਤਾਨ ਨੇ ਘੜੀ ਕਸ਼ਮੀਰ ਵਿੱਚ ਨਾਗਰਿਕਾਂ ’ਤੇ ਹਮਲਿਆਂ ਦੀ ਸਾਜ਼ਿਸ਼: ਡੀਜੀਪੀ

ਸ੍ਰੀਨਗਰ, 5 ਅਪਰੈਲ ਜੰਮੂ-ਕਸ਼ਮੀਰ ਦੇ ਪੁਲੀਸ ਮੁਖੀ ਦਿਲਬਾਗ ਸਿੰਘ ਨੇ ਅੱਜ ਕਿਹਾ ਕਿ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਨਾਗਰਿਕਾਂ 'ਤੇ ਹਾਲ ਹੀ ਵਿੱਚ ਹੋਏ ਹਮਲਿਆਂ ਦੀ ਸਾਜ਼ਿਸ਼ ਪਾਕਿਸਤਾਨ ਵਲੋਂ ਘੜੀ ਗਈ ਸੀ ਅਤੇ ਇਹ ਅਤਿਵਾਦੀ ਜਥੇਬੰਦੀਆਂ ਦੀ ਨਿਰਾਸ਼ਾ ਦਾ...

ਸਿੱਖ ਬਜ਼ੁਰਗ ’ਤੇ ਹਮਲੇ ਦੀ ਨਿਊ ਯਾਰਕ ਵਿਚਲੇ ਭਾਰਤੀ ਕੌਂਸਲਖਾਨੇ ਨੇ ਨਿਖੇਧੀ ਕੀਤੀ

ਨਿਊਯਾਰਕ, 5 ਅਪਰੈਲ ਨਿਊਯਾਰਕ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਇੱਥੇ ਬਜ਼ੁਰਗ ਸਿੱਖ 'ਤੇ ਹੋਏ ਦੀ ਨਿਖੇਧੀ ਕਰਦਿਆਂ ਇਸ ਨੂੰ 'ਡੂੰਘੀ ਚਿੰਤਾ' ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਪੁਲੀਸ ਦੇ ਸੰਪਰਕ ਵਿੱਚ ਹੈ, ਜੋ ਇਸ ਘਿਨਾਉਣੇ ਨਫ਼ਰਤੀ ਹਮਲੇ...

ਬੈਡਮਿੰਟਨ: ਸਿੰਧੂ ਤੇ ਸੇਨ ਕਰਨਗੇ ਭਾਰਤ ਦੀ ਅਗਵਾਈ

ਸੁਨਚਿਓਨ (ਕੋਰੀਆ): ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਿਆ ਸੇਨ ਅਤੇ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪੀਵੀ ਸਿੰਧੂ ਮੰਗਲਵਾਰ ਨੂੰ ਇੱਥੇ ਸ਼ੁਰੂ ਹੋਣ ਵਾਲੇ ਕੋਰੀਆ ਓਪਨ ਸੁਪਰ 500 ਟੂਰਨਾਮੈਂਟ ਵਿੱਚ ਭਾਰਤੀ ਦਸਤੇ ਦੀ ਅਗਵਾਈ ਕਰਨਗੇ। ਜਰਮਨ ਓਪਨ ਅਤੇ ਆਲ ਇੰਗਲੈਂਡ...

ਗਰੈਮੀ 2022: ਦੋ ਭਾਰਤੀਆਂ ਫਾਲਗੁਨੀ ਸ਼ਾਹ ਤੇ ਰਿੱਕੀ ਕੇਜ ਨੇ ਹਾਸਲ ਕੀਤੇ ਐਵਾਰਡ

ਲਾਸ ਏਂਜਲਸ: ਸਾਲ 2022 ਦੇ ਗਰੈਮੀ ਐਵਾਰਡਜ਼ ਵਿੱਚ ਦੋ ਭਾਰਤੀਆਂ ਫਾਲਗੁਨੀ ਸ਼ਾਹ ਤੇ ਰਿੱਕੀ ਕੇਜ ਨੇ ਐਵਾਰਡ ਹਾਸਲ ਕੀਤੇ ਹਨ। ਨੇਵਾਡਾ ਦੇ ਲਾਸ ਵੇਗਾਸ ਐੱਮਜੀਐੱਮ ਗ੍ਰੈਂਡ ਗਾਰਡਨ ਐਰੇਨਾ ਵਿੱਚ ਚੱਲ ਰਹੇ 64ਵੇਂ ਸਾਲਾਨਾ ਗਰੈਮੀਜ਼ ਐਵਾਰਡ ਸਮਾਗਮ ਵਿੱਚ ਭਾਰਤੀ-ਅਮਰੀਕੀ...

ਰੂਸ-ਯੂਕਰੇਨ ਜੰਗ ਬਾਰੇ ਭਾਰਤ ਆਪਣੇ ਫ਼ੈਸਲੇ ’ਤੇ ਕਾਇਮ: ਕੋਵਿੰਦ

ਅਸ਼ਗਾਬਾਤ, 3 ਅਪਰੈਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਹੈ ਕਿ ਯੂਕਰੇਨ 'ਚ ਚੱਲ ਰਹੇ ਸੰਘਰਸ਼ ਬਾਰੇ ਭਾਰਤ ਆਪਣੀ ਪੁਜ਼ੀਸ਼ਨ 'ਤੇ ਕਾਇਮ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਆਲਮੀ ਹਾਲਾਤ 'ਚ ਕੌਮਾਂਤਰੀ ਕਾਨੂੰਨ ਅਤੇ ਯੂਐੱਨ ਚਾਰਟਰ ਦੀ ਅਹਿਮ ਭੂਮਿਕਾ ਹੈ। ਉਨ੍ਹਾਂ...

ਭਾਰਤ ਦੀ ਮੀਨਾਕਸ਼ੀ ਥਾਈਲੈਂਡ ਓਪਨ ਬਾਕਸਿੰਗ ਤੋਂ ਬਾਹਰ

ਨਵੀਂ ਦਿੱਲੀ: ਭਾਰਤ ਦੀ ਮੀਨਾਕਸ਼ੀ ਅੱਜ ਫੁਕੇਤ 'ਚ ਮਹਿਲਾਵਾਂ ਦੇ 51 ਕਿਲੋਗ੍ਰਾਮ ਭਾਰ ਵਰਗ 'ਚ ਸਥਾਨਕ ਮੁੱਕੇਬਾਜ਼ ਜੁਤਾਮਸ ਜਿਟਪੌਂਗ ਤੋਂ ਹਾਰਨ ਮਗਰੋਂ ਥਾਈਲੈਂਡ ਓਪਨ ਤੋਂ ਬਾਹਰ ਹੋ ਗਈ। ਇਸ ਕਰੀਬੀ ਮੁਕਾਬਲੇ 'ਚ ਮੀਨਾਕਸ਼ੀ ਨੂੰ 3-2 ਨਾਲ ਹਾਰ ਦਾ...

ਧੀਰਜ ਤੇ ਵਿੰਨੀ ਦੇ ਘਰ ਆ ਰਿਹੈ ਨੰਨ੍ਹਾ ਮਹਿਮਾਨ

ਚੰਡੀਗੜ੍ਹ: ਅਦਾਕਾਰ ਧੀਰਜ ਧੂਪਰ ਅਤੇ ਉਸ ਦੀ ਪਤਨੀ ਵਿੰਨੀ ਅਰੋੜਾ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਉਹ ਜਲਦੀ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਦੀ ਕੈਪਸ਼ਨ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img