12.4 C
Alba Iulia
Friday, November 22, 2024

ਕਜ਼ਾਖਸਤਾਨ ਵਿੱਚ ਸਰਕਾਰੀ ਇਮਾਰਤਾਂ ’ਤੇ ਹਮਲੇ; ਦਰਜਨਾਂ ਮੌਤਾਂ

ਮਾਸਕੋ, 6 ਜਨਵਰੀ ਕਜ਼ਾਖਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਅਲਮੈਟੀ ਵਿੱਚ ਬੀਤੀ ਰਾਤ ਫੈਲੀ ਅਰਾਜਕਤਾ ਦੌਰਾਨ ਸਰਕਾਰੀ ਇਮਾਰਤਾਂ ਉੱਤੇ ਹਮਲੇ ਕੀਤੇ ਗਏ। ਪੁਲੀਸ ਦੀ ਸਪੋਕਸਪਰਸਨ ਸਲਤਨਤ ਅਜ਼ੀਰਬੇਕ ਅਨੁਸਾਰ ਦਰਜਨਾਂ ਹਮਲਾਵਰਾਂ ਨੂੰ ਮਾਰ ਦਿੱਤਾ ਗਿਆ ਹੈ। ਉਹ ਸਟੇਟ ਨਿਊਜ਼ ਚੈਨਲ...

ਟੀਕਾਕਰਨ ਬਗ਼ੈਰ ਪੁੱਜੇ ਜੋਕੋਵਿਚ ਨੂੰ ਨਹੀਂ ਮਿਲਿਆ ਆਸਟਰੇਲੀਆ ’ਚ ਦਾਖਲਾ: ਵੀਜ਼ਾ ਰੱਦ, ਕਈ ਘੰਟੇ ਹਵਾਈ ਅੱਡੇ ’ਤੇ ਖੁਆਰ ਹੁੰਦਾ ਰਿਹਾ ਚੈਂਪੀਅਨ

ਬ੍ਰਿਸਬੇਨ, 6 ਜਨਵਰੀ ਆਪਣਾ ਦਸਵਾਂ ਆਸਟ੍ਰੇਲੀਅਨ ਓਪਨ ਖਿਤਾਬ ਜਿੱਤਣ ਦਾ ਟੀਚਾ ਰੱਖਣ ਵਾਲੇ ਨੋਵਾਕ ਜੋਕੋਵਿਚ ਨੂੰ ਆਸਟਰੇਲੀਆ ਵਿੱਚ ਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਕਰੋਨਾਵਾਇਰਸ ਟੀਕਾਕਰਨ ਨਿਯਮਾਂ ਤੋਂ ਛੋਟ ਲਈ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਵਿੱਚ ਅਸਫਲ ਰਹਿਣ...

ਸਿਵਲ ਸੇਵਾ (ਮੇਨਜ਼) ਪ੍ਰੀਖਿਆ ਸ਼ੁੱਕਰਵਾਰ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ: ਯੂਪੀਐੱਸਸੀ

ਨਵੀਂ ਦਿੱਲੀ, 5 ਜਨਵਰੀ ਯੂਪੀਐੱਸਸੀ ਨੇ ਸੂਬਿਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਸਿਵਲ ਸੇਵਾ (ਮੇਨਜ਼) ਪ੍ਰੀਖਿਆ, 2021 ਸ਼ੁੱਕਰਵਾਰ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੀ ਹੋਵੇਗੀ। ਉਮੀਦਵਾਰਾਂ ਦੇ ਈ-ਦਾਖਲਾ ਪੱਤਰ ਅਤੇ ਪ੍ਰੀਖਿਆ ਅਧਿਕਾਰੀਆਂ ਦੇ ਪਛਾਣ ਪੱਤਰ ਆਵਾਜਾਈ ਪਾਸ ਦੇ ਰੂਪ ਵਜੋਂ...

ਬਰਤਾਨਵੀ ਮਹਿਲਾ ਸਿੱਖ ਫ਼ੌਜੀ ਨੇ ਦੱਖਣੀ ਧਰੁਵ ’ਤੇ ਪਹੁੰਚ ਕੇ ਸਿਰਜਿਆ ਇਤਿਹਾਸ

ਲੰਡਨ: ਬਰਤਾਨਵੀ ਸਿੱਖ ਫ਼ੌਜੀ ਅਫ਼ਸਰ ਤੇ ਫਿਜ਼ੀਓਥੈਰੇਪਿਸਟ ਕੈਪਟਨ ਹਰਪ੍ਰੀਤ ਚੰਦੀ ਦੱਖਣੀ ਧਰੁਵ ਤੱਕ ਬਿਨਾਂ ਕਿਸੇ ਮਦਦ ਇਕੱਲੀ ਚੱਲ ਕੇ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਬਣ ਗਈ ਹੈ। 'ਪੋਲਰ ਪ੍ਰੀਤ' ਵਜੋਂ ਜਾਣੀ ਜਾਂਦੀ ਹਰਪ੍ਰੀਤ ਨੇ ਅਜਿਹਾ ਕਰ...

ਦੂਜਾ ਟੈਸਟ: ਭਾਰਤੀ ਟੀਮ 202 ਦੌੜਾਂ ’ਤੇ ਸਿਮਟੀ

ਮੁੱਖ ਅੰਸ਼ ਦਿਨ ਦੀ ਖੇਡ ਖ਼ਤਮ ਹੋਣ ਮੌਕੇ ਦੱਖਣੀ ਅਫ਼ਰੀਕਾ ਨੇ 35/1 ਦਾ ਸਕੋਰ ਬਣਾਇਆ, ਕਪਤਾਨ ਲੋਕੇਸ ਰਾਹੁਲ ਨੇ 50 ਤੇ ਅਸ਼ਵਿਨ ਨੇ 46 ਦੌੜਾਂ ਬਣਾਈਆਂ ਜੌਹੈੱਨਸਬਰਗ: ਦੱਖਣੀ ਅਫ਼ਰੀਕਾ ਖਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਭਾਰਤ ਦੀ ਪਹਿਲੀ...

ਟੈਨਿਸ: ਸਾਨੀਆ-ਕਿਚਨੋਕ ਤੇ ਰਾਮਕੁਮਾਰ-ਬੋਪੰਨਾ ਦੂਜੇ ਗੇੜ ’ਚ

ਐਡੀਲੇਡ: ਭਾਰਤੀ ਟੈਨਿਸ ਖਿਡਾਰੀਆਂ ਲਈ ਅੱਜ ਦਾ ਦਿਨ ਬਹੁਤ ਵਧੀਆ ਰਿਹਾ। ਸਾਨੀਆ ਮਿਰਜ਼ਾ ਤੋਂ ਇਲਾਵਾ ਰਾਮਕੁਮਾਰ ਰਾਮਨਾਥਨ ਤੇ ਰੋਹਨ ਬੋਪੰਨਾ ਦੀ ਜੋੜੀ ਇੱਥੇ ਡਬਲਯੂਟੀਏ ਅਤੇ ਏਟੀਪੀ ਟੂਰਨਾਮੈਂਟ ਵਿੱਚ ਪਹਿਲੇ ਗੇੜ ਦੇ ਮੈਚ ਜਿੱਤਣ ਵਿੱਚ ਸਫਲ ਰਹੀ। ਸਾਨੀਆ ਤੇ...

ਗਾਇਕ ਸੋਨੂੰ ਨਿਗਮ, ਪਤਨੀ ਤੇ ਪੁੱਤ ਨੂੰ ਕਰੋਨਾ

ਮੁੰਬਈ, 5 ਜਨਵਰੀ ਗਾਇਕ ਸੋਨੂੰ ਨਿਗਮ ਨੇ ਕਿਹਾ ਹੈ ਕਿ ਉਹ, ਉਸ ਦੀ ਪਤਨੀ ਮਧੁਰਿਮਾ ਅਤੇ ਬੇਟਾ ਨਿਵਾਨ ਕਰੋਨਾ ਪਾਜ਼ੇਟਿਵ ਹੋ ਗਏ ਹਨ ਅਤੇ ਦੁਬਈ ਵਿੱਚ ਆਪਣੇ ਘਰ ਵਿੱਚ ਇਕਾਂਤਵਾਸ ਹਨ। 48 ਸਾਲਾ ਗਾਇਕ ਨੇ ਮੰਗਲਵਾਰ ਰਾਤ ਨੂੰ ਸੋਸ਼ਲ...

ਭਾਰਤ ਸਾਰਕ ਵਾਰਤਾ ਲਈ ਇਸਲਾਮਾਬਾਦ ਨਹੀਂ ਆ ਸਕਦਾ ਤਾਂ ਵਰਚੁਅਲੀ ਸ਼ਾਮਲ ਹੋਵੇ: ਕੁਰੈਸ਼ੀ

ਇਸਲਾਮਾਬਾਦ, 3 ਜਨਵਰੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਮੁਲਕ 19ਵੀਂ ਸਾਰਕ ਸਿਖਰ ਵਾਰਤਾ ਦੀ ਮੇਜ਼ਬਾਨੀ ਲਈ ਤਿਆਰ ਹੈ ਅਤੇ ਜੇਕਰ ਨਵੀਂ ਦਿੱਲੀ 'ਚ ਬੈਠੀ ਲੀਡਰਸ਼ਿਪ ਇਸਲਾਮਾਬਾਦ ਫੇਰੀ ਦੀ ਖਾਹਿਸ਼ਮੰਦ ਨਹੀਂ ਹੈ...

ਯਮਨ ਬਾਗ਼ੀਆਂ ਵੱਲੋਂ ਯੂਏਈ ਦੇ ਸਮੁੰਦਰੀ ਜਹਾਜ਼ ’ਤੇ ਕਬਜ਼ਾ

ਦੁਬਈ, 3 ਜਨਵਰੀ ਯਮਨ ਦੇ ਹੋਥੀ ਬਾਗ਼ੀਆਂ ਨੇ ਲਾਲ ਸਾਗਰ 'ਚ ਯੂਏਈ ਦੇ ਸਮੁੰਦਰੀ ਜਹਾਜ਼ 'ਤੇ ਕਬਜ਼ਾ ਕਰ ਲਿਆ। ਉਧਰ ਇਰਾਨ ਦੇ ਸੀਨੀਅਰ ਫ਼ੌਜੀ ਅਧਿਕਾਰੀ ਸੁਲੇਮਾਨੀ ਨੂੰ 2020 'ਚ ਅਮਰੀਕਾ ਵੱਲੋਂ ਮਾਰ ਮੁਕਾਉਣ ਦੀ ਯਾਦ 'ਚ ਹੈਕਰਾਂ ਨੇ ਇਜ਼ਰਾਈਲ...

ਏਕਤਾ ਤੇ ਦਿਲਨਾਜ਼ ਕਰੋਨਾ ਪਾਜ਼ੇਟਿਵ

ਮੁੰਬਈ: ਫਿਲਮ ਤੇ ਟੀਵੀ ਨਿਰਮਾਤਾ ਏਕਤਾ ਕਪੂਰ, ਅਦਾਕਾਰ ਜੌਹਨ ਅਬਰਾਹਮ ਤੇ ਉਸ ਦੀ ਪਤਨੀ ਪ੍ਰਿਆ ਅਤੇ ਅਦਾਕਾਰਾ ਦਿਲਨਾਜ਼ ਇਰਾਨੀ ਨੂੰ ਕਰੋਨਾ ਹੋ ਗਿਆ ਹੈ। ਏਕਤਾ ਕਪੂਰ (46) ਨੇ ਆਪਣੇ ਇੰਸਟਾਗਰਾਮ ਪੇਜ 'ਤੇ ਕਰੋਨਾ ਪਾਜ਼ੇਟਿਵ ਹੋਣ ਬਾਰੇ ਜਾਣਕਾਰੀ ਨਸ਼ਰ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img