12.4 C
Alba Iulia
Monday, November 25, 2024

ਕ੍ਰਿਕਟ: ਟੀ-20 ਲੜੀ ਲਈ ਪੰਜ ਨੂੰ ਦਿੱਲੀ ਵਿੱਚ ਇਕੱਠੀ ਹੋਵੇਗੀ ਭਾਰਤੀ ਟੀਮ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੱਖਣੀ ਅਫਰੀਕਾ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਲੜੀ ਤੋਂ ਪਹਿਲਾਂ ਪੰਜ ਜੂਨ ਨੂੰ ਇੱਥੇ ਇਕੱਠੀ ਹੋਵੇਗੀ। ਪਹਿਲਾ ਮੁਕਾਬਲਾ 9 ਜੂਨ ਨੂੰ ਖੇਡਿਆ ਜਾਵੇਗਾ। ਦੱਖਣੀ ਅਫਰੀਕਾ ਦੀ ਟੀਮ 2 ਜੂਨ ਨੂੰ ਇੱਥੇ ਪਹੁੰਚ ਜਾਵੇਗੀ।...

ਗਾਇਕ ਕੇਕੇ ਦੇ ਮੱਥੇ ਤੇ ਬੁੱਲ ’ਤੇ ਸੱਟ ਦੇ ਨਿਸ਼ਾਨ, ਪੁਲੀਸ ਨੇ ਗੈਰਕੁਦਰਤੀ ਮੌਤ ਦਾ ਕੇਸ ਦਰਜ ਕੀਤਾ

ਕੋਲਕਾਤਾ, 1 ਜੂਨ ਮਸ਼ਹੂਰ ਗਾਇਕ ਕ੍ਰਿਸ਼ਨ ਕੁਮਾਰ ਕੁਨੱਥ (ਕੇਕੇ) ਦੀ ਮੌਤ 'ਤੇ ਕੋਲਕਾਤਾ ਪੁਲੀਸ ਨੇ ਗੈਰ ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਨਿਊ ਮਾਰਕੀਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹ ਪੰਜ ਤਾਰਾ ਹੋਟਲ ਉਸੇ ਥਾਣੇ...

ਗੁਜਰਾਤ: ਸਾਬਕਾ ਕਾਂਗਰਸੀ ਨੇਤਾ ਹਾਰਦਿਕ ਪਟੇਲ 2 ਜੂਨ ਨੂੰ ਭਾਜਪਾ ’ਚ ਸ਼ਾਮਲ ਹੋਵੇਗਾ

ਅਹਿਮਦਾਬਾਦ, 31 ਮਈ ਕਾਂਗਰਸ ਦੇ ਨੇਤਾ ਹਾਰਦਿਕ ਪਟੇਲ ਗੁਜਰਾਤ ਪਾਰਟੀ ਦੇ ਪ੍ਰਧਾਨ ਸੀਆਰ ਪਾਟਿਲ ਦੀ ਮੌਜੂਦਗੀ ਵਿੱਚ 2 ਜੂਨ ਨੂੰ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ। ਪਾਟੀਦਾਰ ਕੋਟਾ ਅੰਦੋਲਨ ਦੇ ਨੇਤਾ ਪਟੇਲ ਦੇ ਹਾਲ ਹੀ ਵਿੱਚ ਕਾਂਗਰਸ ਤੋਂ ਅਸਤੀਫਾ ਦੇਣ...

ਕੈਨੇਡਾ ’ਚ ‘ਗੰਨ ਕਲਚਰ’ ਨੂੰ ਠੱਲ੍ਹ ਪਾਉਣ ਲਈ ਟਰੂਡੋ ਸਰਕਾਰ ਨੇ ਬਿੱਲ ਲਿਆਂਦਾ

ਟੋਰਾਂਟੋ, 31 ਮਈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਨੇ ਪਿਸਤੌਲਾਂ ਦੀ ਦਰਾਮਦ, ਖਰੀਦ ਜਾਂ ਵਿਕਰੀ ਨੂੰ ਸੀਮਤ ਕਰਨ ਲਈ ਸੰਸਦ 'ਚ ਬਿੱਲ ਪੇਸ਼ ਕੀਤਾ। ਟਰੂਡੋ ਨੇ ਕਿਹਾ, 'ਅਸੀਂ ਇਸ ਦੇਸ਼ 'ਚ ਪਿਸਤੌਲਾਂ ਦੀ ਗਿਣਤੀ ਨੂੰ...

ਤੈਰਾਕੀ: ਮਾਨਾ ਪਟੇਲ ਨੇ ‘ਸਰਬੋਤਮ ਭਾਰਤੀ ਸਮਾਂ’ ਕੱਢਿਆ

ਨਵੀਂ ਦਿੱਲੀ: ਭਾਰਤੀ ਤੈਰਾਕ ਮਾਨਾ ਪਟੇਲ ਨੇ ਫਰਾਂਸ ਵਿੱਚ ਮਾਰੇ ਨੋਸਟ੍ਰਮ ਤੈਰਾਕੀ 'ਚ ਮਹਿਲਾਵਾਂ ਦੇ 100 ਮੀਟਰ ਬੈਕਸਟ੍ਰੋਕ ਮੁਕਾਬਲੇ ਵਿੱਚ 'ਸਰਬੋਤਮ ਭਾਰਤੀ ਸਮਾਂ' ਕੱਢਿਆ ਹੈ। ਗੁਜਰਾਤ ਦੀ 22 ਸਾਲਾ ਓਲੰਪੀਅਨ ਤੈਰਾਕ ਨੇ ਮੁਕਾਬਲੇ ਦੇ ਆਖਰੀ ਦਿਨ ਐਤਵਾਰ ਨੂੰ...

ਰਾਮ ਚਰਨ ਨੂੰ ਮਿਲਣ ਲਈ 264 ਕਿਲੋਮੀਟਰ ਤੁਰ ਕੇ ਆਇਆ ਪ੍ਰਸ਼ੰਸਕ

ਹੈਦਰਾਬਾਦ: ਦੱਖਣ ਭਾਰਤੀ ਫਿਲਮਾਂ ਦੇ ਅਦਾਕਾਰ ਰਾਮ ਚਰਨ ਦੇ ਗੜਵਾਲ ਤੋਂ ਪ੍ਰਸ਼ੰਸਕ ਨੇ ਉਸ ਦਾ ਸਨਮਾਨ ਕਰਨ ਲਈ ਅਨੋਖਾ ਢੰਗ ਲੱਭਿਆ। ਜੈਰਾਮ ਨਾਂ ਦੇ ਇਸ ਪ੍ਰਸ਼ੰਸਕ ਨੇ ਰਾਮ ਚਰਨ ਨੂੰ ਮਿਲਣ ਲਈ ਨਾ ਸਿਰਫ਼ 264 ਕਿਲੋਮੀਟਰ ਦਾ ਪੈਦਲ...

ਰਿਚਾ ਚੱਢਾ ਨੇ ਲੱਦਾਖ ’ਚ ਫੌਜੀਆਂ ਨਾਲ ਬਿਤਾਇਆ ਸਮਾਂ

ਮੁੰਬਈ: ਅਦਾਕਾਰਾ ਰਿਚਾ ਚੱਢਾ ਇੰਟਰਨੈਸ਼ਨਲ ਮਿਊਜ਼ਿਕ ਫੈਸਟੀਵਲ ਦੇ ਪਹਿਲੇ ਐਡੀਸ਼ਨ ਵਿੱਚ ਸ਼ਾਮਲ ਹੋਣ ਲਈ ਪਿੱਛੇ ਜਿਹੇ ਲੱਦਾਖ ਗਈ ਹੋਈ ਸੀ ਤੇ ਉਹ ਇਸ ਫੈਸਟੀਵਲ ਦੇ ਸਮਾਪਤੀ ਸਮਾਗਮ ਦਾ ਵੀ ਹਿੱਸਾ ਬਣੇਗੀ। ਉਸ ਨੂੰ ਇੱਥੇ ਸਮੁੰਦਰੀ ਤਲ ਤੋਂ 12000...

ਕੈਨੇਡਾ ਦੇ ਰੈਪਰ ਡਰੇਕ ਵੱਲੋਂ ਸਿੱਧੂ ਮੂਸੇਵਾਲਾ ਨੂੰ ਸ਼ਰਜਾਂਜਲੀ

ਲਾਸ ਏਂਜਲਸ, 30 ਮਈ ਕੈਨੇਡੀਅਨ ਰੈਪਰ ਡਰੇਕ ਨੇ ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ। ਮੂਸੇਵਾਲਾ ਦੀ ਬੀਤੀ ਸ਼ਾਮ ਮਾਨਸਾ ਜ਼ਿਲ੍ਹੇ ਵਿੱਚ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਡਰੇਕ ਨੇ ਇੰਸਟਾਗ੍ਰਾਮ 'ਤੇ ਮੂਸੇਵਾਲਾ...

ਆਈਪੀਐੱਲ: ਰਾਜਸਥਾਨ ਨੂੰ ਹਰਾ ਕੇ ਗੁਜਰਾਤ ਟਾਈਟਨਜ਼ ਬਣਿਆ ਚੈਂਪੀਅਨ

ਅਹਿਮਦਾਬਾਦ, 29 ਮਈ ਪਲੇਠਾ ਟੂਰਨਾਮੈਂਟ ਖੇਡ ਰਹੇ ਗੁਜਰਾਤ ਟਾਈਟਨਜ਼ ਨੇ ਰਾਜਸਥਾਨ ਰੌਇਲਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਆਈਪੀਐੱਲ (ਇੰਡੀਅਨ ਪ੍ਰੀਮੀਅਰ ਲੀਗ) ਦਾ ਖ਼ਿਤਾਬ ਜਿੱਤ ਲਿਆ ਹੈ। ਇੱਥੇੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਰਾਜਸਥਾਨ ਰੌਇਲਜ਼ ਟੀਮ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ...

ਕਿਸ਼ਤੀ ਚਾਲਨ: ਪ੍ਰਾਚੀ ਨੇ ਇਤਿਹਾਸ ਰਚਿਆ

ਨਵੀਂ ਦਿੱਲੀ: ਪ੍ਰਾਚੀ ਯਾਦਵ ਨੇ ਪੋਲੈਂਡ ਦੇ ਪੋਜ਼ਨਾਨ ਵਿੱਚ ਚੱਲ ਰਹੇ ਪੈਰਾ ਕੈਨੋ (ਕਿਸ਼ਤੀ ਚਾਲਨ) ਵਿਸ਼ਵ ਕੱਪ ਦੇ ਮਹਿਲਾ ਵੀਐੱਲ2 200 ਮੀਟਰ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਪ੍ਰਾਚੀ ਨੇ 1:04.71 ਸਕਿੰਟ ਦੇ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img