12.4 C
Alba Iulia
Thursday, November 28, 2024

ਨਵੀਂ ਫ਼ਿਲਮ ਦੀ ਕਹਾਣੀ ਲਿਖ ਰਿਹਾ ਹੈ ਫਰਹਾਨ ਅਖ਼ਤਰ

ਮੁੰਬਈ: 'ਦਿਲ ਚਾਹਤਾ ਹੈ' ਦਾ ਨਿਰਦੇਸ਼ਕ ਫਰਹਾਨ ਅਖ਼ਤਰ ਇੱਕ ਨਵੀਂ ਕਹਾਣੀ ਨਾਲ ਵਾਪਸੀ ਕਰ ਰਿਹਾ ਹੈ। ਹਾਲਾਂਕਿ ਫ਼ਿਲਮ ਦੇ ਨਾਮ ਦਾ ਐਲਾਨ ਹੋਣਾ ਬਾਕੀ ਹੈ। ਨਿਰਦੇਸ਼ਕ ਅਤੇ ਲੇਖਕ ਵਜੋਂ ਫਰਹਾਨ ਦੀ ਆਖ਼ਰੀ ਫਿਲਮ 'ਡੌਨ 2: ਦਿ ਕਿੰਗ ਇੱਜ਼...

ਔਰਤਾਂ ਬਾਰੇ ਹੋਵੇਗੀ ਮਾਨਿਨੀ ਡੇ ਦੀ ਫਿਲਮ ‘ਬੇੜੀਆਂ’

ਮੁੰਬਈ: 'ਜੱਸੀ ਜੈਸੀ ਕੋਈ ਨਹੀਂ' ਅਤੇ 'ਨਾਮਕਰਨ' ਸਮੇਤ ਕਈ ਹੋਰ ਟੀਵੀ ਸ਼ੋਅ ਕਰਨ ਵਾਲੀ ਅਦਾਕਾਰਾ ਮਾਨਿਨੀ ਡੇ ਇਨ੍ਹੀਂ ਦਿਨੀਂ ਉੱਤਰਾਖੰਡ ਵਿੱਚ ਆਪਣੀ ਨਵੀਂ ਫਿਲਮ 'ਬੇੜੀਆਂ' ਦੀ ਸ਼ੂਟਿੰਗ ਕਰ ਰਹੀ ਹੈ। ਫਿਲਮ ਵਿੱਚ ਆਪਣੀ ਭੂਮਿਕਾ ਬਾਰੇ ਗੱਲ ਕਰਦਿਆਂ ਮਾਨਿਨੀ...

ਮੋਦੀ ਨੇ ਘਰ ਦਾ ਪਤਾ ਲੋਕ ਕਲਿਆਣ ਮਾਰਗ ਤਾਂ ਰੱਖ ਲਿਆ ਹੈ ਪਰ ਇਸ ਨਾਲ ਲੋਕਾਂ ਦਾ ਭਲਾ ਹੋਣ ਵਾਲਾ ਨਹੀਂ: ਰਾਹੁਲ

ਨਵੀਂ ਦਿੱਲੀ, 4 ਜੂਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਰਮਚਾਰੀ ਭਵਿੱਖ ਨਿਧੀ (ਈਪੀਐੱਫ) 'ਤੇ ਵਿਆਜ ਦਰ ਨੂੰ 8.1 ਫੀਸਦੀ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ 'ਲੋਕ ਕਲਿਆਣ ਮਾਰਗ' ਦਾ ਪਤਾ (ਪ੍ਰਧਾਨ...

ਮਸਜਿਦ ’ਚ ਪੂਜਾ ਦੇ ਵੀਐੱਚਪੀ ਦੇ ਸੱਦੇ ਬਾਅਦ ਕਰਨਾਟਕ ਦੇ ਸ੍ਰੀਰੰਗਪਟਨਾ ’ਚ ਸੁਰੱਖਿਆ ਵਧਾਈ

ਮਾਂਡਿਆ (ਕਰਨਾਟਕ), 4 ਜੂਨ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਵੱਲੋਂ ਜਾਮੀਆ ਮਸਜਿਦ ਵਿੱਚ ਪੂਜਾ ਕਰਨ ਦੇ ਸੱਦੇ ਦੇ ਮੱਦੇਨਜ਼ਰ ਕਰਨਾਟਕ ਦੇ ਸ੍ਰੀਰੰਗਪਟਨਾ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਕੁਝ ਸੱਜੇ-ਪੱਖੀ ਸੰਗਠਨਾਂ ਦਾ ਦਾਅਵਾ ਹੈ ਕਿ 18ਵੀਂ ਸਦੀ ਦੇ ਸ਼ਾਸਕ...

ਨਸਲਕੁਸ਼ੀ ’ਤੇ ਜਵਾਬਦੇਹੀ ਤੋਂ ਬਚਣ ਦਾ ਪਾਕਿਸਤਾਨ ਜਿਊਂਦਾ-ਜਾਗਦਾ ਉਦਾਹਰਨ: ਭਾਰਤ

ਸੰਯੁਕਤ ਰਾਸ਼ਟਰ, 3 ਜੂਨ ਭਾਰਤ ਨੇ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ਵਿਚ ਜੰਮੂ ਕਸ਼ਮੀਰ ਦਾ ਮੁੱਦਾ ਉਠਾਉਣ ਲਈ ਪਾਕਿਸਤਾਨ ਦੀ ਖਿਚਾਈ ਕੀਤੀ ਹੈ। ਭਾਰਤ ਨੇ ਕਿਹਾ ਕਿ ਗੁਆਂਢੀ ਮੁਲਕ ਇਸ ਗੱਲ ਦਾ 'ਜਿਊਂਦਾ-ਜਾਗਦਾ' ਉਦਾਹਰਨ ਹੈ ਕਿ ਕਿਵੇਂ ਕੋਈ ਦੇਸ਼ ਨਸਲਕੁਸ਼ੀ...

ਯੂਕਰੇਨ ਨੂੰ ਪੱਛਮੀ ਮੁਲਕਾਂ ਤੋਂ ਹੋਰ ਹਥਿਆਰਾਂ ਦੀ ਉਡੀਕ

ਕੀਵ, 3 ਜੂਨ ਮੁਲਕ ਦੇ ਪੂਰਬੀ ਹਿੱਸੇ ਨੂੰ ਰੂਸ ਤੋਂ ਬਚਾਉਣ ਲਈ ਯੂਕਰੇਨੀ ਸੈਨਾ ਜ਼ੋਰਦਾਰ ਲੜਾਈ ਲੜ ਰਹੀ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਆਪਣਾ ਕਬਜ਼ਾ ਬਰਕਰਾਰ ਰੱਖਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਯੂਕਰੇਨੀ ਫ਼ੌਜ ਪੱਛਮ ਤੋਂ ਮਦਦ...

ਏਸ਼ੀਆ ਕੱਪ: ਭਾਰਤ ਨੇ ਕਾਂਸੀ ਦਾ ਤਗ਼ਮਾ ਜਿੱਤਿਆ

ਜਕਾਰਤਾ, 1 ਜੂਨ ਭਾਰਤ ਦੀ ਪੁਰਸ਼ਾਂ ਦੀ ਹਾਕੀ ਟੀਮ ਨੇ ਅੱਜ ਏਸ਼ੀਆ ਕੱਪ ਵਿਚ ਜਪਾਨ ਨੂੰ 1-0 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ। ਗੋਲਾਂ ਦੇ ਫ਼ਰਕ ਕਾਰਨ ਭਾਰਤੀ ਟੀਮ ਫਾਈਨਲ ਵਿਚ ਪਹੁੰਚਣ ਤੋਂ ਖੁੰਝ ਗਈ ਸੀ।...

ਰੂਸ ’ਚ ਜ਼ਬਰਦਸਤੀ ਲਿਜਾਏ ਗਏ ਲੋਕਾਂ ’ਚ ਦੋ ਲੱਖ ਬੱਚੇ ਸ਼ਾਮਲ: ਜ਼ੇਲੈਂਸਕੀ

ਕੀਵ: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਦੱਸਿਆ ਕਿ ਯੂਕਰੇਨ ਤੋਂ ਜ਼ਬਰਦਸਤੀ ਰੂਸ ਲਿਜਾਏ ਗਏ ਲੋਕਾਂ ਵਿੱਚ ਦੋ ਲੱਖ ਬੱਚੇ ਵੀ ਸ਼ਾਮਲ ਹਨ। ਇਨ੍ਹਾਂ 'ਚ ਅਨਾਥਆਸ਼ਰਮਾਂ ਤੋਂ ਲਿਜਾਏ ਗਏ, ਮਾਤਾ-ਪਿਤਾ ਨਾਲ ਲਿਜਾਏ ਗਏ ਅਤੇ ਪਰਿਵਾਰਾਂ ਤੋਂ ਅਲੱਗ ਹੋਏ...

ਨਿਸ਼ਾਨੇਬਾਜ਼ੀ: ਸਵਪਨਿਲ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਨਵੀਂ ਦਿੱਲੀ: ਭਾਰਤੀ ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਨੇ ਅੱਜ ਅਜ਼ਰਬਾਇਜਾਨ ਦੇ ਬਾਕੂ ਵਿੱਚ ਚੱਲ ਰਹੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਪੁਰਸ਼ ਵਰਗ ਦੇ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨਜ਼ (3ਪੀ) ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਨੂੰ ਟੂਰਨਾਮੈਂਟ ਦਾ...

ਪੂਜਾ ਹੇਗੜੇ ਨੇ ਪਵਨ ਕਲਿਆਣ ਦੀ ਫ਼ਿਲਮ ਛੱਡੀ

ਹੈਦਰਾਬਾਦ: ਅਦਾਕਾਰਾ ਪੂਜਾ ਹੇਗੜੇ ਨੇ ਤੇਲਗੂ ਅਦਾਕਾਰ ਪਵਨ ਕਲਿਆਣ ਦੀ ਫ਼ਿਲਮ 'ਭਾਵੇਦੀਯੁਦੂ ਭਗਤ ਸਿੰਘ' ਛੱਡ ਦਿੱਤੀ ਹੈ। ਇਸ ਫ਼ਿਲਮ ਵਿੱਚ ਅਦਾਕਾਰਾ ਨੇ ਮੁੱਖ ਭੂਮਿਕਾ ਨਿਭਾਉਣੀ ਸੀ। ਸੂਤਰਾਂ ਅਨੁਸਾਰ ਇਸ ਫ਼ਿਲਮ ਦੀ ਸ਼ੂਟਿੰਗ ਅੱਗੇ ਪਾ ਦਿੱਤੀ ਗਈ ਹੈ। ਪੂਜਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img