12.4 C
Alba Iulia
Tuesday, November 26, 2024

ਆਈਪੀਐੱਲ: ਹੈਦਰਾਬਾਦ ਦੀ ਲਗਾਤਾਰ ਚੌਥੀ ਜਿੱਤ

ਨਵੀ ਮੁੰਬਈ: ਤੇਜ਼ ਗੇਂਦਬਾਜ਼ ਉਮਰਾਨ ਮਲਿਕ ਤੇ ਤਜਰਬੇਕਾਰ ਭੁਵਨੇਸ਼ਵਰ ਕੁਮਾਰ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਮੱਧਕ੍ਰਮ ਦੇ ਬੱਲੇਬਾਜ਼ਾਂ ਦੀ ਵਧੀਆ ਖੇਡ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਅੱਜ ਇੱਥੇ ਪੰਜਾਬ ਕਿੰਗਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਆਈਪੀਐਲ 'ਚ...

ਹਾਕੀ: ਅਰਜਨ ਸਿੰਘ ਦੀ ਯਾਦ ’ਚ ਟੂਰਨਾਮੈਂਟ ਕਰਾਏਗੀ ਹਵਾਈ ਸੈਨਾ

ਚੰਡੀਗੜ੍ਹ: ਭਾਰਤੀ ਹਵਾਈ ਸੈਨਾ (ਆਈਏਐੱਫ) ਖੇਡ ਕੰਟਰੋਲ ਬੋਰਡ (ਏਐੱਸਐੱਸਸੀਬੀ) 18 ਤੋਂ 22 ਅਪਰੈਲ ਵਿਚਾਲੇ ਤੀਜਾ 'ਮਾਰਸ਼ਲ ਅਰਜਨ ਸਿੰਘ ਯਾਦਗਾਰੀ ਹਾਕੀ ਟੂਰਨਾਮੈਂਟ' ਕਰਾਏਗਾ ਜਿਸ 'ਚ ਦੇਸ਼ ਭਰ ਤੋਂ 11 ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ ਤੋਂ ਇਲਾਵਾ ਬੰਗਲਾਦੇਸ਼ ਹਵਾਈ ਸੈਨਾ ਦੀ...

ਪ੍ਰਸ਼ਾਂਤ ਨੀਲ ਨੇ ਬੰਨ੍ਹੇ ਯਸ਼ ਦੀਆਂ ਤਾਰੀਫ਼ਾਂ ਦੇ ਪੁਲ

ਮੁੰਬਈ: 'ਕੇਜੀਐੱਫ' ਦੀ ਫਰੈਂਚਾਇਜ਼ੀ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ ਲਈ ਨਿਰਦੇਸ਼ਕ ਪ੍ਰਸ਼ਾਂਤ ਨੀਲ ਨੇ ਸੁਪਰਸਟਾਰ ਯਸ਼ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਹਨ। ਉਸ ਨੇ ਆਖਿਆ ਕਿ ਫਿਲਮ ਦੀ ਸਫ਼ਲਤਾ ਨੂੰ ਦੇਖਣ ਦਾ ਦ੍ਰਿਸ਼ਟੀਕੋਣ ਸਿਰਫ਼ ਤੇ ਸਿਰਫ਼ ਅਦਾਕਾਰ ਕੋਲ...

ਸ਼ਿਮਲਾ ਸਣੇ ਹਿਮਾਚਲ ਪ੍ਰਦੇਸ਼ ’ਚ ਸੈਲਾਨੀਆਂ ਦਾ ਹੜ੍ਹ, ਹੋਟਲ ਫੁੱਲ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 16 ਅਪਰੈਲ ਸ਼ੁੱਕਰਵਾਰ ਰਾਤ ਤੱਕ ਹਜ਼ਾਰਾਂ ਵਾਹਨਾਂ ਨੇ ਸ਼ੋਘੀ ਰਾਹੀਂ ਸ਼ਿਮਲਾ 'ਚ ਦਾਖਲ ਹੋ ਚੁੱਕੇ ਹਨ ਤੇ ਮਾਹੌਲ ਕੋਵਿਡ ਤੋਂ ਪਹਿਲਾਂ ਵਰਗਾ ਬਣ ਗਿਆ ਹੈ। ਸ਼ਿਮਲਾ ਪੁਲੀਸ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਪਿਛਲੇ 36...

ਸਿੱਖ ਸੈਲਾਨੀ ਉਤੇ ਹਮਲੇ ਦੇ ਦੋਸ਼ ਹੇਠ ਨੌਜਵਾਨ ਗ੍ਰਿਫ਼ਤਾਰ

ਨਿਊਯਾਰਕ, 15 ਅਪਰੈਲ ਇਥੇ ਕੁਈਨਜ਼ ਵਿੱਚ ਤਿੰਨ ਸਿੱਖਾਂ 'ਤੇ ਕਥਿਤ ਹਮਲਿਆਂ ਦੇ ਦੋਸ਼ ਵਿੱਚ 19 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨੌਜਵਾਨ 'ਤੇ ਨਫ਼ਰਤੀ ਅਪਰਾਧ ਦੇ ਵੀ ਦੋਸ਼ ਲੱਗੇ ਹਨ। ਭਾਰਤੀ ਕੌਂਸੁੁਲੇਟ ਜਨਰਲ ਨੇ ਪਿਛਲੇ ਦਿਨੀਂ ਹੋਏ ਹਮਲਿਆਂ...

ਪਾਕਿਸਤਾਨ: ਪੰਜਾਬ ਵਿਧਾਨ ਸਭਾ ਵਿੱਚ ਹੰਗਾਮਾ; ਪੀਟੀਆਈ ਤੇ ਪੀਐਮਐਲ-ਐਨ ਦੇ ਵਿਧਾਇਕਾਂ ਦਰਮਿਆਨ ਹੱਥੋਪਾਈ

ਲਾਹੌਰ, 16 ਅਪਰੈਲ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਵਿਧਾਨ ਸਭਾ ਵਿਚ ਅੱਜ ਨਵਾਂ ਮੁੱਖ ਮੰਤਰੀ ਚੁਣਨ ਤੋਂ ਪਹਿਲਾਂ ਹੰਗਾਮਾ ਹੋ ਗਿਆ। ਇਮਰਾਨ ਖਾਨ ਤੇ ਸ਼ਾਹਬਾਜ਼ ਸ਼ਰੀਫ ਦੀ ਪਾਰਟੀ ਦੇ ਵਿਧਾਇਕਾਂ ਸਣੇ ਹੋਰ ਪਾਰਟੀਆਂ ਦੇ ਆਗੂਆਂ ਵਿਚਾਲੇ ਹੱਥੋਪਾਈ ਹੋ ਗਈ।...

ਮੇਰੇ ਬਚਪਨ ਦੇ ਹੀਰੋ ਸਨ ਸ਼ੇਨ ਵਾਰਨ: ਕੋਹਲੀ

ਮੁੰਬਈ: ਰੌਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਅੱਜ ਕਿਹਾ ਕਿ ਆਸਟਰੇਲਿਆਈ ਸਪਿੰਨਰ ਮਰਹੂਮ ਸ਼ੇਨ ਵਾਰਨ ਉਸ ਦੇ ਬਚਪਨ ਦੇ 'ਹੀਰੋ' ਸਨ ਅਤੇ ਉਹ ਹਰੇਕ ਮੁਲਾਕਾਤ ਦੌਰਾਨ ਇਸ ਮਹਾਨ ਕ੍ਰਿਕਟਰ ਤੋਂ ਕੁੱਝ ਨਾ ਕੁੱਝ ਸਿੱਖਦੇ...

ਜੋਅ ਰੂਟ ਨੇ ਇੰਗਲੈਂਡ ਟੈਸਟ ਟੀਮ ਦੀ ਕਪਤਾਨੀ ਛੱਡੀ

ਲੰਡਨ: ਐਸ਼ੇਜ਼ ਅਤੇ ਵੈਸਟ ਇੰਡੀਜ਼ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਹਾਰਨ ਮਗਰੋਂ ਜੋਅ ਰੂਟ ਨੇ ਅੱਜ ਇੰਗਲੈਂਡ ਟੈਸਟ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਉਹ ਪੰਜ ਸਾਲ ਇੰਗਲੈਂਡ ਟੈਸਟ ਟੀਮ ਦਾ ਕਪਤਾਨ ਰਿਹਾ ਹੈ। ਇੰਗਲੈਂਡ ਦੇ...

ਨਿਰਮਾਤਾ ਤੇ ਅਭਿਨੇਤਰੀ ਮੰਜੂ ਸਿੰਘ ਦਾ ਦੇਹਾਂਤ

ਮੁੰਬਈ, 16 ਅਪਰੈਲ ਬਜ਼ੁਰਗ ਨਿਰਮਾਤਾ ਤੇ ਅਭਿਨੇਤਰੀ ਮੰਜੂ ਸਿੰਘ ਦਾ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 73 ਸਾਲ ਦੀ ਸੀ।ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਵੀਰਵਾਰ ਨੂੰ ਮੁੰਬਈ 'ਚ ਦੇਹਾਂਤ ਹੋਇਆ। ਉਨ੍ਹਾਂ ਨੇ ਛੋਟੇ ਪਰਦੇ 'ਤੇ ਪਹਿਲੇ ਸਪਾਂਸਰ...

ਰਣਬੀਰ ਤੇ ਆਲੀਆ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਛਾਈਆਂ, ਨਵੀਂ ਜੋੜੀ ਦੱਖਣੀ ਅਫਰੀਕਾ ’ਚ ਮਨਾਏਗੀ ਹਨੀਮੂਨ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 16 ਅਪਰੈਲ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਪ੍ਰਤੀ ਲੋਕਾਂ ਦਾ ਉਤਸ਼ਾਹ ਹਾਲੇ ਵੀ ਬਰਕਰਾਰ ਹੈ। ਕਿਹਾ ਜਾ ਰਿਹਾ ਹੈ ਕਿ ਨਵ-ਵਿਆਹੁਤਾ ਜੋੜਾ ਦੱਖਣੀ ਅਫਰੀਕਾ ਵਿੱਚ ਆਪਣਾ ਹਨੀਮੂਨ ਮਨਾੲੇਗਾ। ਵਿਆਹ ਦੀਆਂ ਤਸਵੀਰਾਂ ਆਲੀਆ ਅਤੇ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img