12.4 C
Alba Iulia
Tuesday, November 26, 2024

ਆਈਪੀਐੱਲ: ਪੰਜਾਬ ਕਿੰਗਜ਼ ਦੀ ਮੁੰਬਈ ਇੰਡੀਅਨਜ਼ ’ਤੇ ਜਿੱਤ

ਪੁਣੇ, 13 ਅਪਰੈਲ ਪੰਜਾਬ ਕਿੰਗਜ਼ ਨੇ ਸ਼ਿਖਰ ਧਵਨ ਅਤੇ ਮਯੰਕ ਅਗਰਵਾਲ ਦੀਆਂ ਹਮਲਾਵਰ ਪਾਰੀਆਂ ਦੀ ਬਦੌਲਤ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ 12 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ...

ਪੀਸੀਏ ਦੇ ਸਾਬਕਾ ਆਗੂਆਂ ’ਤੇ ਕ੍ਰਿਕਟ ਸਰਗਰਮੀਆਂ ’ਚ ਸ਼ਾਮਲ ਹੋਣ ਉਤੇ ਰੋਕ

ਖੇਤਰੀ ਪ੍ਰਤੀਨਿਧ ਐਸ.ਏ.ਐਸ.ਨਗਰ(ਮੁਹਾਲੀ), 13 ਅਪਰੈਲ ਪੀਸੀਏ ਦੇ ਲੋਕਪਾਲ ਐੱਚਐੱਸ ਭੱਲਾ (ਸੇਵਾਮੁਕਤ ਜੱਜ) ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਵੱਖ-ਵੱਖ ਉੱਚ ਅਹੁਦਿਆਂ 'ਤੇ ਤਾਇਨਾਤ ਰਹੇ ਜੀਐੱਸ ਵਾਲੀਆ ਅਤੇ ਐੱਮਪੀ ਪਾਂਡਵ 'ਤੇ ਤਾਉਮਰ ਕ੍ਰਿਕਟ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ...

ਰਣਬੀਰ ਤੇ ਆਲੀਆ ਦਾ ਵਿਆਹ ਅੱਜ, ਸ਼ਾਮ 7 ਵਜੇ ਮੀਡੀਆ ਸਾਹਮਣੇ ਆਏਗੀ ਨਵੀਂ ਜੋੜੀ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 14 ਅਪਰੈਲ ਬਾਲੀਵੁੱਡ ਦੀ ਮਸ਼ਹੂਰ ਸਟਾਰ ਜੋੜੀ ਰਣਬੀਰ ਕਪੂਰ ਅਤੇ ਆਲੀਆ ਭੱਟ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਪੰਜਾਬੀ ਰੀਤੀ-ਰਿਵਾਜ਼ਾਂ ਅਨੁਸਾਰ ਵਿਆਹ ਹੋ ਰਿਹਾ ਹੈ। ਵਿਆਹ ਨੂੰ ਲੋਕਾਂ ਦੀ ਅੱਖ ਤੋਂ ਬਚਾਉਣ ਲਈ ਲਈ...

ਹਾਰਦਿਕ ਪਟੇਲ ਵੱਲੋਂ ਚੋਣਾਂ ਲੜਨ ਦਾ ਸੰਕੇਤ

ਅਹਿਮਦਾਬਾਦ, 12 ਅਪਰੈਲ ਸੁਪਰੀਮ ਕੋਰਟ ਵੱਲੋਂ 2015 ਦੇ ਦੰਗਿਆਂ ਤੇ ਅੱਗਜ਼ਨੀ ਦੇ ਕੇਸ ਵਿੱਚ ਸਜ਼ਾ 'ਤੇ ਰੋਕ ਲਾਉਣ ਮਗਰੋਂ ਗੁਜਰਾਤ ਦੇ ਕਾਂਗਰਸੀ ਆਗੂ ਹਾਰਦਿਕ ਪਟੇਲ ਨੇ ਅੱਜ ਕਿਹਾ ਕਿ ਉਸ ਦਾ ਮਕਸਦ ਸਿਰਫ਼ ਚੋਣਾਂ ਲੜਨਾ ਨਹੀਂ ਬਲਕਿ ਲੋਕਾਂ ਦੀ...

ਖਰਗੋਨ ਹਿੰਸਾ ’ਚ ਸ਼ਾਮਲ ਲੋਕਾਂ ਤੋਂ ਨੁਕਸਾਨ ਦੀ ਵਸੂਲੀ ਲਈ ਟ੍ਰਿਬਿਊਨਲ ਕਾਇਮ, ਗ਼ਲਤ ਫੋਟੋ ਟਵੀਟ ਕਰਨ ’ਤੇ ਦਿਗਵਿਜੈ ਸਿੰਘ ਖ਼ਿਲਾਫ਼ ਕੇਸ ਦਰਜ

ਭੁਪਾਲ, 13 ਅਪਰੈਲ ਮੱਧ ਪ੍ਰਦੇਸ਼ ਦੇ ਖਰਗੋਨ ਸ਼ਹਿਰ ਵਿੱਚ ਰਾਮ ਨੌਮੀ ਦੇ ਜਲੂਸ ਦੌਰਾਨ ਫਿਰਕੂ ਹਿੰਸਾ ਵਿੱਚ ਸ਼ਾਮਲ ਲੋਕਾਂ ਤੋਂ ਨੁਕਸਾਨ ਦੀ ਵਸੂਲੀ ਲਈ ਰਾਜ ਸਰਕਾਰ ਨੇ ਦੋ ਮੈਂਬਰੀ ਦਾਅਵਾ ਟ੍ਰਿਬਿਊਨਲ ਕਾਇਮ ਕੀਤਾ ਹੈ। ਟ੍ਰਿਬਿਊਨਲ ਬਾਰੇ ਨੋਟੀਫਿਕੇਸ਼ਨ ਜਾਰੀ ਕਰ...

ਬੰਬੇ ਹਾਈ ਕੋਰਟ ਵੱਲੋਂ 83 ਸਾਲਾ ਦੇ ਵਰਵਰਾ ਰਾਓ ਨੂੰ ਪੱਕੀ ਜ਼ਮਾਨਤ ਦੇਣ ਤੋਂ ਨਾਂਹ

ਮੁੰਬਈ, 13 ਅਪਰੈਲ ਬੰਬੇ ਹਾਈ ਕੋਰਟ ਨੇ ਕਵੀ-ਕਾਰਕੁਨ ਵਰਵਰਾ ਰਾਓ ਦੀ ਐਲਗਾਰ ਪਰਿਸ਼ਦ-ਮਾਓਵਾਦੀ ਤਾਲਮੇਲ ਮਾਮਲੇ ਵਿਚ ਮੈਡੀਕਲ ਆਧਾਰ 'ਤੇ ਸਥਾਈ ਜ਼ਮਾਨਤ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਜਸਟਿਸ ਐੱਸਬੀ ਸ਼ੁਕਰੇ ਅਤੇ ਜੀਏ ਸਾਨਪ ਦੇ ਬੈਂਚ ਨੇ...

ਠੇਕੇਦਾਰ ਦੀ ਮੌਤ ਦੇ ਮਾਮਲੇ ’ਚ ਕਰਨਾਟਕ ਦੇ ਪੰਚਾਇਤ ਰਾਜ ਮੰਤਰੀ ਖ਼ਿਲਾਫ਼ ਕੇਸ ਦਰਜ

ਮੰਗਲੌਰ, 13 ਅਪਰੈਲ ਕਰਨਾਟਕ 'ਚ ਠੇਕੇਦਾਰ ਦੀ ਮੌਤ ਕਾਰਨ ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਕੇਐੱਸ ਈਸ਼ਵਰੱਪਾ ਖ਼ਿਲਾਫ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀ ਨੇ ਦੱਸਿਆ ਕਿ ਈਸ਼ਵਰੱਪਾ ਨੂੰ ਇਸ ਮਾਮਲੇ ਵਿੱਚ ਪਹਿਲਾ...

ਨਿਊ ਯਾਰਕ ’ਚ ਦੋ ਸਿੱਖਾਂ ’ਤੇ ਹਮਲਾ

ਨਿਊਯਾਰਕ, 13 ਅਪਰੈਲ ਅਮਰੀਕਾ ਵਿੱਚ ਨਿਊ ਯਾਰਕ ਦੇ ਕੁਈਨਜ਼ ਇਲਾਕੇ ਵਿੱਚ ਸਿੱਖ ਭਾਈਚਾਰੇ ਦੇ ਦੋ ਵਿਅਕਤੀਆਂ ਉੱਤੇ ਹਮਲਾ ਕਰਕੇ ਲੁੱਟਮਾਰ ਕੀਤੀ ਗਈ। ਕੁਈਨਜ਼ ਵਿੱਚ ਦਸ ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ ਉੱਤੇ ਇਹ ਦੂਜਾ ਹਮਲਾ...

ਇਟਲੀ ਦੇ ਬਾਡੀ ਬਿਲਡਿੰਗ ਮੁਕਾਬਲੇ ’ਚ ਪੰਜਾਬ ਦਾ ਮਨਿੰਦਰਪਾਲ ਦੋਇਮ

ਮਿਲਾਨ (ਇਟਲੀ) (ਵਿੱਕੀ ਬਟਾਲਾ): ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕਾਹਲਵਾ ਤੋਂ ਇੱਥੇ ਆ ਕੇ ਵੱਸੇ ਡਾ. ਸਤਵਿੰਦਰ ਸਿੰਘ ਅਤੇ ਕਮਲਜੀਤ ਕੌਰ ਦੇ ਪੁੱਤਰ ਮਨਿੰਦਰਪਾਲ ਸਿੰਘ ਨੇ ਇਟਲੀ ਦੇ ਸ਼ਹਿਰ ਪੈਰੂਜਾ ਵਿੱਚ ਹੋਏ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਦੂਜਾ...

ਰਾਸ਼ਟਰਮੰਡਲ ਤੇ ਏਸ਼ਿਆਈ ਮੁਕਾਬਲਿਆਂ ਦੇ ਚੋਣ ਟਰਾਇਲਾਂ ਵਿਚ ਹਿੱਸਾ ਨਹੀਂ ਲਵੇਗੀ ਸਾਇਨਾ

ਨਵੀਂ ਦਿੱਲੀ: ਸਾਇਨਾ ਨੇਹਵਾਲ ਵੱਲੋਂ ਰਾਸ਼ਟਰਮੰਡਲ ਖੇਡਾਂ ਵਿਚ ਆਪਣੇ ਖਿਤਾਬ ਨੂੰ ਬਚਾਉਣ ਦੀ ਸੰਭਾਵਨਾ ਧੁੰਦਲੀ ਜਾਪ ਰਹੀ ਹੈ ਕਿਉਂਕਿ ਉਸਨੇ ਆਗਾਮੀ ਖੇਡ ਮੁਕਾਬਲਿਆਂ ਦੇ ਚੋਣ ਟਰਾਇਲਾਂ ਵਿਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਬਰਮਿੰਘਮ ਵਿਚ ਹੋਣ ਵਾਲੀਆਂ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img