12.4 C
Alba Iulia
Monday, November 25, 2024

ਮਿਆਮੀ ਓਪਨ: ਬੋਪੰਨਾ ਤੇ ਸਾਨੀਆ ਦੀ ਹਾਰ; ਭਾਰਤੀ ਚੁਣੌਤੀ ਖ਼ਤਮ

ਮਿਆਮੀ, 30 ਮਾਰਚ ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਸਾਨੀਆ ਮਿਰਜ਼ਾ ਇੱਥੇ ਮਿਆਮੀ ਓਪਨ ਦੇ ਕੁਆਰਟਰਜ਼ ਵਿੱਚ ਆਪੋ-ਆਪਣੇ ਡਬਲਜ਼ ਮੁਕਾਬਲੇ ਹਾਰ ਕੇ ਇਸ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਏ ਹਨ। ਦੋਵਾਂ ਦੀ ਹਾਰ ਨਾਲ ਭਾਰਤ ਦੀ ਇਸ ਟੂਰਨਾਮੈਂਟ ਵਿੱਚ ਚੁਣੌਤੀ...

ਕਸ਼ਮੀਰ ਫਾਈਲਜ਼: ਅਨੁਪਮ ਖੇਰ ਵੱਲੋਂ ਕੇਜਰੀਵਾਲ ਦੀ ਆਲੋਚਨਾ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 27 ਮਾਰਚ ਬੌਲੀਵੁੱਡ ਅਦਾਕਾਰ ਅਨੁਪਮ ਖੇਰ ਨੇ 'ਦਿ ਕਸ਼ਮੀਰ ਫਾਈਲਜ਼' 'ਤੇ ਕੀਤੀ ਟਿੱਪਣੀ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ ਹੈ। ਕੇਜਰੀਵਾਲ ਦੇ ਬਿਆਨਾਂ ਨੂੰ 'ਕੱਚਾ ਤੇ ਗੈਰ-ਸੰਵੇਦਨਸ਼ੀਲ' ਕਰਾਰ ਦਿੰਦਿਆਂ ਖੇਰ ਨੇ ਕਿਹਾ...

ਆਸਕਰਜ਼: ਵਿੱਲ ਸਮਿੱਥ ਦੇ ਥੱਪੜ ਮਾਰਨ ਮਗਰੋਂ ਦਰਸ਼ਕਾਂ ਦੀ ਗਿਣਤੀ ਵਧੀ

ਲਾਸ ਏਂਜਲਸ: ਆਸਕਰ ਐਵਾਰਡਜ਼ ਸਮਾਗਮ ਵਿੱਚ ਬੀਤੇ ਦਿਨੀਂ ਜਦੋਂ ਵਿੱਲ ਸਮਿੱਥ ਨੇ ਕ੍ਰਿਸ ਰੌਕ ਦੇ ਥੱਪੜ ਮਾਰਿਆ ਸੀ ਤਾਂ ਇਸ ਘਟਨਾ ਦੇ 15 ਮਿੰਟ ਦੇ ਸਮੇਂ ਦੇ ਅੰਦਰ-ਅੰਦਰ ਏਬੀਸੀ 'ਤੇ ਲਗਪਗ 5,11,000 ਦਰਸ਼ਕਾਂ ਦੀ ਗਿਣਤੀ ਵਧ ਗਈ। ਇਹ...

ਮੁਰਾਦਾਬਾਦ ਆਵਾਜ਼ ਪ੍ਰਦੂਸ਼ਣ ’ਚ ਦੁਨੀਆ ’ਚ ਦੂਜੇ ਨੰਬਰ ’ਤੇ: ਯੂਐੱਨ ਦੀ ਰਿਪੋਰਟ ’ਚ ਭਾਰਤ ਦੇ 5 ਸ਼ਹਿਰ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 30 ਮਾਰਚ ਸੰਯੁਕਤ ਰਾਸ਼ਟਰ (ਯੂਐੱਨ) ਵੱਲੋਂ ਫਰੰਟੀਅਰਜ਼ 2022 ਸਿਰਲੇਖ ਵਾਲੀ ਤਾਜ਼ਾ ਰਿਪੋਰਟ ਵਿੱਚ ਮੁਰਾਦਾਬਾਦ ਨੂੰ ਦੁਨੀਆ ਦਾ ਦੂਜਾ ਸਭ ਤੋਂ ਰੌਲੇ-ਰੱਪੇ ਵਾਲਾ ਸ਼ਹਿਰ ਦਰਜਾ ਦਿੱਤਾ ਗਿਆ ਹੈ। ਦਿਲ ਦੀਆਂ ਸਮੱਸਿਆਵਾਂ ਤੇ ਹਾਰਮੋਨਲ ਅਸੰਤੁਲਨ ਤੋਂ ਲੈ...

ਰੂਸ-ਯੂਕਰੇਨ ਵਾਰਤਾ ਨਾਲ ਅਮਨ ਦੀ ਆਸ ਬੱਝੀ

ਕੀਵ/ਇਸਤੰਬੁਲ, 29 ਮਾਰਚ ਰੂਸ ਅਤੇ ਯੂਕਰੇਨ ਦੇ ਨੁਮਾਇੰਦਿਆਂ ਵਿਚਕਾਰ ਤੁਰਕੀ ਦੀ ਰਾਜਧਾਨੀ ਇਸਤੰਬੁਲ 'ਚ ਹੋਈ ਵਾਰਤਾ ਦੌਰਾਨ ਸ਼ਾਂਤੀ ਲਈ ਦੋਵੇਂ ਧਿਰਾਂ ਕੁਝ ਅੱਗੇ ਵਧੀਆਂ ਹਨ। ਯੂਕਰੇਨ 'ਚ ਗੋਲੀਬੰਦੀ ਦਾ ਐਲਾਨ ਤਾਂ ਨਹੀਂ ਕੀਤਾ ਗਿਆ ਹੈ ਪਰ ਰੂਸੀ ਫ਼ੌਜ ਨੇ...

ਭਾਰਤੀ ਬੈਡਮਿੰਟਨ ਖਿਡਾਰੀ ਪ੍ਰਣਯ ਦੀ ਦਰਜਾਬੰਦੀ ’ਚ ਸੁਧਾਰ

ਨਵੀਂ ਦਿੱਲੀ: ਭਾਰਤ ਦੇ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣਯ ਬੀਡਬਲਿਊਐਫ ਦਰਜਾਬੰਦੀ ਵਿਚ ਤਿੰਨ ਥਾਵਾਂ ਦੀ ਛਾਲ ਮਾਰ 23ਵੇਂ ਨੰਬਰ ਉਤੇ ਪਹੁੰਚ ਗਏ ਹਨ। ਉਨ੍ਹਾਂ ਦੇ ਹੁਣ 52875 ਅੰਕ ਹਨ। ਹਾਲਾਂਕਿ ਪ੍ਰਣਯ ਪਿਛਲੇ ਤਿੰਨ ਸਾਲਾਂ ਤੋਂ ਸਿਹਤ ਠੀਕ ਨਾ ਹੋਣ...

ਕਾਜੋਲ ਦਾ ਭੁਲੇਖਾ ਪਾਉਂਦੀ ਹੈ ਨਿਆਸਾ ਦੇਵਗਨ

ਚੰਡੀਗੜ੍ਹ: ਅਦਾਕਾਰ ਜੋੜੀ ਅਜੈ ਦੇਵਗਨ ਤੇ ਕਾਜੋਲ ਦੀ ਧੀ ਨਿਆਸਾ ਦੇਵਗਨ ਪਿਛਲੇ ਦਿਨੀਂ ਹੋਏ ਲੈਕਮੇ ਫੈਸ਼ਨ ਵੀਕ ਦੌਰਾਨ ਖਿੱਚ ਦਾ ਕੇਂਦਰ ਰਹੀ। ਨਿਆਸਾ ਨੇ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਵੱਲੋਂ ਤਿਆਰ ਕੀਤੀ ਗਈ ਪੁਸ਼ਾਕ ਪਹਿਨ ਕੇ ਮਾਡਲਿੰਗ ਕੀਤੀ। ਹਾਲ...

ਦਿਲਜੀਤ ਦੋਸਾਂਝ ਦਰਸ਼ਕਾਂ ਦੇ ਮਨੋਰੰਜਨ ਲਈ ਤਿਆਰ

ਮੁੰਬਈ: ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਆਪਣੇ ਚਾਹੁਣ ਵਾਲਿਆਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ ਅਤੇ ਇਸ ਸਬੰਧੀ ਆਗਾਮੀ 9 ਅਪਰੈਲ ਤੋਂ ਉਸ ਦਾ ਟੂਰ 'ਬੌਰਨ ਟੂ ਸ਼ਾਈਨ' ਸ਼ੁਰੂ ਹੋਣ ਜਾ ਰਿਹਾ ਹੈ। ਕਰੋਨਾ ਤੋਂ ਬਾਅਦ ਉਹ ਪਹਿਲੀ...

ਪ੍ਰਮੋਦ ਸਾਵੰਤ ਨੇ ਦੂਜੀ ਵਾਰ ਗੋਆ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ

ਪਣਜੀ, 28 ਮਾਰਚ ਤਿੰਨ ਵਾਰ ਦੇ ਵਿਧਾਇਕ ਪ੍ਰਮੋਦ ਸਾਵੰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਦੇ ਹੋਰ ਆਗੂਆਂ ਦੀ ਮੌਜੂਦਗੀ ਵਿੱਚ ਅੱਜ ਦੂਜੀ ਵਾਰ ਗੋਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਸੂਬੇ ਦੀ 40 ਮੈਂਬਰੀ ਵਿਧਾਨ...

ਦੋ ਦਿਨਾਂ ਦੇਸ਼ਵਿਆਪੀ ਹੜਤਾਲ ਦਾ ਬੈਂਕਾਂ ਤੇ ਜਨਤਕ ਆਵਾਜਾਈ ਸੇਵਾਵਾਂ ’ਤੇ ਅਸਰ

ਨਵੀਂ ਦਿੱਲੀ, 29 ਮਾਰਚ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ 'ਚ ਕੇਂਦਰੀ ਟਰੇਡ ਯੂਨੀਅਨਾਂ ਦੀ ਦੇਸ਼ ਵਿਆਪੀ ਹੜਤਾਲ ਦੇ ਦੂਜੇ ਦਿਨ ਅੱਜ ਦੇਸ਼ ਦੇ ਕੁਝ ਹਿੱਸਿਆਂ 'ਚ ਬੈਂਕਿੰਗ ਸੇਵਾਵਾਂ ਅਤੇ ਜਨਤਕ ਆਵਾਜਾਈ ਅੰਸ਼ਕ ਤੌਰ 'ਤੇ ਠੱਪ ਰਹੀ, ਜਿਸ ਨਾਲ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img