12.4 C
Alba Iulia
Friday, November 22, 2024

ਤਗਮ

ਜ਼ਗਰੇਬ ਕੁਸ਼ਤੀ ਓਪਨ: ਅਮਨ ਸਹਿਰਾਵਤ ਨੇ ਕਾਂਸੀ ਦਾ ਤਗ਼ਮਾ ਜਿੱਤਿਆ

ਜ਼ਗਰੇਬ (ਕ੍ਰੋਏਸ਼ੀਆ): ਭਾਰਤ ਦੇ ਪਹਿਲਵਾਨ ਅਮਨ ਸਹਿਰਾਵਤ ਨੇ ਇੱੱਥੇ ਜ਼ਗਰੇਬ ਓਪਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਅਮਨ (17) ਨੇ ਕਾਂਸੀ ਦੇ ਤਗ਼ਮੇ ਲਈ ਹੋਏ ਮੁਕਾਬਲੇ ਵਿੱਚ ਅਮਰੀਕਾ ਦੇ ਜ਼ੇਨ ਰੇਅ ਰੋਡਸ ਰਿਚਰਡ ਨੂੰ 10-4 ਨਾਲ...

ਦੇਸ਼ ਦੇ ਓਲਿੰਪਕ ਤੇ ਵਿਸ਼ਵ ਚੈਂਪੀਅਨਸ਼ਿਪ ’ਚ ਤਗਮਾ ਜੇਤੂ ਪਹਿਲਵਾਨ ਜੰਤਰ-ਮੰਤਰ ’ਤੇ ਧਰਨੇ ਉਪਰ ਬੈਠੇ

ਨਵੀਂ ਦਿੱਲੀ, 18 ਜਨਵਰੀ ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਅਤੇ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਫੋਗਾਟ ਸਮੇਤ ਦੇਸ਼ ਦੇ ਨਾਮੀ ਪਹਿਲਵਾਨ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਦੇ ਕਥਿਤ ਤਾਨਾਸ਼ਾਹੀ ਰਵੱਈਏ ਖਿਲਾਫ ਅੱਜ ਇਥੇ...

ਕਰਾਟੇ ਚੈਂਪੀਅਨਸ਼ਿਪ: ਹੁਸ਼ਿਆਰਪੁਰ ਦੇ ਪੰਜ ਖਿਡਾਰੀਆਂ ਨੇ ਤਗ਼ਮੇ ਜਿੱਤੇ

ਪੱਤਰ ਪ੍ਰੇਰਕ ਹੁਸ਼ਿਆਰਪੁਰ, 9 ਜਨਵਰੀ ਹਰਿਆਣਾ ਰਾਜ ਦੇ ਹਿਸਾਰ ਵਿੱਚ ਏਸ਼ੀਅਨ ਕਰਾਟੇ ਫ਼ੈਡਰੇਸ਼ਨ ਦੇ ਜੱਜ ਸ਼ਿਹਾਨ ਹਰੀਸ਼ ਸਿਰਾਧਾਨਾ ਦੀ ਅਗਵਾਈ ਹੇਠ ਕਰਵਾਈ ਗਈ ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਟੀਮ ਵਿਚ ਸ਼ਾਮਲ ਹੁਸ਼ਿਆਰਪੁਰ ਦੇ ਪੰਜ ਕਰਾਟੇ ਖਿਡਾਰੀਆਂ ਨੇ ਸ਼ਾਨਦਾਰ...

ਤੀਰਅੰਦਾਜ਼ੀ: ਭਾਰਤ ਨੇ ਪੰਜ ਸੋਨ ਤਗ਼ਮਿਆਂ ਸਣੇ ਨੌਂ ਤਗ਼ਮੇ ਜਿੱਤੇ

ਸ਼ਾਰਜਾਹ: ਭਾਰਤੀ ਜੂਨੀਅਰ ਤੀਰਅੰਦਾਜ਼ਾਂ ਨੇ ੲੇਸ਼ੀਆ ਕੱਪ ਦੇ ਤੀਜੇ ਪੜਾਅ 'ਤੇ ਆਪਣਾ ਦਬਦਬਾ ਕਾਇਮ ਰੱਖਦਿਆਂ ਪੰਜ ਸੋਨ ਤਗ਼ਮਿਆਂ ਸਣੇ ਨੌ ਤਗ਼ਮੇ ਜਿੱਤੇ ਹਨ। ਕੰਪਾਊਂਡ ਵਰਗ ਵਿੱਚ ਭਾਰਤ ਨੇ ਅੱਠ ਵਿੱਚੋਂ ਸੱਤ ਸੋਨ ਤਗ਼ਮੇ ਜਿੱਤੇ ਅਤੇ ਵਿਅਕਤੀਗਤ ਮਹਿਲਾ ਵਰਗ...

ਅਥਲੈਟਿਕ ਮੀਟ: ਗਲੈਕਸੀ ਹਾਊਸ ਨੇ 27 ਸੋਨ ਤਗ਼ਮੇ ਜਿੱਤੇ

ਪੱਤਰ ਪ੍ਰੇਰਕ ਸੰਦੌੜ, 20 ਦਸੰਬਰ ਮਾਡਰਨ ਸੈਕੂਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾ ਵਿੱਚ 19ਵੀਂ ਦੋ ਰੋਜ਼ਾ ਅਥਲੈਟਿਕ ਮੀਟ ਸ਼ਾਨੋ-ਸ਼ੌਕਤ ਨਾਲ ਕਰਵਾਈ ਗਈ। ਸਿੱਖਿਆ ਸ਼ਾਸਤਰੀ ਡਾ. ਜਗਜੀਤ ਸਿੰਘ ਧੂਰੀ ਨੇ ਮੁੱਖ ਮਹਮਿਾਨ ਵਜੋਂ ਸ਼ਿਰਕਤ ਕਰਦਿਆਂ ਬੱਚਿਆਂ ਨੂੰ ਖੇਡਾਂ ਵਿਚ ਵੱਧ ਚੜ੍ਹ...

ਵੇਟਲਿਫਟਿੰਗ: ਵਿਸ਼ਵ ਚੈਂਪੀਅਨਸ਼ਿਪ ’ਚ ਚਾਨੂ ਨੇ ਚਾਂਦੀ ਦਾ ਤਗਮਾ ਜਿੱਤਿਆ

ਬੋਗਾਟਾ (ਕੋਲੰਬੀਆ): ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਗੁੱਟ ਦੇ ਦਰਦ ਨਾਲ ਜੂਝਦਿਆਂ ਇੱਥੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕੁੱਲ 200 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਦੌਰਾਨ ਉਸ ਨੇ ਟੋਕੀਓ ਓਲੰਪਿਕ ਦੀ ਚੈਂਪੀਅਨ ਚੀਨ ਦੀ ਹੋਊ ਜ਼ੀਹੁਆ...

ਪੈਰਾ ਬੈਡਮਿੰਟਨ: ਭਾਰਤ ਨੇ ਛੇ ਤਗਮੇ ਜਿੱਤੇ

ਨਵੀਂ ਦਿੱਲੀ: ਪੈਰਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਮਗਾ ਜੇਤੂ ਸੁਕਾਂਤ ਕਦਮ ਦੀ ਅਗਵਾਈ ਹੇਠ ਭਾਰਤੀ ਖਿਡਾਰੀਆਂ ਨੇ ਲੀਮਾ ਵਿੱਚ ਪੇਰੂ ਪੈਰਾ ਬੈਡਮਿੰਟਨ ਕੌਮਾਂਤਰੀ ਟੂਰਨਾਮੈਂਟ ਵਿੱਚ ਛੇ ਸੋਨ ਤਗਮੇ ਜਿੱਤੇ। ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਕਦਮ ਨੇ...

ਏਸ਼ੀਅਨ ਡਰੈਗਨ ਬੋਟ ਚੈਂਪੀਅਨਸ਼ਿਪ ਵਿੱਚ ਸਰਬਜੀਤ ਕੌਰ ਨੇ ਕਾਂਸੇ ਦਾ ਤਗ਼ਮਾ ਜਿੱਤਿਆ

ਮਸਤੂਆਣਾ ਸਾਹਿਬ (ਪੱਤਰ ਪ੍ਰੇਰਕ): ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੀ ਬੀਪੀਐੱਡ ਦੀ ਵਿਦਿਆਰਥਣ ਸਰਬਜੀਤ ਕੌਰ ਨੇ ਥਾਈਲੈਂਡ ਵਿੱਚ ਹੋਈ 14ਵੀਂ ਏਸ਼ੀਅਨ ਡਰੈਗਨ ਬੋਟ ਚੈਂਪੀਅਨਸ਼ਿਪ ਵਿੱਚ 1000 ਮੀਟਰ ਅਤੇ 200 ਮੀਟਰ ਡਰੈਗਨ ਬੋਟ ਮੁਕਾਬਲੇ 'ਚ ਭਾਰਤੀ ਖਿਡਾਰੀ...

ਏਸ਼ੀਅਨ ਏਅਰਗੰਨ ਚੈਂਪੀਅਨਸ਼ਿਪ: ਭਾਰਤ ਨੇ ਚਾਰ ਹੋਰ ਸੋਨ ਤਗਮੇ ਜਿੱਤੇ

ਨਵੀਂ ਦਿੱਲੀ: ਭਾਰਤੀ ਨਿਸ਼ਾਨੇਬਾਜ਼ਾਂ ਨੇ ਕੋਰੀਆ ਦੇ ਡੇਇਗੂ ਵਿੱਚ 15ਵੀਂ ਏਸ਼ੀਅਨ ਏਅਰਗੰਨ ਚੈਂਪੀਅਨਸ਼ਿਪ ਵਿੱਚ ਅੱਜ ਚਾਰ ਹੋਰ ਸੋਨ ਤਗਮੇ ਜਿੱਤੇ। ਇਸ ਟੂਰਨਾਮੈਂਟ ਵਿੱਚ ਭਾਰਤ 21 ਸੋਨ ਤਗਮੇ ਜਿੱਤ ਚੁੱਕਾ ਹੈ। ਇਸ ਦੌਰਾਨ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ...

ਰੱਸਾਕਸ਼ੀ: ਕਰਾੜਵਾਲਾ ਦੇ ਖਿਡਾਰੀਆਂ ਨੇ ਸੋਨ ਤਗ਼ਮਾ ਜਿੱਤਿਆ

ਚਾਉਕੇ: ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਡੀਐੱਮ ਗਰੁੱਪ ਕਰਾੜਵਾਲਾ ਦੇ ਖਿਡਾਰੀਆ ਨੇ ਰੱਸਾਕਸ਼ੀ ਵਿੱਚ ਸੋਨ ਤਗ਼ਮਾ ਜਿੱਤਿਆ। ਸਰੀਰਕ ਸਿੱਖਿਆ ਦੇ ਅਧਿਆਪਕ ਨੇ ਦੱਸਿਆ ਕਿ ਮੌੜ ਕਲਾਂ ਦੇ ਸਕੂਲ ਵਿਚ ਹੋਈਆਂ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਡੀਐਮ ਗਰੁੱਪ ਕਰਾੜਵਾਲਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img