12.4 C
Alba Iulia
Friday, November 22, 2024

ਬਣਆ

ਇੰਗਲੈਂਡ ਬਣਿਆ ਚੈਂਪੀਅਨ

ਮੈਲਬਰਨ, 13 ਨਵੰਬਰ ਸੈਮ ਕਰਨ ਦੀ ਅਗਵਾਈ ਵਿੱਚ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਬੈਨ ਸਟਾਕਸ (ਨਾਬਾਦ 52 ਦੌੜਾਂ) ਦੇ ਨੀਮ ਸੈਂਕੜੇ ਦੀ ਬਦੌਲਤ ਇੰਗਲੈਂਡ ਅੱਜ ਇੱਥੇ ਟੀ-20 ਵਿਸ਼ਵ ਕੱਪ 2022 ਦੇ ਰੋਮਾਂਚਕ ਫਾਈਨਲ ਵਿੱਚ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ...

ਕੋਹਲੀ ਟੀ-20 ਵਿਸ਼ਵ ਕੱਪ ਦੇ ਇਤਿਹਾਸ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬਣਿਆ

ਐਡੀਲੇਡ, 2 ਨਵੰਬਰ ਵਿਰਾਟ ਕੋਹਲੀ ਸ੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਨੂੰ ਪਛਾੜ ਕੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਟੀ-20 ਵਿਸ਼ਵ ਕੱਪ ਵਿੱਚ ਕੋਹਲੀ ਦੀ ਔਸਤ 80 ਤੋਂ...

ਮਹਿਲਾ ਟੀ-20 ਏਸ਼ੀਆ ਕੱਪ ਫਾਈਨਲ: ਭਾਰਤ 7ਵੀਂ ਵਾਰ ਬਣਿਆ ਚੈਂਪੀਅਨ, ਲੰਕਾ ਨੂੰ 8 ਵਿਕਟਾਂ ਨਾਲ ਹਰਾਇਆ

ਸਿਲਹਟ, 15 ਅਕਤੂਬਰ ਭਾਰਤ ਅੱਜ ਇੱਥੇ ਏਸ਼ੀਆ ਕੱਪ ਮਹਿਲਾ ਟੀ-20 ਕ੍ਰਿਕਟ ਟੂਰਨਾਮੈਂਟ ਦੇ ਫਾਈਨਲ 'ਚ ਸ੍ਰੀਲੰਕਾ ਨੂੰ ਅੱਠ ਵਿਕਟਾਂ ਨਾਲ ਹਰਾ ਕੇ 7ਵੀਂ ਵਾਰ ਚੈਂਪੀਅਨ ਬਣ ਗਿਆ। ਭਾਰਤ ਨੇ ਸ੍ਰੀਲੰਕਾ ਦੀ ਪਾਰੀ ਨੂੰ ਨੌਂ ਵਿਕਟਾਂ 'ਤੇ 65 ਦੌੜਾਂ 'ਤੇ...

ਹਮੇਸ਼ਾ ਪ੍ਰਸ਼ਾਸਕ ਨਹੀਂ ਬਣਿਆ ਰਹਿ ਸਕਦਾ: ਗਾਂਗੁਲੀ

ਕੋਲਕਾਤਾ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਤੋਂ ਰਵਾਨਗੀ ਦੀਆਂ ਚਰਚਾਵਾਂ ਦੌਰਾਨ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਅੱਜ ਕਿਹਾ ਕਿ ਉਹ ਹਮੇਸ਼ਾ ਪ੍ਰਸ਼ਾਸਕ ਨਹੀਂ ਬਣੇ ਰਹਿ ਸਕਦੇ। ਬੋਰਡ ਦੇ ਆਗਾਮੀ ਸਾਲਾਨਾ ਆਮ ਇਜਲਾਸ ਵਿੱਚ ਗਾਂਗੁਲੀ ਦੀ ਥਾਂ 'ਤੇ...

ਮੁੱਕੇਬਾਜ਼ੀ: ਸ਼ਿਵ ਠਕਰਾਨ ਡਬਲਿਊਬੀਸੀ ਏਸ਼ੀਆ ਮਹਾਂਦੀਪ ਚੈਂਪੀਅਨ ਬਣਿਆ

ਬੈਂਕਾਕ, 29 ਸਤੰਬਰ ਭਾਰਤ ਦੇ ਸੁਪਰ ਮਿਡਲਵੇਟ ਮੁੱਕੇਬਾਜ਼ ਸ਼ਿਵਾ ਠਕਰਾਨ ਨੇ ਇੱਥੇ ਡਬਲਿਊਬੀਸੀ ਏਸ਼ੀਆ ਮਹਾਂਦੀਪ ਚੈਂਪੀਅਨਸ਼ਿਪ ਵਿੱਚ ਮਲੇਸ਼ੀਆ ਦੇ ਆਦਿਲ ਹਫੀਜ਼ ਨੂੰ ਨਾਕ-ਆਊਟ ਰਾਹੀਂ ਹਰਾ ਕੇ ਖ਼ਿਤਾਬ ਆਪਣੇ ਨਾਂ ਕੀਤਾ। ਭਾਰਤੀ ਮੁੱਕੇਬਾਜ਼ ਨੇ ਅੱਠਵੇਂ ਗੇੜ ਵਿੱਚ ਮੁਕਾਬਲਾ ਜਿੱਤ ਕੇ...

ਨੀਰਜ ਨੇ ਮੁੜ ਰਚਿਆ ਇਤਿਹਾਸ, ਡਾਇਮੰਡ ਲੀਗ ਚੈਂਪੀਅਨ ਬਣਿਆ

ਜ਼ਿਊਰਿਖ, 9 ਸਤੰਬਰ ਓਲੰਪਿਕ ਸੋਨ ਤਗਮਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇੱਥੇ ਡਾਇਮੰਡ ਲੀਗ ਫਾਈਨਲਜ਼ ਦਾ ਖ਼ਿਤਾਬ ਜਿੱਤ ਕੇ ਇੱਕ ਹੋਰ ਇਤਿਹਾਸਕ ਉਪਲਬਧੀ ਹਾਸਲ ਕੀਤੀ। ਚੋਪੜਾ ਇਹ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਐਥਲੀਟ ਹੈ। ਚੋਪੜਾ ਨੇ ਫਾਊਲ ਨਾਲ...

ਮੈਂ ‘ਹਾਈਵੇਅ’ ਦੇਖ ਕੇ ਆਲੀਆ ਦਾ ਪ੍ਰਸ਼ੰਸਕ ਬਣਿਆ: ਰਣਬੀਰ

ਮੁੰਬਈ: ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਫਿਲਮ 'ਬ੍ਰਹਮਾਸਤਰ' ਰਿਲੀਜ਼ ਹੋਣ ਵਾਲੀ ਹੈ। ਰਣਬੀਰ ਨੇ ਅਦਾਕਾਰਾ ਪਤਨੀ ਆਲੀਆ ਭੱਟ ਬਾਰੇ ਗੱਲਬਾਤ ਕਰਦਿਆਂ ਆਪਣੀ ਪਸੰਦ ਦੀ ਅਦਾਕਾਰੀ ਬਾਰੇ ਚਾਨਣਾ ਪਾਇਆ। ਜਾਣਕਾਰੀ ਅਨੁਸਾਰ ਆਲੀਆ ਨੇ ਆਪਣੇ ਫਿਲਮ ਸਫ਼ਰ ਦੀ ਸ਼ੁਰੂਆਤ ਸਾਲ...

ਕੈਨੇਡਾ: ਅਲਬਰਟਾ ਕਬੱਡੀ ਕੱਪ ’ਚ ਯੰਗ ਰੋਇਲ ਕਲੱਬ ਦੀ ਝੰਡੀ, ਗੁਰਲਾਲ ਸਰਵੋਤਮ ਰੇਡਰ ਬਣਿਆ

ਮਹਿੰਦਰ ਸਿੰਘ ਰੱਤੀਆਂ ਐਡਮਿੰਨਟਨ (ਕੈਨੇਡਾ), 6 ਸਤੰਬਰ ਕੈਨੇਡਾ ਦੇ ਸੂਬਾ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਵਿਖੇ ਨੈਸ਼ਨਲ ਕਬੱਡੀ ਫ਼ੈਡਰੇਸ਼ਨ ਆਫ਼ ਕੈਨੈਡਾ ਬੈਨਰ ਹੇਠ ਅਲਬਰਟਾ ਪੰਜਾਬੀ ਸਪੋਰਟਸ ਕਲੱਬ ਐਂਡ ਕਲਚਰਲ ਐਸੋਸੀਏਸ਼ਨ ਵੱਲੋਂ ਨਾਮਵਾਰ ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਸਮਰਪਿਤ 7ਵਾਂ...

ਡੈੱਨਮਾਰਕ ਦਾ ਖਿਡਾਰੀ ਬਣਿਆ ਵਿਸ਼ਵ ਚੈਂਪੀਅਨ

ਟੋਕੀਓ, 28 ਅਗਸਤ ਵਿਕਟਰ ਐਕਸੈਲਸਨ ਨੇ ਵਿਸ਼ਵ ਬੈਡਮਿੰਟਨ ਚੈਂਪੀਅਸ਼ਿਪ ਦੇ ਪੁਰਸ਼ ਸਿੰਗਲਜ਼ ਫਾਈਨਲ ਵਿਚ ਅੱਜ ਕੁਨਲਾਵੁਤ ਵਿਟਿਡਸਰਨ ਨੂੰ 21-5, 21-16 ਨਾਲ ਹਰਾ ਕੇ ਆਪਣਾ ਦੂਜਾ ਖ਼ਿਤਾਬ ਹਾਸਲ ਕੀਤਾ। ਮਹਿਲਾ ਵਰਗ ਵਿਚ ਅਕਾਨੇ ਯਾਮਾਗੁਚੀ ਨੇ ਉਲੰਪਿਕ ਚੈਂਪੀਅਨ ਚੇਨ ਯੁਫੇਈ...

ਫ਼ਿਲਮ ‘ਪਠਾਨ’ ਵਿੱਚ ਖਲਨਾਇਕ ਬਣਿਆ ਜੌਹਨ ਅਬਰਾਹਮ

ਮੁੰਬਈ: 'ਏਕ ਵਿਲੇਨ ਰਿਟਰਨਜ਼' ਦੀ ਸਫ਼ਲਤਾ ਤੋਂ ਬਾਅਦ ਬੌਲੀਵੁੱਡ ਅਦਾਕਾਰ ਜੌਹਨ ਅਬਰਾਹਮ ਇੱਕ ਵਾਰ ਫਿਰ ਫ਼ਿਲਮ 'ਪਠਾਨ' ਵਿੱਚ ਖਲਨਾਇਕ ਵਜੋਂ ਧਮਾਕੇਦਾਰ ਕਿਰਦਾਰ ਨਿਭਾਏਗਾ। ਸੁਪਰਸਟਾਰ ਸ਼ਾਹਰੁਖ ਖਾਨ ਦੀ ਇਹ ਫ਼ਿਲਮ ਅਗਲੇ ਸਾਲ ਜਨਵਰੀ ਵਿੱਚ ਰਿਲੀਜ਼ ਹੋਵੇਗੀ। ਸ਼ਾਹਰੁਖ ਖਾਨ ਇਸ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img