12.4 C
Alba Iulia
Thursday, November 21, 2024

ਬਣਆ

ਟੈਨਿਸ ਰੈਂਕਿੰਗ: ਜੋਕੋਵਿਚ ਨੂੰ ਪਛਾੜ ਕੇ ਨੰਬਰ ਇੱਕ ਖਿਡਾਰੀ ਬਣਿਆ ਅਲਕਾਰੇਜ਼

ਪੈਰਿਸ, 23 ਮਈ ਕਾਰਲੋਸ ਅਲਕਾਰੇਜ਼ ਨਵੀਂ ਏਟੀਪੀ ਰੈਂਕਿੰਗ 'ਚ ਨੋਵਾਕ ਜੋਕੋਵਿਚ ਨੂੰ ਪਛਾੜ ਕੇ ਦੁਨੀਆ ਦਾ ਨੰਬਰ ਇੱਕ ਪੁਰਸ਼ ਟੈਨਿਸ ਖਿਡਾਰੀ ਬਣ ਗਿਆ ਹੈ ਜਿਸ ਨਾਲ ਉਸ ਨੂੰ ਫਰੈਂਚ ਓਪਨ 'ਚ ਸਿਖਰਲਾ ਦਰਜਾ ਹਾਸਲ ਹੋਵੇਗਾ। ਇਟੈਲੀਅਨ ਓਪਨ ਦਾ ਖਿਤਾਬ...

ਆਰਸੀਬੀ ਲਈ ਸੌ ਕੈਚ ਕਰਨ ਵਾਲਾ ਪਹਿਲਾ ਖਿਡਾਰੀ ਬਣਿਆ ਵਿਰਾਟ

ਬੰਗਲੂਰੂ (ਕਰਨਾਟਕ): ਭਾਰਤ ਦਾ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਆਈਪੀਐੱਲ ਵਿੱਚ 100 ਕੈਚ ਪੂਰੇ ਕਰਨ ਵਾਲਾ ਰੌਇਲ ਚੈਲੰਜਰਜ਼ ਬੰਗਲੂਰੂ ਦਾ ਪਹਿਲਾ ਖਿਡਾਰੀ ਅਤੇ ਕੁੱਲ ਮਿਲਾ ਕੇ ਤੀਜਾ ਖਿਡਾਰੀ ਬਣ ਗਿਆ ਹੈ। ਉਸ ਨੇ ਇਹ ਰਿਕਾਰਡ ਬੀਤੇ ਦਿਨ ਬੰਗਲੂਰੂ ਵਿੱਚ...

ਕੋਚੇਲਾ ’ਚ ਪੇਸ਼ਕਾਰੀ ਦੇਣ ਵਾਲਾ ਪਹਿਲਾ ਪੰਜਾਬੀ ਗਾਇਕ ਬਣਿਆ ਦਿਲਜੀਤ

ਲਾਸ ਏਂਜਲਸ, 16 ਅਪਰੈਲ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਅਮਰੀਕਾ ਵਿਚ ਪੰਜਾਬੀ ਸੰਗੀਤ ਦੇ ਝੰਡੇ ਗੱਡ ਦਿੱਤੇ ਹਨ। ਉਹ ਕੋਚੇਲਾ ਸੰਗੀਤ ਸਮਾਗਮ ਵਿਚ ਪੇਸ਼ਕਾਰੀ ਦੇਣ ਵਾਲਾ ਪਹਿਲਾ ਪੰਜਾਬੀ ਗਾਇਕ ਬਣ ਗਿਆ ਹੈ। ਦਿਲਜੀਤ ਦੇ ਜਿਵੇਂ ਹੀ ਅਮਰੀਕਾ...

ਰੂਸ ਨੂੰ ਨਜ਼ਰਅੰਦਾਜ਼ ਕਰਦਿਆਂ ਫਿਨਲੈਂਡ ਨਾਟੋ ਦਾ ਮੈਂਬਰ ਬਣਿਆ

ਬਰਸੱਲਜ਼, 4 ਅਪਰੈਲ ਫਿਨਲੈਂਡ ਅੱਜ ਅਧਿਕਾਰਤ ਤੌਰ 'ਤੇ ਦੁਨੀਆ ਦੇ ਸਭ ਤੋਂ ਵੱਡੇ ਸੁਰੱਖਿਆ ਗਠਜੋੜ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦਾ ਮੈਂਬਰ ਬਣ ਗਿਆ ਹੈ। ਉਹ ਇਸ ਫੌਜੀ ਗਠਜੋੜ ਵਿਚ ਸ਼ਾਮਲ ਹੋਣ ਵਾਲਾ 31ਵਾਂ ਦੇਸ਼ ਹੈ। ਇਸ ਸਬੰਧੀ ਐਲਾਨ...

ਟੈਨਿਸ: ਸਿਨਰ ਨੂੰ ਹਰਾ ਕੇ ਮੈਦਵੇਦੇਵ ਮਿਆਮੀ ਓਪਨ ਚੈਂਪੀਅਨ ਬਣਿਆ

ਮਿਆਮੀ ਗਾਰਡਨਜ਼: ਡੇਨੀਅਲ ਮੈਦਵੇਦੇਵ ਨੇ ਮਿਆਮੀ ਓਪਨ ਟੈਨਿਸ ਦੇ ਫਾਈਨਲ ਵਿੱਚ ਜਾਨਿਕ ਸਿਨਰ ਨੂੰ 7-5, 6-3 ਨਾਲ ਹਰਾ ਕੇ ਸਾਲ ਦਾ ਆਪਣਾ ਚੌਥਾ ਏਟੀਪੀ ਖਿਤਾਬ ਜਿੱਤਿਆ। ਮੈਦਵੇਦੇਵ ਦੀ ਸਿਨਰ ਖ਼ਿਲਾਫ਼ ਖੇਡੇ ਛੇ ਮੈਚਾਂ ਵਿੱਚ ਲਗਾਤਾਰ ਇਹ ਛੇਵੀਂ ਜਿੱਤ...

ਏਸ਼ਿਆਈ ਖੋ ਖੋ ਚੈਂਪੀਅਨਸ਼ਿਪ: ਭਾਰਤ ਦੋਵਾਂ ਵਰਗਾਂ ’ਚ ਬਣਿਆ ਚੈਂਪੀਅਨ

ਤਾਮੁਲਪੁਰ (ਅਸਾਮ), 24 ਮਾਰਚ ਭਾਰਤ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਨੇ ਅਸਾਮ ਦੇ ਤਾਮੁਲਪੁਰ 'ਚ ਸਮਾਪਤ ਹੋਈ ਚੌਥੀ ਏਸ਼ਿਆਈ ਖੋ-ਖੋ ਚੈਂਪੀਅਨਸ਼ਿਪ ਵਿੱਚ ਖਿਤਾਬੀ ਜਿੱਤ ਦਰਜ ਕੀਤੀ ਹੈ। ਦੋਵਾਂ ਵਰਗਾਂ ਵਿੱਚ ਸ੍ਰੀਲੰਕਾ ਤੇ ਬੰਗਲਾਦੇਸ਼ ਦੀਆਂ ਟੀਮਾਂ ਸਾਂਝੇ ਰੂਪ ਵਿੱਚ ਤੀਜੇ...

ਅਸ਼ਵਿਨ ਵਿਸ਼ਵ ਦਾ ਅੱਵਲ ਨੰਬਰ ਟੈਸਟ ਗੇਂਦਬਾਜ਼ ਬਣਿਆ

ਦੁਬਈ: ਭਾਰਤੀ ਆਫ਼ ਸਪਿੰਨਰ ਰਵੀਚੰਦਰਨ ਅਸ਼ਵਿਨ(36) ਵਿਸ਼ਵ ਦਾ ਨੰਬਰ ਇਕ ਟੈਸਟ ਗੇਂਦਬਾਜ਼ ਬਣ ਗਿਆ ਹੈ। ਅਸ਼ਵਿਨ ਨੇ ਆਈਸੀਸੀ ਵੱਲੋਂ ਪੁਰਸ਼ਾਂ ਦੇ ਵਰਗ ਵਿੱਚ ਟੈਸਟ ਗੇਂਦਬਾਜ਼ੀ ਲਈ ਜਾਰੀ ਦਰਜਾਬੰਦੀ ਵਿੱਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੂੰ ਪਛਾੜ ਕੇ...

ਸ਼ੁਭਮਨ ਜਨਵਰੀ ਮਹੀਨੇ ਦਾ ਸਰਵੋਤਮ ਖਿਡਾਰੀ ਬਣਿਆ

ਦੁਬਈ: ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਕ੍ਰਿਕਟ ਦੀ ਇੱਕ ਰੋਜ਼ਾ ਵੰਨਗੀ ਵਿੱਚ ਲਗਾਤਾਰ ਚੰਗੀਆਂ ਪਾਰੀਆਂ ਖੇਡਣ ਕਾਰਨ ਜਨਵਰੀ ਮਹੀਨੇ ਦਾ ਆਈਸੀਸੀ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਹੈ, ਜਦਕਿ ਇੰਗਲੈਂਡ ਦੀ ਅੰਡਰ-19 ਕਪਤਾਨ ਗਰੇਸ ਸਕ੍ਰੀਵਨਸ ਮਹਿਲਾ ਵਰਗ ਵਿੱਚ ਇਹ...

ਸੂਰਿਆ ਬਣਿਆ ਸਾਲ ਦਾ ਸਰਬੋਤਮ ਕ੍ਰਿਕਟਰ

ਦੁਬਈ: ਆਈਸੀਸੀ ਵੱਲੋਂ ਅੱਜ ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਟੀ-20 ਦਾ 'ਸਾਲ ਦਾ ਸਰਬੋਤਮ ਪੁਰਸ਼ ਕ੍ਰਿਕਟਰ' ਚੁਣਿਆ ਗਿਆ। ਉਸ ਨੇ ਇੰਗਲੈਂਡ ਦੇ ਸੈਮ ਕਰਨ, ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਅਤੇ ਜ਼ਿੰਬਾਬਵੇ ਦੇ ਬੱਲੇਬਾਜ਼ ਸਿਕੰਦਰ ਰਜ਼ਾ ਨੂੰ ਹਰਾ...

ਟੇਬਿਲ ਟੈਨਿਸ: ਚੰਗੇਰਾ ਦਾ ਹਰਕੁੰਵਰ ਸਿੰਘ ਬਣਿਆ ਪੰਜਾਬ ਚੈਂਪੀਅਨ

ਕਰਮਜੀਤ ਸਿੰਘ ਚਿੱਲਾਬਨੂੜ, 10 ਜਨਵਰੀ ਨਜ਼ਦੀਕੀ ਪਿੰਡ ਚੰਗੇਰਾ ਦੇ ਸਾਢੇ 16 ਸਾਲਾ ਹਰਕੁੰਵਰ ਸਿੰਘ ਪੁੱਤਰ ਰਵਿੰਦਰ ਸਿੰਘ ਨੇ ਟੇਬਿਲ ਟੈਨਿਸ ਵਿੱਚ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਪੰਜਾਬ ਟੇਬਿਲ ਟੈਨਿਸ ਐਸੋਸੀਏਸ਼ਨ ਵੱਲੋਂ ਜਲੰਧਰ ਵਿੱਚ ਕਰਾਈ ਗਈ ਪੰਜ ਦਿਨਾ ਪੰਜਾਬ ਟੇਬਿਲ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img