12.4 C
Alba Iulia
Sunday, November 24, 2024

ਯੂਪੀ ’ਚ ਵੀਰਵਾਰ ਨੂੰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਪੈਣਗੀਆਂ ਵੋਟਾਂ

ਲਖਨਊ, 9 ਫਰਵਰੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ ਵੀਰਵਾਰ ਨੂੰ ਰਾਜ ਦੇ 11 ਜ਼ਿਲ੍ਹਿਆਂ ਦੀਆਂ 58 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪੈਣਗੀਆਂ। ਪਹਿਲੇ ਪੜਾਅ 'ਚ ਜਿਨ੍ਹਾਂ ਜ਼ਿਲ੍ਹਿਆਂ 'ਚ ਵੋਟਿੰਗ ਹੋਵੇਗੀ, ਉਹ ਸਾਰੇ ਸੂਬੇ ਦੇ ਪੱਛਮੀ...

ਮਹਾਤਮਾ ਗਾਂਧੀ ਦਾ ਬੁੱਤ ਤੋੜਨ ਦੀ ਭਾਰਤੀ ਅਮਰੀਕੀ ਭਾਈਚਾਰੇ ਵੱਲੋਂ ਨਿਖੇਧੀ

ਨਿਊ ਯਾਰਕ, 8 ਫਰਵਰੀ ਭਾਰਤੀ ਅਮਰੀਕੀ ਭਾਈਚਾਰੇ ਨੇ ਨਿਊ ਯਾਰਕ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ ਕੀਤੇ ਜਾਣ ਦਾ ਅੱਜ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਨਫ਼ਰਤ ਨੂੰ ਖਤਮ ਕਰਨ ਵਾਲੇ ਦੋ ਨੇਤਾਵਾਂ ਗਾਂਧੀ ਅਤੇ ਮਾਰਟਿਨ ਲੂਥਰ ਕਿੰਗ...

ਰਵੀਨਾ ਟੰਡਨ ਵੱਲੋਂ ‘ਕੇਜੀਐੱਫ ਚੈਪਟਰ-2’ ਦੀ ਡਬਿੰਗ ਮੁਕੰਮਲ

ਹੈਦਰਾਬਾਦ: ਅਦਾਕਾਰਾ ਰਵੀਨਾ ਟੰਡਨ ਨੇ ਅੱਜ ਪੈੱਨ ਇੰਡੀਆ ਦੀ ਨਵੀਂ ਆ ਰਹੀ ਫਿਲਮ 'ਕੇਜੀਐੱਫ ਚੈਪਟਰ-2' ਦੀ ਡਬਿੰਗ ਮੁਕੰਮਲ ਕਰ ਲਈ ਹੈ। ਪ੍ਰਸ਼ਾਂਤ ਨੀਲ ਦੀ ਇਹ ਫਿਲਮ 14 ਅਪਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਪ੍ਰਸ਼ਾਂਤ ਨੀਲ ਨੇ...

ਦੋ ਹੋਰ ਵਿਦਿਆਰਥਣਾਂ ਵੱਲੋਂ ਹਿਜਾਬ ਪਹਿਨਣ ਦੀ ਇਜਾਜ਼ਤ ਲਈ ਕਰਨਾਟਕ ਹਾਈ ਕੋਰਟ ’ਚ ਪਟੀਸ਼ਨ, ਉਡੁਪੀ ਕਾਲਜ ’ਚ ਤਣਾਅ

ਮੰਗਲੌਰ, 8 ਫਰਵਰੀ ਕਰਨਾਟਕ ਹਾਈ ਕੋਰਟ ਵੱਲੋਂ ਉਡੁਪੀ ਦੇ ਕਾਲਜ ਵਿੱਚ ਹਿਜਾਬ ਪਹਿਨਣ ਦੀ ਇਜਾਜ਼ਤ ਮੰਗਣ ਵਾਲੀ ਵਿਦਿਆਰਥੀਆਂ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ। ਇਸੇ ਦੌਰਾਨ ਕੁੰਦਾਪੁਰ ਦੇ ਨਿੱਜੀ ਕਾਲਜ ਦੀਆਂ ਦੋ ਹੋਰ ਵਿਦਿਆਰਥਣਾਂ ਨੇ ਵੀ...

ਰਾਸ਼ਟਰਪਤੀ ਭਵਨ ਦਾ ਮੁਗ਼ਲ ਗਾਰਡਨ 12 ਫਰਵਰੀ ਤੋਂ ਆਮ ਲੋਕਾਂ ਲਈ ਖੁੱਲ੍ਹੇਗਾ

ਨਵੀਂ ਦਿੱਲੀ, 8 ਫਰਵਰੀ ਇਥੋਂ ਦੇ ਰਾਸ਼ਟਰਪਤੀ ਭਵਨ ਦਾ ਮੁਗਲ ਗਾਰਡਨ ਆਮ ਜਨਤਾ ਲਈ 12 ਫਰਵਰੀ ਤੋਂ ਖੋਲ੍ਹਿਆ ਜਾਵੇਗਾ। ਰਾਸ਼ਟਰਪਤੀ ਭਵਨ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਸੁਨੇਹੇ ਅਨੁਸਾਰ ਇਹ ਬਾਗ ਆਮ ਲੋਕਾਂ ਲਈ 16 ਮਾਰਚ (ਸਾਰੇ ਸੋਮਵਾਰ ਛੱਡ ਕੇ)...

‘ਅਨਜਾਨ ਏਕ ਦਸਤਕ’ ਦੀ ਸ਼ੂਟਿੰਗ ਕਰ ਰਿਹਾ ਹੈ ਅਤਹਰ ਸਿੱਦੀਕੀ

ਮੁੰਬਈ: ਟੀਵੀ ਸ਼ੋਅ 'ਮਨ ਕੀ ਆਵਾਜ਼ ਪ੍ਰਤਿੱਗਿਆ-2' ਅਤੇ 'ਮੌਕਾ-ਏ-ਵਾਰਦਾਤ' ਵਿੱਚ ਆਪਣੀ ਅਦਾਕਾਰੀ ਦੇ ਕਮਾਲ ਦਿਖਾਉਣ ਵਾਲਾ ਅਦਾਕਾਰ ਅਤਹਰ ਸਿੱਦੀਕੀ ਹੁਣ ਆਪਣੀ ਲਘੂ ਫਿਲਮ 'ਅਨਜਾਨ ਏਕ ਦਸਤਕ' ਦੀ ਸ਼ੂਟਿੰਗ ਵਿੱਚ ਮਸਰੂਫ ਹੈ। ਅਦਾਕਾਰ ਨੇ ਕਿਹਾ ਕਿ ਮੈਂ ਇਸ ਕ੍ਰਾਈਮ...

ਮਹਾਭਾਰਤ ’ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਪ੍ਰਵੀਨ ਕੁਮਾਰ ਦਾ ਦੇਹਾਂਤ

ਨਵੀਂ ਦਿੱਲੀ, 8 ਫਰਵਰੀ ਮਸ਼ਹੂਰ ਟੈਲੀਵਿਜ਼ਨ ਸੀਰੀਅਲ 'ਮਹਾਭਾਰਤ' ਵਿੱਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਪ੍ਰਵੀਨ ਕੁਮਾਰ ਸੋਬਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 74 ਸਾਲ ਦੇ ਸਨ।...

ਤਿ੍ਪੁਰਾ: ਭਾਜਪਾ ਦੇ ਦੋ ਵਿਧਾਇਕਾਂ ਵੱਲੋਂ ਅਸਤੀਫ਼ਾ, ਪਾਰਟੀ ਛੱਡੀ

ਅਗਰਤਲਾ, 7 ਫਰਵਰੀ ਭਾਜਪਾ ਦੇ ਦੋ ਵਿਧਾਇਕਾਂ ਸੁਦੀਪ ਰਾਏ ਬਰਮਨ ਅਤੇ ਆਸ਼ੀਸ਼ ਸਾਹਾ ਨੇ ਸੋਮਵਾਰ ਨੂੰ ਤਿ੍ਪੁਰਾ ਵਿਧਾਨਸਭਾ ਤੋਂ ਅਸਤੀਫ਼ਾ ਦੇ ਦਿੱਤਾ। ਦੋਨਾਂ ਵਿਧਾਇਕਾਂ ਨੇ ਪਾਰਟੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਬਰਮਨ ਅਤੇ ਸਾਹਾ ਨੇ ਵਿਧਾਨ ਸਭਾ...

ਦੇਸ਼ ਵਿੱਚ ਕੋਵਿਡ-19 ਦੇ 83,876 ਨਵੇਂ ਮਾਮਲੇ, 895 ਮਰੀਜ਼ਾਂ ਦੀ ਮੌਤ

ਨਵੀਂ ਦਿੱਲੀ, 7 ਫਰਵਰੀ ਭਾਰਤ ਵਿੱਚ ਇਕ ਦਿਨ ਵਿੱਚ ਕੋਵਿਡ-19 ਦੇ 83,876 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਮੁਲਕ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 4,22,72,014 ਹੋ ਗਈ ਹੈ। ਮੁਲਕ ਵਿੱਚ ਕਰੀਬ 32 ਦਿਨਾਂ ਬਾਅਦ ਇਕ ਦਿਨ...

ਸਨੌਰ ਦੇ ਵਿਧਾਇਕ ਤੇ ਅਕਾਲੀ ਉਮੀਦਵਾਰ ਚੰਦੂਮਾਜਰਾ ਖ਼ਿਲਾਫ਼ ਕੇਸ ਦਰਜ

ਸਰਬਜੀਤ ਸਿੰਘ ਭੰਗੂ ਸਨੌਰ, 7 ਫ਼ਰਵਰੀ ਵਿਧਾਨ ਸਭਾ ਹਲਕਾ ਸਨੌਰ ਦੇ ਅਕਾਲੀ ਵਿਧਾਇਕ ਅਤੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਖਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਹਲਕਾ ਸਨੌਰ ਦੇ ਰਿਟਰਨਿੰਗ ਅਫਸਰ ਕਮ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img