12.4 C
Alba Iulia
Sunday, November 24, 2024

ਮਰਹੂਮ ਸਾਬਕਾ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਲੋਕ ਸਭਾ ਦੀ ਕਾਰਵਾਈ ਮੁਲਤਵੀ

ਨਵੀਂ ਦਿੱਲੀ, 31 ਜਨਵਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਆਰਥਿਕ ਸਮੀਖਿਆ ਲੋਕ ਸਭਾ 'ਚ ਪੇਸ਼ ਕੀਤੇ ਜਾਣ ਤੇ ਕੁਝ ਮਰਹੂਮ ਸਾਬਕਾ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਹੇਠਲੇ ਸਦਨ ਦੀ ਕਾਰਵਾਈ ਸੋਮਵਾਰ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤੀ...

ਉੱਤਰੀ ਕੋਰੀਆ ਵੱਲੋਂ ਸਭ ਤੋਂ ਲੰਮੀ ਦੂਰੀ ਵਾਲੀ ਮਿਜ਼ਾਈਲ ਦੀ ਪਰਖ

ਸਿਓਲ, 30 ਜਨਵਰੀ ਉੱਤਰੀ ਕੋਰੀਆ ਨੇ ਅੱਜ ਇੱਕ ਮਿਜ਼ਾਈਲ ਦੀ ਅਜ਼ਮਾਇਸ਼ ਕੀਤੀ ਹੈ, ਜਿਸ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕਾਰਜਭਾਰ ਸੰਭਾਲੇ ਜਾਣ ਮਗਰੋਂ ਸਭ ਤੋਂ ਸ਼ਕਤੀਸ਼ਾਲੀ ਮਿਜ਼ਾਈਲ ਪਰਖ ਦੱਸਿਆ ਜਾ ਰਿਹਾ ਹੈ। ਉਸ ਨੇ ਇਹ ਅਜ਼ਮਾਇਸ਼ ਅਜਿਹੇ ਸਮੇਂ...

ਇਜ਼ਰਾਈਲ ਦੀ ਭਾਰਤ ਨਾਲ ‘ਗੂੁੜ੍ਹੀ ਦੋਸਤੀ’: ਬੈਨੇਟ

ਯੇਰੂਸ਼ਲਮ, 30 ਜਨਵਰੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨੇ ਇਜ਼ਰਾਈਲ ਨਾਲ ਸਬੰਧਾਂ ਬਾਰੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦੇ ਬਿਆਨ ਦਾ ਸਵਾਗਤ ਕਰਦਿਆਂ ਕਿਹਾ ਕਿ ਦੋਵਾਂ ਵਿਚਾਲੇ 'ਗੂੜ੍ਹੀ ਦੋਸਤੀ'' ਹੈ। ਉਨ੍ਹਾਂ ਨੇ 'ਵਚਨਬੱਧਤਾ ਅਤੇ ਮਜ਼ਬੂਤ ਮਿੱਤਰਤਾ' ਲਈ ਪ੍ਰਧਾਨ...

ਸ਼ੈਫਾਲੀ ਸ਼ਾਹ ਨੇ ਸਾਂਝੇ ਕੀਤੇ ਕਿਰਦਾਰ ਨੂੰ ਹਾਵੀ ਨਾ ਹੋਣ ਦੇਣ ਦੇ ਗੁਰ

ਮੁੰਬਈ: ਹਾਲ ਹੀ ਵਿੱਚ ਮੈਡੀਕਲ ਥ੍ਰਿੱਲਰ 'ਹਿਊਮਨ' ਵਿੱਚ ਇੱਕ ਵੱਖਰੇ ਅੰਦਾਜ਼ 'ਚ ਨਜ਼ਰ ਆਈ ਅਦਾਕਾਰਾ ਸ਼ੈਫਾਲੀ ਸ਼ਾਹ ਨੇ ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਵੇਂ ਉਸ ਨੇ ਆਪਣਾ ਕਿਰਦਾਰ ਨਿਭਾਉਣ ਮੌਕੇ ਉਸ ਨੂੰ ਖ਼ੁਦ 'ਤੇ ਹਾਵੀ ਹੋਣ...

ਗੁਜਰਾਤ: ਅਮਿਤ ਸ਼ਾਹ ਐਤਵਾਰ ਨੂੰ ਕਰਨਗੇ ‘ਕੁੱਲੜ੍ਹ’ ਕੱਪਾਂ ਨਾਲ ਬਣੇ ਮਹਾਤਮਾ ਗਾਂਧੀ ਦੇ ਚਿੱਤਰ ਦੀ ਘੁੰਡ ਚੁਕਾਈ

ਅਹਿਮਦਾਬਾਦ (ਗੁਜਰਾਤ), 29 ਜੂੁਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐਤਵਾਰ 30 ਜਨਵਰੀ ਨੂੰ ਇੱਥੇ ਸਾਬਰਮਤੀ ਰਿਵਰ ਫਰੰਟ ਵਿਖੇ 2975 'ਕੁੱਲੜਾਂ' (ਮਿੱਟੀ ਦੇ ਕੱਪਾਂ) ਨਾਲ ਬਣੇ ਮਹਾਤਮਾ ਗਾਂਧੀ ਦੇ ਵੱਡ-ਅਕਾਰੀ ਕੰਧ ਚਿੱਤਰ ਦਾ ਉਦਘਾਟਨ ਕਰਨਗੇ। ਇਹ ਜਾਣਕਾਰੀ ਸ਼ਨਿਚਰਵਾਰ ਨੂੰ ਖਾਦੀ...

ਜੰਮੂ-ਕਸ਼ਮੀਰ: ਅਨੰਤਨਾਗ ’ਚ ਦਹਿਸ਼ਤਗਰਦਾਂ ਵੱਲੋਂ ਗੋਲੀ ਮਾਰ ਕੇ ਪੁਲੀਸ ਮੁਲਾਜ਼ਮ ਦੀ ਹੱਤਿਆ

ਸ੍ਰੀਨਗਰ, 29 ਜਨਵਰੀ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚਸ਼ੁੱਕਰਵਾਰ ਨੂੰ ਦਹਿਸ਼ਤਗਰਦਾਂ ਨੇ ਗੋਲੀ ਮਾਰ ਕੇ ਪੁਲੀਸ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ ਹੈ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦਹਿਸ਼ਤਗਰਦਾਂ ਨੇ ਅਨੰਤਨਾਗ ਦੇ ਬਿਜਬੇਹਰਾ ਦੇ ਹਸਨਪੋਰਾ ਵਿੱਚ ਜੰਮੂ-ਕਸ਼ਮੀਰ ਪੁਲੀਸ ਦੇ...

ਜ਼ਿੰਦਗੀ ਵਿੱਚ ਸੁਰ-ਮੇਲ ਦਾ ਸੁਹਜ

ਕਰਨੈਲ ਸਿੰਘ ਸੋਮਲ ਚਾਰ ਦਹਾਕੇ ਪਹਿਲਾਂ ਪੂਰਨ ਸਿੰਘ ਦੀ ਸਾਰੀ ਕਵਿਤਾ ਨਿੱਠ ਕੇ ਪੜ੍ਹੀ ਸੀ। ਪਿਛਲੇ ਦਿਨੀ ਇਸ ਨੂੰ ਮੁੜ ਪੜ੍ਹਨ ਦਾ ਖਿਆਲ ਆਇਆ। ਸ਼ਾਇਦ ਇਸ ਕਰਕੇ ਕਿ ਪੰਜਾਬ ਤੇ ਪੰਜਾਬੀਅਤ ਨੂੰ ਚੰਗੀ ਤਰ੍ਹਾਂ ਸਮਝਣ ਲਈ ਜਿਹੜੇ ਸਾਹਿਤ ਨੂੰ...

ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਦੀ ਦੋਹਤੀ ਨੇ ਖ਼ੁਦਕੁਸ਼ੀ ਕੀਤੀ

ਬੰਗਲੌਰ, 28 ਜਨਵਰੀ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਦੀ ਦੋਹਤੀ ਡਾ. ਸੌਂਦਰਿਆ ਵੀਵਾਈ ਨੇ ਅੱਜ ਸਵੇਰੇ ਆਪਣੇ ਵਸੰਤ ਨਗਰ ਫਲੈਟ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲੀਸ ਅਨੁਸਾਰ ਨਿੱਜੀ...

ਬੰਗਾਲ ਚੋਣਾਂ ਮਗਰੋਂ ਹਿੰਸਾ: ਭਾਜਪਾ ਵਰਕਰ ਦੀ ਮੌਤ ਦੇ ਕੇਸ ਵਿੱਚ ਸੀਬੀਆਈ ਵੱਲੋਂ 7 ਜਣੇ ਗ੍ਰਿਫ਼ਤਾਰ

ਕੋਲਕਾਤਾ, 28 ਜਨਵਰੀ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਮਗਰੋਂ ਹੋਈ ਸਿਆਸੀ ਹਿੰਸਾ ਦੇ ਕੇਸਾਂ ਦੀ ਜਾਂਚ ਕਰ ਰਹੀ ਸੀਬੀਆਈ ਨੇ ਕੂਚ ਬਿਹਾਰ ਜ਼ਿਲ੍ਹੇ ਦੇ ਸੀਤਲਕੁਚੀ ਇਲਾਕੇ ਵਿੱਚ ਭਾਜਪਾ ਵਰਕਰ ਮਾਨਿਕ ਮੋਇਤਰਾ ਦੀ ਮੌਤ ਦੇ ਕੇਸ ਵਿੱਚ ਸੱਤ ਜਣਿਆਂ ਨੂੰ...

ਬਾਇਓਟੈਕ ਦੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਵਜੋਂ ਵਰਤੋਂ ਲਈ ਕਲੀਨੀਕਲ ਟਰਾਇਲ ਦੀ ਪ੍ਰਵਾਨਗੀ

ਆਦਿਤੀ ਟੰਡਨ ਨਵੀਂ ਦਿੱਲੀ, 28 ਜਨਵਰੀ ਭਾਰਤ ਨੇ ਭਾਰਤ ਬਾਇਓਟੈਕ ਦੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਕੋਵਿਡ ਵੈਕਸੀਨ ਨੂੰ ਕੋਵਿਡ ਬੂਸਟਰ ਡੋਜ਼ ਵਜੋਂ ਕਲੀਨੀਕਲ ਟਰਾਇਲ ਲਈ ਪ੍ਰਵਾਨਗੀ ਦੇ ਦਿੱਤੀ ਹੈ। ਦੁਨੀਆ ਦੀ ਪਹਿਲੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਕੋਵਿਡ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img