12.4 C
Alba Iulia
Saturday, November 16, 2024

ਜਪਾਨ ਦੇ ਪ੍ਰਧਾਨ ਮੰਤਰੀ ਭਾਰਤ ਪੁੱਜੇ, ਦੁਵੱਲੇ ਸਬੰਧਾਂ ਤੇ ਕੌਮਾਂਤਰੀ ਚੁਣੌਤੀਆਂ ’ਤੇ ਕੀਤੀ ਜਾਵੇਗੀ ਚਰਚਾ

ਨਵੀਂ ਦਿੱਲੀ, 20 ਮਾਰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਜਾਪਾਨੀ ਹਮਰੁਤਬਾ ਫੂਮਿਓ ਕਿਸ਼ਿਦਾ ਖੁਰਾਕ ਅਤੇ ਊਰਜਾ ਦੀਆਂ ਵਧਦੀਆਂ ਕੀਮਤਾਂ, ਹਿੰਦ ਤੇ ਪ੍ਰਸ਼ਾਂਤ ਮਹਾਸਾਗਰ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਯਕੀਨੀ ਬਣਾਉਣ ਅਤੇ ਸਮੁੱਚੇ ਦੁਵੱਲੇ ਸਬੰਧਾਂ ਨੂੰ ਵਧਾਉਣ ਸਣੇ...

‘ਮਿਸਿਜ਼ ਚੈਟਰਜੀ ਵਰਸਿਜ਼ ਨੌਰਵੇ’ ਨੇ ਬਾਕਸ ਆਫਿਸ ’ਤੇ ਕੀਤੀ ਚੰਗੀ ਸ਼ੁਰੂਆਤ

ਮੁੰਬਈ: ਅਦਾਕਾਰਾ ਰਾਣੀ ਮੁਖਰਜੀ ਦੀ ਫਿਲਮ 'ਮਿਸਿਜ਼ ਚੈਟਰਜੀ ਵਰਸਿਜ਼ ਨੌਰਵੇ' ਨੂੰ ਬਾਕਸ ਆਫਿਸ ਨੇ ਚੰਗੀ ਸ਼ੁਰੂਆਤ ਕੀਤੀ ਹੈ, ਜਦਕਿ ਨੰਦਿਤਾ ਦਾਸ ਵੱਲੋਂ ਨਿਰਦੇਸ਼ਿਤ ਕਪਿਲ ਸ਼ਰਮਾ ਦੀ 'ਜ਼ਵੀਗਾਟੋ' ਨੂੰ ਬੇਸ਼ੱਕ ਆਲੋਚਕਾਂ ਵੱਲੋਂ ਸਰਾਹਿਆ ਗਿਆ ਹੈ, ਪਰ ਬਾਕਸ ਆਫਿਸ 'ਤੇ...

ਆਸਕਰ ਮਗਰੋਂ ਕੰਮ ’ਤੇ ਪਰਤੇ ‘ਆਰਆਰਆਰ’ ਦੇ ਕਲਾਕਾਰ

ਹੈਦਰਾਬਾਦ: ਆਸਕਰ ਦੀ ਖੁਸ਼ੀ ਮਨਾਉਣ ਤੋਂ ਬਾਅਦ 'ਆਰਆਰਆਰ' ਦੇ ਅਦਾਕਾਰਾਂ ਦਾ ਕੰਮ 'ਤੇ ਵਾਪਸ ਆਉਣ ਦਾ ਸਮਾਂ ਆ ਗਿਆ ਹੈ। ਅਦਾਕਾਰ ਜੂਨੀਅਰ ਐੱਨਟੀਆਰ 23 ਮਾਰਚ ਤੋਂ 'ਐੱਨਟੀਆਰ 30' ਦੀ ਸ਼ੂਟਿੰਗ ਸ਼ੁਰੂ ਕਰਨ ਲਈ ਤਿਆਰ ਹੈ। ਫਿਲਮ ਦੇ ਨਿਰਮਾਤਾਵਾਂ...

ਕੌਲਿਜੀਅਮ ਸਭ ਤੋਂ ਵਧੀਆ ਪ੍ਰਣਾਲੀ: ਚੀਫ ਜਸਟਿਸ

ਨਵੀਂ ਦਿੱਲੀ, 18 ਮਾਰਚ ਦੇਸ਼ ਦੇ ਚੀਫ ਜਸਟਿਸ ਡੀਵੀ ਚੰਦਰਚੂੜ ਨੇ ਕਿਹਾ ਕਿ ਹਰ ਪ੍ਰਣਾਲੀ ਸੰਪੂਰਨ ਨਹੀਂ ਹੁੰਦੀ ਹੈ ਪਰ ਕੌਲਿਜੀਅਮ ਸਾਡੇ ਦੁਆਰਾ ਵਿਕਸਤ ਕੀਤੀ ਗਈ ਸਭ ਤੋਂ ਵਧੀਆ ਪ੍ਰਣਾਲੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕਾਨੂੰਨ ਮੰਤਰੀ...

ਰਾਜਸਥਾਨ: ਤੀਜਾ ਬੱਚਾ ਹੋਣ ’ਤੇ ਨਹੀਂ ਰੁਕੇਗੀ ਸਰਕਾਰੀ ਮੁਲਾਜ਼ਮ ਦੀ ਤਰੱਕੀ

ਜੈਪੁਰ, 17 ਮਾਰਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਸਰਕਾਰ ਨੇ ਆਪਣੇ ਕਰਮਚਾਰੀਆਂ ਦੀ ਤਰੱਕੀ ਬਾਰੇ ਵੱਡਾ ਫੈਸਲਾ ਕੀਤਾ ਹੈ| ਹੁਣ ਕੋਈ ਕਰਮਚਾਰੀ ਤੀਸਰਾ ਬੱਚਾ ਹੋਣ 'ਤੇ ਵੀ ਤਰੱਕੀ ਹਾਸਲ ਕਰ ਸਕੇਗਾ। ਇਸ ਤੋਂ ਪਹਿਲਾਂ ਸਰਕਾਰ ਨੇ ਅਜਿਹੇ...

ਅਮਰੀਕਾ ’ਚ 11 ਬੈਂਕਾਂ ਨੇ 30 ਅਰਬ ਡਾਲਰ ਦਾ ਪੈਕੇਜ ਦੇ ਕੇ ਫਸਟ ਰਿਪਬਲਿਕ ਬੈਂਕ ਨੂੰ ਡੁੱਬਣ ਤੋਂ ਬਚਾਇਆ

ਨਿਊਯਾਰਕ, 17 ਮਾਰਚ ਅਮਰੀਕਾ ਦੇ 11 ਸਭ ਤੋਂ ਵੱਡੇ ਬੈਂਕਾਂ ਨੇ ਫਸਟ ਰਿਪਬਲਿਕ ਬੈਂਕ ਲਈ 30 ਅਰਬ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ। ਇਸ ਕਦਮ ਦਾ ਉਦੇਸ਼ ਬੈਂਕਿੰਗ ਖੇਤਰ ਵਿੱਚ ਚੱਲ ਰਹੇ ਸੰਕਟ ਨੂੰ ਹੋਰ ਡੂੰਘਾ ਹੋਣ ਤੋਂ...

ਮੁੰਬਈ ਵੱਲ ਵੱਧ ਰਹੇ ਨੇ ਅੰਦੋਲਨਕਾਰੀ ਕਿਸਾਨ ਤੇ ਕਬਾਇਲੀ, ਮਹਾਰਾਸ਼ਟਰ ਸਰਕਾਰ ਹੱਥ-ਪੈਰ ਫੁੱਲੇ

ਮੁੰਬਈ, 16 ਮਾਰਚ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਮੁੰਬਈ ਵੱਲ ਮਾਰਚ ਕਰ ਰਹੇ ਹਜ਼ਾਰਾਂ ਕਿਸਾਨਾਂ ਅਤੇ ਕਬਾਇਲੀਆਂ ਦੀ ਨੁਮਾਇੰਦਗੀ ਕਰਨ ਵਾਲੇ ਵਫ਼ਦ ਨਾਲ ਅੱਜ ਮਹਾਰਾਸ਼ਟਰ ਸਰਕਾਰ ਗੱਲਬਾਤ ਦਾ ਹੋਰ ਦੌਰ ਚਲਾਏਗੀ। ਇਹ ਜਾਣਕਾਰੀ ਮਾਰਚ ਦੀ ਅਗਵਾਈ ਕਰ ਰਹੇ...

ਭਾਰਤੀ ਜਮਹੂਰੀਅਤ ਖ਼ਿਲਾਫ਼ ਕੁੱਝ ਨਹੀਂ ਕਿਹਾ, ਇਜਾਜ਼ਤ ਮਿਲੀ ਤਾਂ ਸੰਸਦ ’ਚ ਵੀ ਆਪਣੀ ਗੱਲ ਰੱਖਾਂਗਾ: ਰਾਹੁਲ

ਨਵੀਂ ਦਿੱਲੀ, 16 ਮਾਰਚ ਲੰਡਨ ਵਿਚ ਭਾਰਤੀ ਲੋਕਤੰਤਰ ਸਬੰਧੀ ਵਿਚ ਕੀਤੀ ਟਿੱਪਣੀ ਕਾਰਨ ਸੰਸਦ ਦੇ ਦੋਵਾਂ ਸਦਨਾਂ ਵਿਚ ਚੱਲ ਰਹੇ ਹੰਗਾਮੇ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਭਾਰਤ ਜਾਂ ਭਾਰਤੀ ਸੰਸਦ ਦੇ ਖ਼ਿਲਾਫ਼ ਕੁੱਝ...

ਯੂਪੀ: ਕੋਲਡ ਸਟੋਰ ਢਹਿਣ ਕਾਰਨ 20 ਤੋਂ ਵੱਧ ਮਜ਼ਦੂਰਾਂ ਦੇ ਮਲਬੇ ਹੇਠ ਦਬਣ ਦਾ ਖ਼ਦਸ਼ਾ

ਸੰਭਲ (ਉੱਤਰ ਪ੍ਰਦੇਸ਼), 16 ਮਾਰਚ ਸੰਭਲ ਜ਼ਿਲ੍ਹੇ ਵਿੱਚ ਅੱਜ ਕੋਲਡ ਸਟੋਰ ਢਹਿਣ ਕਾਰਨ 20 ਤੋਂ ਵੱਧ ਮਜ਼ਦੂਰਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਹੈ। ਖਬਰਾਂ ਮੁਤਾਬਕ ਇਹ ਘਟਨਾ ਚੰਦੌਸੀ ਦੇ ਮਵਾਈ ਪਿੰਡ ਦੇ ਕੋਲਡ ਸਟੋਰੇਜ਼ ਵਿੱਚ ਵਾਪਰੀ। ਮੁੱਖ...

ਚੀਨ ਤੇ ਅਰੁਣਾਚਲ ਵਿਚਾਲੇ ਮੈਕਮੋਹਨ ਰੇਖਾ ਹੀ ਕੌਮਾਂਤਰੀ ਸਰਹੱਦ: ਅਮਰੀਕਾ

ਵਾਸ਼ਿੰਗਟਨ, 15 ਮਾਰਚ ਮੁੱਖ ਅੰਸ਼ ਸੈਨੇਟ 'ਚ ਪਾਸ ਮਤੇ ਮੁਤਾਬਕ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਹਿੱਸਾ ਚੀਨ ਦੀਆਂ ਭੜਕਾਊ ਕਾਰਵਾਈਆਂ ਦੀ ਨਿਖੇਧੀ ਹਿੰਦ-ਪ੍ਰਸ਼ਾਂਤ 'ਚ ਸਹਿਯੋਗ ਮਜ਼ਬੂਤ ਕਰਨ ਦਾ ਅਹਿਦ ਅਮਰੀਕਾ ਨੇ ਚੀਨ ਤੇ ਅਰੁਣਾਚਲ ਪ੍ਰਦੇਸ਼ (ਭਾਰਤ) ਦਰਮਿਆਨ ਮੈਕਮੋਹਨ ਰੇਖਾ ਨੂੰ ਹੀ ਕੌਮਾਂਤਰੀ ਸਰਹੱਦ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img