12.4 C
Alba Iulia
Friday, November 22, 2024

ਤਗਮ

ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ: ਲਵਲੀਨਾ ਤੇ ਪ੍ਰਵੀਨ ਨੇ ਸੋਨ ਤਗਮੇ ਜਿੱਤੇ

ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (75 ਕਿਲੋ ਭਾਰ ਵਰਗ) ਤੇ ਪ੍ਰਵੀਨ ਹੁੱਡਾ (63 ਕਿਲੋ ਭਾਰ ਵਰਗ) ਨੇ ਜਾਰਡਨ ਦੇ ਓਮਾਨ ਵਿੱਚ ਚੱਲ ਰਹੀ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਅੱਜ ਸੋਨ ਤਗਮੇ ਜਿੱਤੇ। ਓਲੰਪਿਕ ਖੇਡਾਂ ਵਿੱਚ ਕਾਂਸੇ ਦਾ ਤਗਮਾ...

ਏਸ਼ਿਆਈ ਐਲੀਟ ਬਾਕਸਿੰਗ ’ਚ ਸੁਮਿਤ ਅਤੇ ਗੋਵਿੰਦ ਨੂੰ ਕਾਂਸੀ ਦੇ ਤਗ਼ਮੇ

ਨਵੀਂ ਦਿੱਲੀ: ਥਾਈਲੈਂਡ ਓਪਨ ਚੈਂਪੀਅਨ ਸੁਮਿਤ ਤੇ ਗੋਵਿੰਦ ਕੁਮਾਰ ਸਾਹਨੀ ਨੇ ਅੱਜ ਜੌਰਡਨ ਦੇ ਅਮਾਨ 'ਚ ਚੱਲ ਰਹੀ ਏਐੱਸਬੀਸੀ ਏਸ਼ਿਆਈ ਐਲੀਟ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਹਾਰ ਕੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ। ਗੋਵਿੰਦ (48 ਕਿਲੋ) ਨੂੰ...

ਭੋਇਪੁਰ ਸਕੂਲ ਦੀਆਂ ਲੜਕੀਆਂ ਨੇ ਕਰਾਟਿਆਂ ’ਚ ਤਗਮੇ ਜਿੱਤੇ

ਪੱਤਰ ਪ੍ਰੇਰਕ ਸ਼ਾਹਕੋਟ, 30 ਅਕਤੂਬਰ ਕਰਾਟਿਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਮੈਡਲ ਜਿੱਤਣ ਵਾਲੀਆਂ ਸਰਕਾਰੀ ਮਿਡਲ ਸਕੂਲ ਭੋਇਪੁਰ ਦੀਆਂ ਦੋ ਵਿਦਿਆਰਥਣਾਂ ਦਾ ਪਿੰਡ ਦੀ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਇੰਚਾਰਜ ਰਾਜਿੰਦਰ ਰਾਣੀ ਨੇ ਦੱਸਿਆ...

ਕਿਸ਼ਤੀ ਚਾਲਣ: ਬੇਲਾ ਕਾਲਜ ਦੇ ਵਿਦਿਆਰਥੀਆਂ ਨੇ 12 ਤਗਮੇ ਜਿੱਤੇ

ਚਮਕੌਰ ਸਾਹਿਬ: ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਰੂਪਨਗਰ ਵਿੱਚ ਹੋਏ ਕਿਸ਼ਤੀ ਚਾਲਣ ਦੇ ਮੁਕਾਬਲਿਆਂ ਵਿੱਚ 12 ਤਗਮੇ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।...

ਵਿਸ਼ਵ ਕੁਸ਼ਤੀ: ਵਿਕਾਸ ਤੇ ਨਿਤੇਸ਼ ਨੇ ਕਾਂਸੀ ਦੇ ਤਗ਼ਮੇ ਜਿੱਤੇ

ਪੋਂਟੇਵੇਂਦਰਾ (ਸਪੇਨ): ਵਿਕਾਸ (72 ਕਿਲੋ ਵਰਗ) ਅਤੇ ਨਿਤੇਸ਼ (97 ਕਿਲੋ ਵਰਗ) ਨੇ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ ਹਨ, ਜਿਸ ਨਾਲ ਭਾਰਤ ਇਸ ਚੈਂਪੀਅਨਸ਼ਿਪ ਦੀ ਗ੍ਰੀਕੋ ਰੋਮਨ ਸ਼ੈਲੀ ਵਿੱਚ ਤਿੰਨ ਤਗ਼ਮਿਆਂ ਨਾਲ ਆਪਣਾ ਸਰਵੋਤਮ ਪ੍ਰਦਰਸ਼ਨ...

ਜ਼ੋਨ ਪਟਿਆਲਾ-2 ਦੀ ਟੀਮ ਨੇ ਸਾਫਟਬਾਲ ਵਿੱਚ ਜਿੱਤਿਆ ਸੋਨ ਤਗਮਾ

ਪੱਤਰ ਪ੍ਰੇਰਕ ਪਟਿਆਲਾ, 6 ਅਕਤੂਬਰ ਇਥੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਪਟਿਆਲਾ) 'ਚ ਹੋਏ ਜ਼ਿਲ੍ਹਾ ਪੱਧਰੀ ਅੰਡਰ-19 ਕੁੜੀਆਂ ਦੇ ਸਾਫਟਬਾਲ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਦੀ ਟੀਮ ਨੇ ਜ਼ੋਨ ਪਟਿਆਲਾ 3 ਦੀ ਟੀਮ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ।...

ਕੌਮੀ ਖੇਡਾਂ: ਵੇਟਲਿਫਟਿੰਗ ’ਚ ਚਾਨੂ ਨੇ ਸੋਨ ਤਗਮਾ ਜਿੱਤਿਆ

ਗਾਂਧੀਨਗਰ: ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ਚਾਨੂ ਨੇ ਅੱਜ ਇੱਥੇ 36ਵੀਆਂ ਕੌਮੀ ਖੇਡਾਂ ਦੇ ਮਹਿਲਾ ਵੇਟਲਿਫਟਿੰਗ ਮੁਕਾਬਲੇ ਦੇ 49 ਕਿਲੋ ਵਰਗ 'ਚ 191 ਕਿਲੋ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ। ਉਸ ਨੇ ਸਨੈਚ ਵਿੱਚ 84 ਕਿਲੋ...

ਜ਼ਿਲ੍ਹਾ ਪੱਧਰੀ ਖੇਡਾਂ: ਜਸਕਰਨ ਨੇ ਦੋ ਸੋਨ ਤਗਮੇ ਜਿੱਤੇ

ਨਿੱਜੀ ਪੱਤਰ ਪ੍ਰੇਰਕਚਮਕੌਰ ਸਾਹਿਬ, 27 ਸਤੰਬਰ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਦੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਜਸਕਰਨ ਸਿੰਘ ਨੇ ਜ਼ਿਲ੍ਹਾ ਪੱਧਰ 'ਤੇ ਵੱਖ-ਵੱਖ ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਦੋ ਸੋਨੇ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ...

ਭਾਰਤੀ ਘੋੜਸਵਾਰੀ ਮਹਿਲਾ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ

ਨਵੀਂ ਦਿੱਲੀ: ਭਾਰਤੀ ਘੋੜਸਵਾਰੀ ਟੀਮ ਨੇ ਜਾਰਡਨ ਦੇ ਵਾਡੀ ਰਮ ਵਿੱਚ ਮਹਿਲਾਵਾਂ ਦੀ ਕੌਮਾਂਤਰੀ ਟੈਂਟ ਪੈਗਿੰਗ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਹਿੱਸਾ ਲੈਂਦਿਆਂ ਇਤਿਹਾਸਕ ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ। ਭਾਰਤੀ ਟੀਮ ਵਿੱਚ ਰਿਤਿਕਾ ਦਾਹੀਆ, ਪ੍ਰਿਯੰਕਾ ਭਾਰਦਵਾਜ ਅਤੇ ਖੁਸ਼ੀ...

ਕੌਮੀ ਚੈਂਪੀਅਨਸ਼ਿਪ: ਧੂੜਕੋਟ ਦੀ ਨਵਜੋਤ ਨੇ ਕਾਂਸੀ ਦਾ ਤਗਮਾ ਜਿੱਤਿਆ

ਪੱਤਰ ਪ੍ਰੇਰਕਨਿਹਾਲ ਸਿੰਘ ਵਾਲਾ, 9 ਸਤੰਬਰ ਕੇਰਲਾ ਦੇ ਸ਼ਹਿਰ ਕੋਚੀ ਵਿੱਚ ਹੋਈ ਚੌਥੀ ਅੰਡਰ-23 ਕੌਮੀ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਧੂੜਕੋਟ (ਨਿਹਾਲ ਸਿੰਘ ਵਾਲਾ) ਦੇ 'ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜਾ' ਦੀ ਪਹਿਲਵਾਨ ਨਵਜੋਤ ਕੌਰ ਧੂੜਕੋਟ ਨੇ ਦੇਸ਼ ਭਰ 'ਚੋਂ ਤੀਜਾ ਸਥਾਨ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img