12.4 C
Alba Iulia
Friday, November 22, 2024

ਬਲ

ਹਿੰਦੀ ਫਿਲਮ ਤੇ ਟੀਵੀ ਅਦਾਕਾਰ ਅਰੁਣ ਬਾਲੀ ਦਾ ਦੇਹਾਂਤ

ਮੁੰਬਈ, 7 ਅਕਤੂਬਰ ਉੱਘੇ ਅਭਿਨੇਤਾ ਅਰੁਣ ਬਾਲੀ ਦਾ ਅੱਜ ਸਵੇਰੇ ਉਪਨਗਰ ਮੁੰਬਈ ਸਥਿਤ ਉਨ੍ਹਾਂ ਦੇ ਘਰ ਵਿੱਚ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਸੀਰੀਅਲ 'ਸਵਾਭਿਮਾਨ' ਅਤੇ ਹਿੱਟ ਫਿਲਮ '3 ਇਡੀਅਟਸ' 'ਚ ਨਿਭਾਈ ਭੂਮਿਕਾ ਲਈ ਬਾਲੀ ਦੀ ਕਾਫੀ...

ਨਵਾਂ ਟੈਲੀਕਾਮ ਬਿੱਲ 6 ਤੋਂ 10 ਮਹੀਨਿਆਂ ਵਿੱਚ ਲਿਆਂਦਾ ਜਾ ਸਕਦੈ: ਅਸ਼ਵਨੀ ਵੈਸ਼ਨਵ

ਨਵੀਂ ਦਿੱਲੀ, 23 ਸਤੰਬਰ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਕਿਹਾ ਕਿ ਨਵਾਂ ਟੈਲੀਕਾਮ ਬਿੱਲ, ਜਿਹੜਾ 137 ਸਾਲ ਪੁਰਾਣੇ ਇੰਡੀਅਨ ਟੈਲੀਗ੍ਰਾਫ਼ ਐਕਟ ਦੀ ਥਾਂ ਲਵੇਗਾ, 6 ਤੋਂ 10 ਮਹੀਨਿਆਂ ਦੇ ਅੰਦਰ ਲਿਆਂਦਾ ਜਾ ਸਕਦਾ ਹੈ ਪਰ ਸਰਕਾਰ ਕਿਸੇ ਕਾਹਲੀ...

ਨੇਪਾਲ: ਰਾਸ਼ਟਰਪਤੀ ਵੱਲੋਂ ਨਾਗਰਿਕਤਾ ਸੋਧ ਬਿੱਲ ’ਤੇ ਸਹੀ ਪਾਉਣ ਤੋਂ ਇਨਕਾਰ

ਕਾਠਮੰਡੂ, 21 ਸਤੰਬਰ ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਨੇਪਾਲ ਨਾਗਰਿਕਤਾ ਐਕਟ 'ਚ ਸੋਧ ਨਾਲ ਸਬੰਧਤ ਅਹਿਮ ਬਿੱਲ 'ਤੇ ਨਿਰਧਾਰਿਤ ਸਮੇਂ ਵਿੱਚ ਸਹੀ ਪਾਉਣ ਤੋਂ ਨਾਂਹ ਕਰ ਦਿੱਤੀ ਹੈ। ਨੇਪਾਲੀ ਸੰਸਦ ਦੇ ਦੋਵੇਂ ਸਦਨ ਇਸ ਬਿੱਲ ਨੂੰ ਦੋ...

ਕੋਵਿਸ਼ੀਲਡ ਵੈਕਸੀਨ ਕਾਰਨ ਧੀ ਦੀ ਮੌਤ: ਬੰਬੇ ਹਾਈ ਕੋਰਟ ਵੱਲੋਂ ਸੀਰਮ, ਬਿਲ ਗੇਟਸ ਤੇ ਕੇਂਦਰ ਨੂੰ ਨੋਟਿਸ

ਮੁੰਬਈ,3 ਸਤੰਬਰ ਬੰਬੇ ਹਾਈ ਕੋਰਟ ਨੇ ਔਰੰਗਾਬਾਦ ਦੇ ਵਿਅਕਤੀ ਵੱਲੋਂ ਦਾਇਰ ਕੇਸ ਵਿੱਚ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸਆਈਆਈ), ਪੁਣੇ, ਮਾਈਕਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਅਤੇ ਕੇਂਦਰ ਨੂੰ ਨੋਟਿਸ ਜਾਰੀ ਕੀਤੇ ਹਨ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਸ...

ਏਸ਼ੀਆ ਕੱਪ ਕ੍ਰਿਕਟ: ਭਾਰਤ-ਪਾਕਿਸਤਾਨ ਮੁਕਾਬਲੇ ਤੋਂ ਇਕ ਦਿਨ ਪਹਿਲਾਂ ਕੋਹਲੀ ਨੇ ਕਿਹਾ,‘ਮੈਂ ਮਹੀਨੇ ਤੋਂ ਬੱਲੇ ਨੂੰ ਹੱਥ ਤੱਕ ਨਹੀਂ ਲਗਾਇਆ’

ਦੁਬਈ, 27 ਅਗਸਤ 28 ਅਗਸਤ ਨੂੰ ਇਥੇ ਪਾਕਿਸਤਾਨ ਖ਼ਿਲਾਫ਼ ਹੋਣ ਵਾਲੇ ਏਸ਼ੀਆ ਕੱਪ ਮੈਚ 'ਚ ਵਾਪਸੀ ਕਰ ਰਹੇ ਵਿਰਾਟ ਕੋਹਲੀ ਨੇ ਕਿਹਾ ਕਿ ਉਸ ਨੇ ਮਹੀਨੇ ਤੋਂ ਬੱਲੇ ਨੂੰ ਹੱਥ ਤੱਕ ਨਹੀਂ ਲਾਇਆ। ਖ਼ਰਾਬ ਫਾਰਮ ਦੇ ਲੰਬੇ ਸਮੇਂ ਨੇ...

ਨੀਮ ਫ਼ੌਜੀ ਬਲਾਂ ਦੇ ਟਰੱਕਾਂ ਰਾਹੀਂ ਭਾਜਪਾ ਦੇ ਦਫ਼ਤਰਾਂ ’ਚ ਪੁੱਜ ਰਿਹੈ ਪੈਸਾ: ਗਹਿਲੋਤ

ਜੈਪੁਰ, 16 ਅਗਸਤ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੋਸ਼ ਲਾਇਆ ਹੈ ਕਿ ਕੇਂਦਰ ਵਿੱਚ ਸੱਤਾਧਾਰੀ ਭਾਜਪਾ ਆਪਣੇ ਦਫ਼ਤਰਾਂ ਵਿੱਚ 'ਪੈਸਾ' ਲਿਆਉਣ ਲਈ ਨੀਮ ਫ਼ੌਜੀ ਬਲਾਂ ਦੇ ਟਰੱਕਾਂ ਦੀ ਦੁਰਵਰਤੋਂ ਕਰਦੀ ਹੈ। ਉਨ੍ਹਾਂ ਕਿਹਾ ਹੈ ਕਿ ਜਿਥੇ ਵੀ...

ਰਾਸ਼ਟਰਮੰਡਲ ਖੇਡਾਂ: ਸਿੰਧੂ ਪ੍ਰੀ-ਕੁਆਰਟਰ ਫਾਈਨਲ ’ਚ, ਹਿਮਾ ਸੈਮੀ ਤੇ ਮੰਜੂ ਬਾਲਾ ਫਾਈਨਲ ’ਚ

ਬਰਮਿੰਘਮ, 4 ਅਗਸਤ ਭਾਰਤੀ ਸ਼ਟਲਰ ਪੀਵੀ ਸਿੰਧੂ ਨੇ ਅੱਜ ਇਥੇ ਆਸਾਨ ਜਿੱਤ ਨਾਲ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਨੇ ਮਾਲਦੀਵ ਦੀ ਫਾਤਿਮਾ ਨਾਬਾਹਾ ਅਬਦੁਲ ਰਜ਼ਾਕ...

ਅਮਰੀਕੀ ਸਦਨ ਵੱਲੋਂ ਗੰਨ ਕੰਟਰੋਲ ਬਿੱਲ ਪਾਸ

ਵਾਸ਼ਿੰਗਟਨ, 9 ਜੂਨ ਬਫ਼ਲੋ, ਨਿਊ ਯਾਰਕ, ਉਵਲਡੇ ਤੇ ਟੈਕਸਸ ਵਿੱਚ ਗੋਲੀਬਾਰੀ ਦੀਆਂ ਹਾਲੀਆ ਘਟਨਾਵਾਂ ਦਰਮਿਆਨ ਅਮਰੀਕੀ ਸਦਨ ਨੇ ਗੰਨ ਕੰਟਰੋਲ ਬਿੱਲ ਪਾਸ ਕਰ ਦਿੱਤਾ ਹੈ। ਬਿੱਲ ਵਿਚਲੀਆਂ ਵਿਵਸਥਾਵਾਂ ਤਹਿਤ ਸੈਮੀ-ਆਟੋਮੈਟਿਕ ਰਾਈਫ਼ਲ ਖਰੀਦਣ ਲਈ ਪਹਿਲਾਂ ਨਿਰਧਾਰਿਤ ਉਮਰ ਵਧਾ ਦਿੱਤੀ ਗਈ...

ਗਾਇਕ ਕੇਕੇ ਦੇ ਮੱਥੇ ਤੇ ਬੁੱਲ ’ਤੇ ਸੱਟ ਦੇ ਨਿਸ਼ਾਨ, ਪੁਲੀਸ ਨੇ ਗੈਰਕੁਦਰਤੀ ਮੌਤ ਦਾ ਕੇਸ ਦਰਜ ਕੀਤਾ

ਕੋਲਕਾਤਾ, 1 ਜੂਨ ਮਸ਼ਹੂਰ ਗਾਇਕ ਕ੍ਰਿਸ਼ਨ ਕੁਮਾਰ ਕੁਨੱਥ (ਕੇਕੇ) ਦੀ ਮੌਤ 'ਤੇ ਕੋਲਕਾਤਾ ਪੁਲੀਸ ਨੇ ਗੈਰ ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਨਿਊ ਮਾਰਕੀਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹ ਪੰਜ ਤਾਰਾ ਹੋਟਲ ਉਸੇ ਥਾਣੇ...

ਕੈਨੇਡਾ ’ਚ ‘ਗੰਨ ਕਲਚਰ’ ਨੂੰ ਠੱਲ੍ਹ ਪਾਉਣ ਲਈ ਟਰੂਡੋ ਸਰਕਾਰ ਨੇ ਬਿੱਲ ਲਿਆਂਦਾ

ਟੋਰਾਂਟੋ, 31 ਮਈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਨੇ ਪਿਸਤੌਲਾਂ ਦੀ ਦਰਾਮਦ, ਖਰੀਦ ਜਾਂ ਵਿਕਰੀ ਨੂੰ ਸੀਮਤ ਕਰਨ ਲਈ ਸੰਸਦ 'ਚ ਬਿੱਲ ਪੇਸ਼ ਕੀਤਾ। ਟਰੂਡੋ ਨੇ ਕਿਹਾ, 'ਅਸੀਂ ਇਸ ਦੇਸ਼ 'ਚ ਪਿਸਤੌਲਾਂ ਦੀ ਗਿਣਤੀ ਨੂੰ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img