12.4 C
Alba Iulia
Monday, November 25, 2024

ਰਕ

ਕੰਗਨਾ ਰਣੌਤ ਨੇ ਊਧਵ ਠਾਕਰੇ ਦੇ ਅਸਤੀਫੇ ’ਤੇ ਕਿਹਾ ‘ਜਦੋਂ ਬੁਰਾਈ ਸਿਰ ਚੁੱਕਦੀ ਹੈ ਤਾਂ ਤਬਾਹੀ ਰੋਕੀ ਨਹੀਂ ਜਾ ਸਕਦੀ’

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 30 ਜੂਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਵੱਲੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਦਿੱਤੇ ਅਸਤੀਫੇ ਬਾਰੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਕਰਦਿਆਂ ਹਿੰਦੀ ਭਾਸ਼ਾ ਵਿੱਚ ਸੁਨੇਹਾ ਦਿੱਤਾ ਹੈ ਕਿ...

ਜਰਮਨੀ ਤੋਂ ਪਰਤਦਿਆਂ ਯੂਏਈ ਰੁਕੇ ਪ੍ਰਧਾਨ ਮੰਤਰੀ ਮੋਦੀ

ਆਬੂਧਾਬੀ, 28 ਜੂਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਸੰਯੁਕਤ ਅਰਬ ਅਮੀਰਾਤ ਦੇ ਨਵਨਿਯੁਕਤ ਰਾਸ਼ਟਰਪਤੀ ਅਤੇ ਆਬੂਧਾਬੀ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹੀਆਨ ਨਾਲ ਮੁਲਾਕਾਤ ਕੀਤੀ। ਦੋਵਾਂ ਦੇਸ਼ਾਂ ਦੇ ਆਗੂਆਂ ਨੇ ਭਾਰਤ-ਯੂਏਈ ਵਿਆਪਕ ਰਣਨੀਤਕ ਭਾਈਵਾਲੀ ਨੂੰ...

ਯੂਕਰੇਨ ਨੇ ਰੂਸੀ ਗੈਸ ਸਪਲਾਈ ਰੋਕੀ

ਜ਼ਾਪੋਰੀਜ਼ਜ਼ੀਆ, 11 ਮਈ ਯੂਕਰੇਨ ਨੇ ਯੂਰੋਪੀਅਨ ਮੁਲਕਾਂ 'ਚ ਜਾਣ ਵਾਲੀ ਰੂਸੀ ਕੁਦਰਤੀ ਗੈਸ ਸਪਲਾਈ ਨੂੰ ਰੋਕ ਦਿੱਤਾ ਹੈ। ਉਧਰ ਕੀਵ ਦੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਅਹਿਮ ਉੱਤਰ-ਪੂਰਬੀ ਸ਼ਹਿਰ ਨੇੜੇ ਜੰਗ 'ਚ ਸਫ਼ਲਤਾ ਹਾਸਲ ਕੀਤੀ ਹੈ। ਪਿਛਲੇ...

ਦਿੱਲੀ: ਸੁਪਰੀਮ ਕੋਰਟ ਨੇ ਜਹਾਂਗੀਰਪੁਰੀ ’ਚ ਨਾਜਾਇਜ਼ ਕਬਜ਼ੇ ਢਾਹੁਣ ਦੀ ਮੁਹਿੰਮ ਰੋਕੀ

ਨਵੀਂ ਦਿੱਲੀ, 20 ਅਪਰੈਲ ਸੁਪਰੀਮ ਕੋਰਟ ਨੇ ਦਿੱਲੀ ਦੇ ਹਿੰਸਾ ਪ੍ਰਭਾਵਿਤ ਜਹਾਂਗੀਰਪੁਰੀ ਖੇਤਰ ਵਿੱਚ ਅਧਿਕਾਰੀਆਂ ਵੱਲੋਂ ਚਲਾਈ ਜਾ ਰਹੀ ਨਾਜਾਇਜ਼ ਕਬਜ਼ੇ ਹਟਾਊ ਮੁਹਿੰਮ ਨੂੰ ਰੋਕ ਦਿੱਤਾ ਹੈ ਅਤੇ ਦੰਗਾ ਦੇ ਮੁਲਜ਼ਮਾਂ ਵਿਰੁੱਧ ਕਥਿਤ ਤੌਰ 'ਤੇ ਨਗਰ ਨਿਗਮਾਂ ਦੀ ਕਾਰਵਾਈ...

ਸਿਨੇ ਜਗਤ ’ਚ ਸਫ਼ਲਤਾ ਪਾਣੀ ਵਿਚ ਸਾਹ ਰੋਕ ਕੇ ਰੱਖਣ ਵਰਗੀ ਹੈ: ਸੋਨੂ ਸੂਦ

ਮੁੰਬਈ: ਬੌਲੀਵੁੱਡ ਅਦਾਕਾਰ ਸੋਨੂ ਸੂਦ ਦਾ ਕਹਿਣਾ ਹੈ ਕਿ ਫਿਲਮ ਸਨਅਤ ਵਿੱਚ ਟਿਕੇ ਰਹਿਣ ਲਈ ਜਾਗਰੂਕਤਾ ਜ਼ਰੂਰੀ ਹੈ ਜੋ ਕਿਸੇ ਨੂੰ ਵਾਰ-ਵਾਰ ਨਕਾਰੇ ਜਾਣ ਮਗਰੋਂ ਆਉਂਦੀ ਹੈ। ਇਸ ਖੇਤਰ ਵਿੱਚ ਇੰਤਜ਼ਾਰ ਦੇ ਲੰਬੇ ਸਫ਼ਰ ਮਗਰੋਂ ਸਫ਼ਲਤਾ ਹਾਸਲ ਹੁੰਦੀ...

ਪੀਸੀਏ ਦੇ ਸਾਬਕਾ ਆਗੂਆਂ ’ਤੇ ਕ੍ਰਿਕਟ ਸਰਗਰਮੀਆਂ ’ਚ ਸ਼ਾਮਲ ਹੋਣ ਉਤੇ ਰੋਕ

ਖੇਤਰੀ ਪ੍ਰਤੀਨਿਧ ਐਸ.ਏ.ਐਸ.ਨਗਰ(ਮੁਹਾਲੀ), 13 ਅਪਰੈਲ ਪੀਸੀਏ ਦੇ ਲੋਕਪਾਲ ਐੱਚਐੱਸ ਭੱਲਾ (ਸੇਵਾਮੁਕਤ ਜੱਜ) ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਵੱਖ-ਵੱਖ ਉੱਚ ਅਹੁਦਿਆਂ 'ਤੇ ਤਾਇਨਾਤ ਰਹੇ ਜੀਐੱਸ ਵਾਲੀਆ ਅਤੇ ਐੱਮਪੀ ਪਾਂਡਵ 'ਤੇ ਤਾਉਮਰ ਕ੍ਰਿਕਟ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ...

ਗਰੈਮੀ 2022: ਦੋ ਭਾਰਤੀਆਂ ਫਾਲਗੁਨੀ ਸ਼ਾਹ ਤੇ ਰਿੱਕੀ ਕੇਜ ਨੇ ਹਾਸਲ ਕੀਤੇ ਐਵਾਰਡ

ਲਾਸ ਏਂਜਲਸ: ਸਾਲ 2022 ਦੇ ਗਰੈਮੀ ਐਵਾਰਡਜ਼ ਵਿੱਚ ਦੋ ਭਾਰਤੀਆਂ ਫਾਲਗੁਨੀ ਸ਼ਾਹ ਤੇ ਰਿੱਕੀ ਕੇਜ ਨੇ ਐਵਾਰਡ ਹਾਸਲ ਕੀਤੇ ਹਨ। ਨੇਵਾਡਾ ਦੇ ਲਾਸ ਵੇਗਾਸ ਐੱਮਜੀਐੱਮ ਗ੍ਰੈਂਡ ਗਾਰਡਨ ਐਰੇਨਾ ਵਿੱਚ ਚੱਲ ਰਹੇ 64ਵੇਂ ਸਾਲਾਨਾ ਗਰੈਮੀਜ਼ ਐਵਾਰਡ ਸਮਾਗਮ ਵਿੱਚ ਭਾਰਤੀ-ਅਮਰੀਕੀ...

ਆਸਕਰ ਥੱਪੜ ਕਾਂਡ: ਸਮਿੱਥ ਨੇ ਕ੍ਰਿਸ ਰੌਕ ਤੋਂ ਮੁਆਫ਼ੀ ਮੰਗੀ

ਲਾਸ ਏਂਜਲਸ: ਆਸਕਰ ਸਟੇਜ 'ਤੇ ਕੱਲ੍ਹ ਕਾਮੇਡੀਅਨ ਕ੍ਰਿਸ ਰੌਕ ਦੇ ਥੱਪੜ ਮਾਰਨ ਵਾਲੇ ਅਦਾਕਾਰ ਵਿੱਲ ਸਮਿੱਥ ਨੇ ਅੱਜ ਬਿਆਨ ਜਾਰੀ ਕਰ ਕੇ ਮੁਆਫੀ ਮੰਗੀ ਹੈ। ਉਸ ਨੇ ਕਿਹਾ, ''ਹਿੰਸਾ ਹਰ ਰੂਪ ਵਿੱਚ ਵਿਨਾਸ਼ਕਾਰੀ ਹੈ। ਬੀਤੀ ਰਾਤ ਅਕੈਡਮੀ ਐਵਾਰਡਜ਼...

ਹਾਂਗ ਕਾਂਗ ਵੱਲੋਂ ਭਾਰਤ ਸਣੇ ਅੱਠ ਮੁਲਕਾਂ ਦੀਆਂ ਹਵਾਈ ਉਡਾਣਾਂ ’ਤੇ ਰੋਕ

ਪੇਈਚਿੰਗ / ਹਾਂਗ ਕਾਂਗ, 5 ਜਨਵਰੀ ਕੋਵਿਡ-19 ਦੇ ਨਵੇਂ ਸਰੂਪ ਓਮੀਕਰੋਨ ਦੇ ਵਧਦੇ ਕੇਸਾਂ ਦਰਮਿਆਨ ਹਾਂਗ ਕਾਂਗ ਨੇ ਮੁੜ ਤੋਂ ਸਖ਼ਤ ਕਰੋਨਾ ਪਾਬੰਦੀਆਂ ਲਾਉਂਦਿਆਂ ਭਾਰਤ ਸਮੇਤ ਅੱਠ ਮੁਲਕਾਂ ਤੋਂ ਆਉਂਦੀਆਂ ਹਵਾਈ ਉਡਾਣਾਂ 'ਤੇ 21 ਜਨਵਰੀ ਤੱਕ ਰੋਕ ਲਾ ਦਿੱਤੀ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img